Saturday, October 24, 2020
Home > Special News > ਕੁੜੀਆਂ ਹੋ ਜਾਂਦੀਆਂ ਹਨ ਲੱਟੂ ਜੇਕਰ ਇੱਥੇ ਤੁਸੀਂ ਕਿਸੇ ਕੁੜੀ ਨੂੰ ਗਿਫਟ ਦਿੰਦੇ ਹੋ !

ਕੁੜੀਆਂ ਹੋ ਜਾਂਦੀਆਂ ਹਨ ਲੱਟੂ ਜੇਕਰ ਇੱਥੇ ਤੁਸੀਂ ਕਿਸੇ ਕੁੜੀ ਨੂੰ ਗਿਫਟ ਦਿੰਦੇ ਹੋ !

ਦੋਸਤੋ ਅੱਜ ਦੀ ਇਸ ਵੀ ਡੀ ਓ ਵਿੱਚ ਅਸੀਂ ਤੁਹਾਨੂੰ ਸੈਰ ਕਰਾ ਰਹੇਂ ਹਾਂ, ਦੁਨੀਆਂ ਦੇ ਬਹੁਤ ਹੀ ਅ ਮੀ ਰ ਦੇਸ਼ ਦੀ ਜਿਸ ਦਾ ਨਾਮ ਹੈ ਕੁਵੈਤ, ਇਹ ਦੇਸ਼ ਅ ਮੀ ਰ ਦੇਸ਼ਾਂ ਵਿੱਚ ਆਓਂਦਾ ਹੈ। ਇਸ ਦਾ ਖੇਤਰ ਫਲ 17818 ਵਰਗ ਕਿ ਲੋ ਮੀ ਟ ਰ ਹੈ, ਤੇ ਇਸ ਦੇਸ਼ ਦੀ ਆਬਾਦੀ 32 ਲੱਖ ਹੈ,ਇਸ ਦੇਸ਼ ਦੀ ਰਾਜਧਾਨੀ ਦਾ ਨਾਂਮ ਕੁ ਵੈ ਤ ਸਿਟੀ ਹੈ, ਤੇ ਇਹ ਇੱਥੋੰ ਦਾ ਸਭ ਤੋਂ ਵੱਡਾ ਸ਼ ਹਿ ਰ ਹੈ, ਕੁਵੈਤ ਦਾ ਨਾਮ ਅ ਰ ਬੀ ਭਾਸ਼ਾ ਵਿੱਚ ਸ਼ਬਦ ਕੂੜ ਤੋਂ ਰੱਖਿਆ ਗਿਆ ਹੈ,

ਜਿਸ ਦਾ ਨਾਮ ਹੈ, ਕਿਲਾ, ਦੋ ਸ ਤੋ ਇਸ ਦੇਸ਼ ਦੀ ਕਰੰਸੀ ਸਾਰੀ ਦੁਨੀਆਂ ਦੀ ਕਾਰੰਸੀ ਨਾਲੋ ਜਿ ਆ ਦਾ ਮਜਬੂਤ ਹੈ। ਇਸ ਦੇਸ਼ ਦੀ ਕਾਰੰਸੀ ਦਾ ਨਾਮ ਕੁ ਵੈ ਤੀ ਦਿਨਾਰ ਹੈ, ਇਕ ਦਿ ਨਾ ਰ ਭਾਰਤ ਦੇ 244 ਰੁਪਏ ਦੇ ਬਰਾਬਰ ਹੈ। ਕੁਵੈਤ ਦੇਸ਼ ਦਿ ਰਾਸ਼ਟਰੀ ਪੰਛੀ ਬਾਜ ਹੈ ਤੇ ਇਹ ਬਾਜ ਕੁਵੈਤ ਵਿੱਚ ਆਮ ਹੀ ਦੇ ਖਿ ਆ ਜਾ ਸਕਦਾ ਹੈ। ਇੱਥੇ ਜੇ ਕਰ ਤੁਸੀਂ ਕਿਸੇ ਔਰਤ ਨੂੰ ਗਿਫਟ ਦੇਣਾ ਚਾਹੋਂਗੇ, ਤਾਂ ਉਹ ਔ ਰ ਤ ਆਪ ਗਿਫਟ ਲੈਣ ਨਹੀਂ ਆਵੇਗੀ ਉਸ ਦੀ ਥਾਂ ਉਸ ਦਾ ਭਰਾ ਜਾਂ ਪਿਉ ਗਿਫਟ ਲੈਣ ਆਉਂਦੇ ਹਨ।

Leave a Reply

Your email address will not be published. Required fields are marked *