Saturday, October 24, 2020
Home > Special News > ਖੇਡ ਦੇ ਸਮੇ ਵਾਪਰੀਆਂ ਕੁਝ ਸ਼ਰਮਨਾਕ ਤੇ ਅਜੀਬ ਘਟਨਾਵਾਂ !

ਖੇਡ ਦੇ ਸਮੇ ਵਾਪਰੀਆਂ ਕੁਝ ਸ਼ਰਮਨਾਕ ਤੇ ਅਜੀਬ ਘਟਨਾਵਾਂ !

ਇਹਨੂੰ ਦੋਸਤੋਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਖੇਡਾਂ ਦੇ ਵਿੱਚ ਜਾਂ ਫਿ ਰ ਕਿਸੇ ਖਾਸ ਮੌਕੇ ਤੇ ਕਿਸੇ ਵੀ ਆਦਮੀ ਜਾਂ ਔਰਤ ਤੋਂ ਜੇਕਰ ਕੋਈ ਨਿੱਕੀ ਜਿਹੀ ਵੀ ਗਲਤੀ ਹੋ ਜਾਂਦੀ ਹੈ। ਤਾਂ ਉਸ ਨੂੰ ਇਸ ਦੀ ਸ ਜ਼ਾ ਦੇ ਤੌਰ ਤੇ ਬਹੁਤ ਸ਼ਰਮ ਆਉਂਦੀ ਹੈ। ਇਸੇ ਪ੍ਰਕਾਰ ਦੀਆਂ ਅੱਜ ਅਸੀਂ ਤੁਹਾਨੂੰ ਕੁਝ ਘ ਟ ਨਾ ਵਾਂ ਦੱਸਣ ਜਾ ਰਹੇ ਹਾਂ ਇਕ ਮੈਰਾਥਨ ਦੀ ਰੇਸ ਵਿੱਚ ਇੱਕ ਔਰਤ ਭੱ ਜ ਣ ਦੇ ਲਈ ਤਿਆਰ ਹੁੰਦੀ ਹੈ।

ਪਰ ਉਹ ਜਿਵੇਂ ਹੀ ਕਾਊਂਟਿੰਗ ਸਟਾਰਟ ਹੁੰਦੀ ਹੈ ਅਤੇ ਦੋ ਕਹਿੰਦਿਆਂ ਸਾ ਰ ਹੀ ਉਹ ਔਰਤ ਹੀਰਾ ਟਿਕ ਜਾਂਦੀ ਹੈ ਇਸ ਤੋਂ ਬਾਅਦ ਰੇਸ ਸ਼ੁਰੂ ਹੁੰਦੀ ਹੈ। ਸਭ ਦੌੜਦੇ ਹਨ ਇਹ ਦੇਖ ਕੇ ਉਹ ਔਰਤ ਵੀ ਉੱਠ ਕੇ ਦੌ ੜ ਨ ਦੀ ਕੋਸ਼ਿਸ਼ ਕਰਦੀ ਹੈ ਪਰ ਜਿਵੇਂ ਹੀ ਉਹ ਉੱਠਦੀ ਹੈ ਉਹ ਦੁਬਾਰਾ ਡਿੱ ਗ ਜਾਂਦੀ ਹੈ।

ਇਸ ਤੋਂ ਬਾਦ ਸਭ ਲੋਕ ਉਸ ਵੱਲ ਦੇਖ ਕੇ ਹੱਸਣ ਲੱਗ ਪੈਂਦੇ ਹਨ ਜਿ ਸ ਕਾਰਨ ਉਸ ਔਰਤ ਨੂੰ ਸ਼ਰਮ ਮਹਿਸੂਸ ਹੁੰਦੀ ਹੈ। ਇੰਜ ਹੀ ਇੱਕ ਵਾਰ ਇੱਕ ਕ੍ਰਿਕਟਰ ਨੇ ਮੈਚ ਜਿੱਤਣ ਤੇ ਜਦੋਂ ਟਰਾਫੀ ਫ ੜੀ ਤਾਂ ਟਰਾਫੀ ਦਾ ਉਤਲਾ ਕੱਪ ਹੇਠਾਂ ਡਿੱਗ ਪਿਆ। ਜਿਸ ਤੋਂ ਬਾਅਦ ਉਸ ਨੂੰ ਸ਼ਰਮ ਮ ਹਿ ਸੂ ਸ ਹੋਈ।

Leave a Reply

Your email address will not be published. Required fields are marked *