Saturday, October 24, 2020
Home > News > ਗੈਰ ਮਰਦ ਨਾਲ ਫੜੀ ਗਈ ਸੀ ਰੰਗੇ ਹੱਥੀਂ ਹੋਏ ਰੂਹ ਕੰਬਾਊ ਖੁਲਾਸੇ !

ਗੈਰ ਮਰਦ ਨਾਲ ਫੜੀ ਗਈ ਸੀ ਰੰਗੇ ਹੱਥੀਂ ਹੋਏ ਰੂਹ ਕੰਬਾਊ ਖੁਲਾਸੇ !

ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਤਲਾਕਸ਼ੁਦਾ ਪਤੀ ਤੇ ਸੱਸ-ਸੁਹਰੇ ਦੇ ਰੂਹ ਕੰਬਾਊ ਖੁਲਾਸੇ, ਗੈਰ ਮਰਦ ਨਾਲ ਫੜੀ ਸੀ ਬੱਚਿਆਂ ਨੂੰ ਕੁੱਟਣ ਵਾਲੀ ਮਾਂ। ਦੋਸਤੋ ਇਹ ਔਰਤ ਦੇ ਸੱਸ- ਸੁਹਰੇ ਵੱਲੋ ਦੱਸਿਆ ਗਿਆ ਹੈ ਕਿ ਵਿਆਹ ਤੋਂ ਬਾਅਦ 4 ਸਾਲ ਤੱਕ ਉਹ ਠੀਕ ਰਹੀ।

ਪਰ ਇਸ ਤੋਂ ਬਾਅਦ ਉਹ ਬੜੀ ਚਿੜ ਚਿੜੀ ਹੋ ਗਈ ਅਤੇ ਗੱਲ-ਗੱਲ ਤੇ ਆਪਣੇ ਪੇਕੇ ਘਰ ਵਾਲੀਆ ਨੂੰ ਸੱਦ ਲੈਂਦੀ ਸੀ। ਸੁਹਰੇ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੁੜੀ ਜਿਸ ਦਾ ਨਾਮ ਅਮਨਦੀਪ ਕੌਰ ਸੀ ਉਸ ਨੂੰ ਆਪਣੇ ਮਾਂ ਬਾਪ ਦੀ ਬਹੁਤ ਸਪੋਰਟ ਸੀ। ਜਿਸ ਕਾਰਨ ਉਹ ਸਾਡੇ ਕਾਬੂ ਵਿੱਚ ਨਹੀ ਰਹੀ।

ਉਹ ਆਪਣੇ ਬੱਚਿਆਂ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਦੀ ਸੀ ਕਿ ਉਸ ਦੀ ਕੁੜੀ ਦੀ ਖੱਬੀ ਬਾਂਹ ਤੇ ਸੱਜੀ ਲੱਤ ਵੀ ਤੋੜ ਦਿੱਤੀ ਅਤੇ ਮੂੰਹ ਦਾ ਹੁਲੀਆ ਵੀ ਬਿਗਾੜ ਦਿੱਤਾ। ਉਸ ਦੇ ਪਤੀ ਨੇ ਅਮਨ ਨੂੰ ਗੈਰ ਆਦਮੀ ਨਾਲ ਰੰਗ ਰਲੀਆਂ ਮਨਾਉਂਦੇ ਵੀ ਫੜੀਆਂ ਸੀ। ਜਿਸ ਤੋਂ ਬਾਅਦ ਹੁਣ ਤੱਕ ਉਸ ਦੇ 3 ਵਿਆਹ ਹੋ ਚੁੱਕੇ ਹਨ।

Leave a Reply

Your email address will not be published. Required fields are marked *