Saturday, December 5, 2020
Home > Special News > 64 ਸਾਲਾਂ ਵਿਅਕਤੀ ਨੇ 22 ਸਾਲਾਂ ਕੁੜੀ ਸਾਹਮਣੇ ਰੱਖੀ ਅਨੋਖੀ ਮੰਗ ਦੇ ਰਿਹਾ ਸੀ ਲੱਖਾ ਰੁਪਏ !

64 ਸਾਲਾਂ ਵਿਅਕਤੀ ਨੇ 22 ਸਾਲਾਂ ਕੁੜੀ ਸਾਹਮਣੇ ਰੱਖੀ ਅਨੋਖੀ ਮੰਗ ਦੇ ਰਿਹਾ ਸੀ ਲੱਖਾ ਰੁਪਏ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਇੱਕ ਬਜ਼ੁਰਗ ਵਿਅਕਤੀ ਜਿਸਨੇ 22 ਸਾਲਾ ਮਹਿਲਾ ਨੂੰ ਕਿਹਾ ਕੁਝ ਅਜਿਹਾ ਕਿ ਜਾਣਾ ਪਿਆ ਜੇਲ ਦਰਅਸਲ ਜਾਣਕਾਰੀ ਅਨੁਸਾਰ ਇੱਕ ਹੈਦਰਾਬਾਦ ਦੇ ਸੋਮਾਜੀਗੁੜਾ ਦੇ ਰਹਿਣ ਵਾਲੇ ਸੂਰੱਪਾ ਰਾਜੂ ਜਿਸਦੀ ਉਮਰ 64 ਸਾਲ ਹੈ। ਉਸਦੇ ਤਿੰਨ ਬੇਟੀਆਂ ਸਨ ਪਰ ਉਸਨੂੰ ਬੇਟੇ ਦੀ ਬਹੁਤ ਚਾਹਤ ਸੀ

ਜਾਣਕਾਰੀ ਅਨੁਸਾਰ ਉਸਨੇ ਨੂਰ ਨਾਮੀ ਮਹਿਲਾ ਦੇ ਜਰੀਏ ਇੱਕ ਗਰੀਬ ਪਰਿ ਵਾਰ ਦੀ 22 ਸਾਲ ਦੀ ਮਹਿਲਾ ਨਾਲ ਸੰਪਰਕ ਕਰਵਾਇਆ ਤੇ ਉਹ ਸੂਰੱਪਾ ਦੇ ਬੱਚੇ ਨੂੰ ਜਨਮ ਦੇਣ ਲਈ ਤਿਆਰ ਹੋ ਗਈ। ਜਾਣਕਾਰੀ ਅਨੁਸਾਰ ਉਹਨਾ ਵਿੱਚ ਡੀਲ ਹੋਈ ਕਿ ਸੂਰੱਪਾ ਉਸ ਮਹਿਲਾ ਨੂੰ 4.50 ਲੱਖ ਰੁਪਏ ਦੇਵੇਗਾ ਤੇ ਗਰਭਵਤੀ ਹੋਣ ਦੌਰਾਨ ਹਰ ਮਹੀਨੇ ਦਸ ਹਜਾਰ ਰੁਪਏ ਖਰਚੇ ਵਜੋ ਦੇਵੇਗਾ ਤਾਂ ਉਹ ਹਸਪਤਾਲ ਪਹੁੰਚੇ ਤੇ ਕੁਝ ਟੈਸਟ ਵਗੈਰਾ ਕਰਵਾਏ।

ਜਾਣਕਾਰੀ ਅਨੁਸਾਰ ਸੂਰੱਪਾ ਨੇ ਮਹਿ ਲਾ ਨੂੰ ਕਿਹਾ ਕਿ ਜੇਕਰ ਉਹ ਮਹਿਲਾ ਉਸਦੇ ਨਾਲ ਹਮਬਿਸਤਰ ਹੋਕੇ ਉਸਦੇ ਬੱਚੇ ਨੂੰ ਜਨਮ ਦੇਵੇ ਤਾਂ ਉਹ ਹੋਰ ਰੁਪਏ ਉਸਨੂੰ ਦੇਵੇਗਾ। ਤਾਂ ਮਹਿਲਾ ਚੁੱਪਚਾਪ ਘਰ ਆਈ ਪਰ ਸੂਰੱਪਾ ਵਾਰ ਵਾਰ ਉਸਨੂੰ ਕਾਲ ਕਰਕੇ ਸੰਬੰਧ ਬਣਾਉਣ ਲਈ ਕਹਿ ਰਿਹਾ ਸੀ ਤਾਂ ਉਸ ਮਹਿਲਾ ਨੇ ਅੱਕ ਕੇ ਪੁਲਿਸ ਨੂੰ ਸ਼ਿਕਾਇਤ ਕੀਤੀ ਤੇ ਸੂਰੱਪਾ ਨੂੰ ਅਰੈਸਟ ਕੀਤਾ ਗਿਆ।

Leave a Reply

Your email address will not be published. Required fields are marked *