Wednesday, December 2, 2020
Home > Special News > ਗੁੰਮ ਹੋਇਆ ਬੈਗ ਤੇ ਪਾਸਪੋਰਟ ਲੱਭਣ ਲਈ 18 ਸਾਲ ਬੈਠਾ ਰਿਹਾ ਏਅਰਪੋਰਟ ਤੇ !

ਗੁੰਮ ਹੋਇਆ ਬੈਗ ਤੇ ਪਾਸਪੋਰਟ ਲੱਭਣ ਲਈ 18 ਸਾਲ ਬੈਠਾ ਰਿਹਾ ਏਅਰਪੋਰਟ ਤੇ !

ਅੱਜ ਅਸੀਂ ਤਹਾਨੂੰ ਇਕ ਏਦਾਂ ਦੇ ਵਿਅਕਤੀ ਦੇ ਬਾਰੇ ਦੇ ਵਿਚ ਦੱਸਣ ਜਾ ਰਹੇ ਹਾਂ ਜਿਸਨੂੰ ਕੀ ਉਸਦੇ ਦੇਸ ਦੇ ਵਿੱਚੋ ਹੀ ਕੱਢ ਦਿੱਤਾ ਗਿਆ ਜਿਸਨੇ ਆਪਣੀ ਜਿੰਦਗੀ ਦੇ ਪੂਰੇ 18 ਸਾਲ ਏਅਰਪੋਰਟ ਤੇ ਬਤੀਤ ਕੀਤੇ , ਸੋਚਣ ਦੇ ਵਿਚ ਥੋੜਾ ਜੇਹਾ ਬੇਤੁਕਾ ਜਾ ਲੱਗ ਰਿਹਾ ਹੈ

ਪਰ ਇਹ ਸੱਚ ਹੈ ਅਸੀਂ ਆਪਣੇ ਘਰ ਜਾ ਦੇਸ ਨੂੰ ਛੱਡ ਕੇ ਕਿੰਨਾ ਕੁ ਚਿਰ ਇਕੋ ਹੀ ਥਾਂ ਤੇ ਲਗਾਤਾਰ ਰਹਿ ਸਕਦੇ ਹਾਂ ਇਹ ਸੋਚ ਕੇ ਵੀ ਡਰ ਜੇਹਾ ਲੱਗਦਾ ਹੈ ਪਰ ਇਸ ਤਰਾਂ ਦੀ ਇਹ ਘਟਨਾ ਇਰਾਨ ਦੇ ਇਕ ਨਾਗਰਿਕ ਦੇ ਨਾਲ ਹੋ ਚੁਕੀ ਹੈ ਦੇਖੋ ਅਖੀਰ ਕੀ ਸੀ ਕਾਰਨ ਜਿਸਦੇ ਕਰਕੇ ਉਸਨੂੰ ਦੇਸ ਦੇ ਵਿੱਚੋ ਕੱਢ ਦਿੱਤਾ ਗਿਆ ਸੀ।

Leave a Reply

Your email address will not be published. Required fields are marked *