Saturday, October 24, 2020
Home > News > ਸਹਿਨਾਜ਼ ਨੇ ਚੁੱਕ ਲਿਆ ਇਹ ਕਦਮ ਲੋਕ ਦੀਆ ਗੱਲਾਂ ਤੋਂ ਤੰਗ ਆ ਗਈ ਸੀ

ਸਹਿਨਾਜ਼ ਨੇ ਚੁੱਕ ਲਿਆ ਇਹ ਕਦਮ ਲੋਕ ਦੀਆ ਗੱਲਾਂ ਤੋਂ ਤੰਗ ਆ ਗਈ ਸੀ

ਵੈਸੇ ਤਾ ਪੰ ਜਾ ਬ ਦੀ ਕੈਟਰੀਨਾ ਉਰਫ ਸ਼ਹਿਨਾਜ਼ ਗਿੱਲ ਦੇਖਣ ਦੇ ਵਿਚ ਬਹੁਤ ਹੀ ਖੂਬਸੂਰਤ ਲੱਗਦੀ ਸੀ ,ਪਰ ਕੀਤੇ ਨਾ ਕੀਤੇ ਉਸ ਨੂੰ ਇੰਝ ਲੱਗਦਾ ਸੀ, ਜਿਵੇ ਉਹ ਮੋਟੀ ਹੈ , ਤੇ ਇਹ ਗੱਲ ਓਹ ਨੇ ਬਹੁਤ ਵਾਰ ਸੋਸ਼ ਲ ਮੀਡਿਆ ਤੇ ਕਹੀ ਹੈ। ਟਿਕ ਟੋਕ ਤੇ ਇਕ ਸ਼ਹਿਨਾਜ਼ ਦਾ ਡਾ ਇ ਲਾ ਗ ਵੀ ਬਹੁਤ ਮਸ਼ਹੂਰ ਹੋਇਆ ਸੀ।

ਜੋ ਤਾ ਤੁਸੀਂ ਸਾਰਿਆਂ ਨੇ ਸੁਣਿਆ ਏ ਹੋਣਾ ,ਸ਼ਹਿਨਾਜ਼ ਗਿੱਲ ਕਿਸੇ ਨਾ ਕਿਸੇ ਗੱਲ ਕਰਕੇ ਚ ਰ ਚਾ ਦੇ ਵਿੱਚ ਰਹਿੰਦੀ ਹੈ,ਏਨੀਂ ਦਿਨੀਂ ਸ਼ਹਿਨਾਜ਼ ਆਪਣੀਆਂ ਗਲੈ ਮਰਸ ਤਸਵੀਰਾਂ ਕਰ ਕੇ ਚਰਚਾ ਦੇ ਵਿੱਚ ਹੈ ,ਲੋਕ ਇਹਨਾਂ ਤਸਵੀਰਾਂ ਨੂੰ ਦੇਖ ਕੇ ਹੈ ਰਾ ਨ ਹਨ ਕਿਉਂ ਕਿ ਇਹਨਾਂ ਦੇ ਵਿੱਚ ਉਸ ਦਾ ਲੁੱਕ ਬਿਲਕੁਲ ਬਦਲ ਗਿਆ ਹੈ , ਇਸ ਸਭ ਦੇ ਚ ਲ ਦੇ ਸ਼ਹਿਨਾਜ਼ ਨੇ ਦੱਸਿਆ ਹੈ, ਕਿ ਉਹਨਾਂ ਦੇ ਵਿੱਚ ਇਹ ਬਦਲਾਅ ਕਿਸ ਤਰ੍ਹਾਂ ਆਇਆ ,

ਸ਼ ਹਿ ਨਾ ਜ਼ ਨੇ ਦੱਸਿਆ ਹੈ ,ਕਿ ਉਹਨਾਂ ਨੇ 6 ਮਹੀਨਿਆਂ ਦੇ ਵਿੱਚ 12 ਕਿਲੋ ਵਜ਼ਨ ਘ ਟਾ ਇ ਆ ਹੈ ।ਪੰਜਾਬ ਦੀ ਇਹ ਕੈਟਰੀਨਾ ਕੈਫ ਹੁਣ ਫਿਟ-ਨੈੱਸ ਦੇ ਮਾਮਲੇ ਦੇ ਵਿੱਚ ਕੈਟਰੀਨਾ ਨੂੰ ਮਾਤ ਦਿੰਦੀ ਹੈ , ਲਾਕ-ਡਾਊਨ ਦੌਦੇ ਰਾਨ ਸ਼ ਹਿ ਨਾ ਜ਼ ਨੇ 12 ਕਿਲੋ ਵਜ਼ਨ ਘਟਾਇਆ ਹੈ, ਇਸ ਬਾਰੇ ਉਹਨਾਂ ਨੇ ਇੱਕ ਇੰਟਰ-ਵਿਊ ਦੇ ਵਿੱਚ ਖੁਲਾਸਾ ਕੀਤਾ ਹੈ, ਸ਼ਹਿਨਾਜ਼ ਦਾ ਕ ਹਿ ਣਾ ਹੈ , ਕਿ ਉਸ ਦੇ ਵਜ਼ਨ ਨੂੰ ਲੈ ਕੇ ਬਿੱਗ-ਬਾਸ ਦੇ ਵਿੱਚ ਬਹੁਤ ਗੱਲਾਂ ਹੁੰਦੀਆਂ ਸਨ, ਇਸ ਦੇ ਲਈ ਉਸ ਨੇ ਵ ਜ ਨ ਘੱਟ ਕਰ ਕੇ ਸਭ ਨੂੰ ਇਸ ਦਾ ਜਵਾਬ ਦਿੱਤਾ ਹੈ,

ਸਹਿਨਾਜ਼ ਨੇ ਕਿਹਾ , ਕਿ ਲਾਕ ਡਾਊਨ ਕਰ ਕੇ ਹਰ ਠੱਪ ਪਿਆ ਹੈ । ਇਸੇ ਲਈ ਮੈਂ ਸੋਚਿਆ ਕਿ ਵਜ਼ਨ ਘੱਟ ਕਰ ਲਿਆ ਜਾਵੇ , ਵਜ਼ਨ ਘੱਟ ਕ ਰ ਨਾ ਔਖਾ ਨਹੀਂ, ਜੇਕ ਰ ਤੁਸੀਂ ਇਸ ਤਰ੍ਹਾਂ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ । ਸ਼ਹਿਨਾਜ਼ ਨੇ ਦੱਸਿਆ ,ਕਿ ਉਸ ਨੇ ਆਈਸ ਕਰੀਮ, ਚਾਕ ਲੇਟ ਅਤੇ ਨਾਨ ਵੈੱਜ ਖਾਣਾ ਬੰਦ ਕੀਤਾ, ਇਸ ਤੋਂ ਇਲਾਵਾ ਉਸ ਨੇ ਡਾ ਈ ਟ ਚਾਰਟ ਵੀ ਫਾਲੋ ਕੀਤਾ । ਜਿਸ ਦੇ ਕਰ ਕੇ ਉਸ ਦਾ ਵਜ਼ਨ ਘੱਟ ਗਿਆ ਹੈ ।

Leave a Reply

Your email address will not be published. Required fields are marked *