Tuesday, October 20, 2020
Home > Special News > ਪੁਲਿਸ ਵਾਲੇ ਪਤੀ ਦੀ ਗੰਦੀ ਕਰਤੂਤ ਆਈ ਸਾਹਮਣੇ !

ਪੁਲਿਸ ਵਾਲੇ ਪਤੀ ਦੀ ਗੰਦੀ ਕਰਤੂਤ ਆਈ ਸਾਹਮਣੇ !

ਦੋਸਤੋ ਅੱਜ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਨੂੰ ਸੁਣ ਕੇ ਇਕ ਵਾਰ ਤਾ ਤੁਸੀਂ ਵੀ ਸੋਚਣਤੇ ਮਜਬੂਰ ਹੋ ਜਾਵੋਗੇ , ਇਹ ਖਬਰ ਮੱਧ ਪ੍ਰਦੇਸ਼ ਤੋਂ ਆ ਰਹੀ ਹੈ, ਜਿੱਥੇ ਇੱਕ ਕਾਂ ਸ ਟੇ ਬ ਲ ਦਾ ਵਿਆਹ ਹੋ ਗਿਆ, ਵਿਆਹ ਤੋਂ ਮਗਰੋਂ ਆਪਣੀ ਪਤਨੀ ਨੂੰ ਉਹ ਬਹੁਤ ਕੁੱਟਦਾ ਮਾ ਰ ਦਾ ਹੁੰਦਾ ਸੀ ਤੇ ਉਸ ਤੋਂ ਦਹੇਜ ਦੀ ਮੰਗ ਕਰਦਾ ਸੀ, ਇੰਨੇ ਅੱ ਤਿ ਆ ਚਾ ਰ ਸਹਿ ਕੇ ਉਸ ਦੀ ਪ ਤ ਨੀ ਨੇ ਆਪਣੀਂ ਆਵਾਜ਼ ਉਠਾਉਣੀ ਚਾਹੀ ਤੇ ਉਹ ਪੁਲਿਸ ਥਾਣੇ ਪ ਹੁੰ ਚੀ ਜਿੱਥੇ ਉਸ ਨੇ ਆਪਣੇ ਪਤੀ ਦੇ ਖਿਲਾਫ ਦਰਖਾਸਤ ਲਿਖਾਈ

ਪਰ ਉਸਦਾ ਪਹਿਲਾਂ ਤੋਂ ਹੀ ਕਾਂਸਟੇਬਲ ਸੀ, ਜਿਸ ਦੇ ਕਰ ਕੇ ਪੁਲਿਸ ਨੇ ਵੀ ਉਸ ਦੀ ਕੋਈ ਸੁਣਵਾਈ ਨਹੀਂ ਕੀਤੀ, ਜਿਸ ਦੇ ਚੱਲਦਿਆਂ ਉਸ ਦਾ ਪਤੀ ਫੇ ਸ ਬੁੱ ਕ ਦੇ ਉੱਤੇ ਇੱਕ ਕੁੜੀ ਨਾਲ ਚੈਟ ਕ ਰ ਨ ਲੱਗ ਪਿਆ, ਚੈਟ ਇੱਥੋਂ ਤੱਕ ਵਧ ਗਈ, ਕਿ ਦੋਨਾਂ ਵਿੱਚ ਇੱਕ ਗੂੜ੍ਹਾ ਪਿ ਆ ਰ ਪੈ ਗਿਆ, ਜਿਹੜਾ ਪੁਲਿਸ ਵਾਲਾ ਸੀ, ਉਹ ਕੁੜੀ ਨੂੰ ਗੰਦੇ ਮੈ ਸੀ ਜ ਭੇਜਦਾ ਸੀ ਤੇ ਉਸ ਦੇ ਨਾਲ ਗੱਲ ਕਰਨ ਬਾਰੇ ਕ ਹਿੰ ਦਾ ਸੀ ਅਤੇ ਕਹਿੰਦਾ ਸੀ ਕੇ ਆਪਾ ਇਕ ਹੋਟਲ ਦੇ ਵਿੱਚ ਸੰ ਬੰ ਧ ਬਣਾਉਣੇ ਹਨ,

ਇਹੋ ਜਿਹੇ ਉਸ ਨੂੰ ਮੈਸੇਜ ਭੇਜਦਾ ਸੀ, ਅਤੇ ਦੋਨਾਂ ਨੇ ਇੱਕ ਦੂਜੇ ਨੂੰ ਮਿ ਲ ਣਦੇ ਬਾਰੇ ਚ ਸੋਚ ਲਿਆ ਤੇ ਜਦੋਂ ਦੋਵੇਂ ਪ ਹਿ ਲੀ ਵਾਰ ਇੱਕ ਦੂਜੇ ਨੂੰ ਮਿਲਣ ਲਈ ਗਏ, ਤਾਂ ਦੋਨਾਂ ਦੇ ਹੋਸ਼ ਉੱਡ ਗਏ ਪੈਰਾਂ ਹੇਠੋਂ ਜ਼ ਮੀ ਨ ਹੀ ਖਿਸਕ ਗਈ, ਕਿਉਂ ਕਿ ਜਿਸ ਕੁੜੀ ਦੇ ਨਾਲ ਉਹ ਪੁਲਿਸ ਵਾਲਾ ਦਿਨ ਰਾਤ ਗੱ ਲ ਕਰਦਾ ਸੀ , ਉਹ ਉਸ ਦੀ ਹੀ ਪ ਤ ਨੀ ਹੀ ਸੀ, ਜਿਸ ਨੇ ਫਿਰ ਉਹ ਸਾਰੇ ਸ ਕ ਰੀ ਨ ਸੋਟ ਲੈ ਕੇ ਉੱਚ ਅਧਿਕਾਰੀਆਂ ਨੂੰ ਐਸ ਐਸ ਪੀ ਐਸ ਐਚ ਓ ਨੂੰ ਦਿੱਤੇ, ਅਤੇ ਦੁ ਬਾ ਰਾ ਆਪਣਾ ਕੇਸ ਖੁਲ੍ਹਵਾਇਆ, ਜਿਸ ਕਰ ਕੇ ਉਸ ਪੁਲਿਸ ਵਾਲੇ ਨੂੰ ਸਸਪੈਂਡ ਕਰ ਦਿੱਤਾ ਗਿਆ, ਤੇ ਹੁਣ ਉਸ ਉੱਤੇ ਕਾਰਵਾਈ ਚੱਲ ਰਹੀ ਹੈ।

Leave a Reply

Your email address will not be published. Required fields are marked *