Tuesday, October 20, 2020
Home > Special News > ਪਿਆਰ ਵਿੱਚ ਦੇਖੋ ਕੁੜੀ ਨੇ ਆਹ ਕੀ ਕਰ ਦਿੱਤਾ

ਪਿਆਰ ਵਿੱਚ ਦੇਖੋ ਕੁੜੀ ਨੇ ਆਹ ਕੀ ਕਰ ਦਿੱਤਾ

ਅੱਜ ਇਕ ਪਿਉ ਸ ਲ ਫਾ ਸ ਲੈ ਕੇ ਦੁਕਾਨ ਤੋ ਮੁੜ ਰਿਹਾ ਸੀ!ਸਾਇਦ ਇਹ ਉਹ ਫਸਲ ਲਈ ਨਹੀ ਆਪਣੇ ਲਈ ਲੈ ਕੇ ਆਇਆ ਸੀ! ਪਿੰਡ ਵਿੱਚ ਲੋਕ ਉਸ ਦੀ ਕੁੜੀ ਦੀਆ ਦੇ ਬ ਦ ਚ ਲ ਨ ਦੀਆ ਗਲਾਂ ਕਰ ਰਹੇ ਸੀ! ਕਿਸੇ ਨੇ ਉਸ ਨੂੰ ਕਿਸੇ ਮੁੰਡੇ ਨਾਲ ਦੇਖ ਲਿਆ ਸੀ , ਤੇ ਸਾਰੇ ਪਿੰਡ ਵਿੱਚ ਗਲ ਕਰ ਦਿੱਤੀ ਸੀ! ਬਹੁਤ ਪੁੱਛ ਗਿੱਛ ਕਰਨ ਤੋ ਕੁੜੀ ਦੇ ਗ ਲ ਤ ਹੋਣ ਬਾਰੇ ਪਤਾ ਲਗਾ! ਜੋ ਸਰਬਣ ਸਿੰਘ ਤੋ ਇਹ ਸਭ ਸਹਾਰਿਆ ਨਾ ਗਿਆ!

ਲਾਡਾ ਨਾਲ ਪਾਲੀ ਬਾਰੇ ਇਹ ਸੋਚ ਕੇ ਰੋਂ ਦਾ ਰੋਂ ਦਾ ਘਰ ਜਾ ਰਿਹਾ ਸੀ! ਭਜ ਭਜ ਕੇ ਕੰਮ ਕਰਨ ਵਾਲਾ ਅੱਜ ਹੰਭ ਗਿਆ ਸੀ, ਦੋ ਕਦਮ ਤੁਰਨਾ ਵੀ ਮੁ ਸ ਕਿ ਲ ਹੋ ਰਿਹਾ ਸੀ! ਘਰ ਆ ਕੇ ਦਰਵਾਜਾ ਬੰਦ ਕਰ ਕੇ ਘਰ ਵਾਲੀ ਨੂੰ ਦੇਖ ਕੇ ਰੋਂ ਦਾ ਹੋਇਆ ਸੋਚਣ ਲਗਾ, ਸਾਇਦ ਕੁਖ ਵਿੱਚ ਹੀ ਮਾ ਰ ਦਿੰਦੇ ,ਅੱਜ ਇਹ ਦਿਨ ਨਾ ਦੇਖਣਾ ਪੈਂਦਾ !

ਸ ਲ ਫਾ ਸ ਦੀ ਘੁੱਟ ਭਰ ਕੇ ਘਰਵਾਲੀ ਨੂੰ ਫੜਾ ਦਿੱਤੀ ,ਉਹ ਵੀ ਪੀਣ ਲਈ ਮ ਜ ਬੂ ਰ ਸੀ, ਜਦ ਆਪਣੀ ਕੁੜੀ ਨੂੰ ਦੇਖਦੀ ਸੀ,ਆਪਣੇ ਆਪ ਤੇ ਸ਼ ਰ ਮ ਆਉਦੀ ਸੀ! ਕੀ ਸਾਡੇ ਪਿਆਰ ਤੇ ਉਸ ਮੁੰਡੇ ਦਾ ਪਿਆਰ ਹਾਵੀ ਹੋ ਗਿਆ ਸੀ! ਝੱਟ ਮੂੰਹ ਨੂੰ ਲਾ ਕੇ ਪੀ ਗਈ! ਮਾਂ ਪਿਓ ਦੀ ਚੀ ਕ ਨ ਦੀ ਆਵਾਜ਼ ਸੁਣ ਕੇ , ਦੂਸਰੇ ਕਰਮੇ ਵਿੱਚੋ ਰੋਂ ਦੀ ਧੀ ਭੱਜੀ ਆਈ !

ਮਾ ਪਿਓ ਨੂੰ ਤ ੜ ਫ ਦਾ ਦੇਖ ਕੇ ਸੋਚਣ ਲੱਗੀ ,” ਆ ਕੀ ਹੋ ਗਿਆ! ਸਾਇਦ ਉਹ ਪਿਆਰ ਵਿੱਚ ਇੰਨੀ ਅੰ ਨੀ ਹੋ ਗਈ ਸੀ ਕਿ ਸਹੀ ਗ ਲ ਤ ਦੀ ਪਹਿਚਾਨ ਵੀ ਨਹੀ ਕਰ ਪਾ ਰਹੀ ਸੀ! ਭੱਜ ਕੇ ਬਾਹਰ ਗਈ ਤਾਂ ਭਰਾ ਨੂੰ ਨਿੰਮ ਨਾਲ ਫਾ ਹਾ ਲੈ ਕੇ ਲਟਕਦੇ ਦੇਖ ਕੇ ਪੈਰਾ ਹੇਠੋ ਜਮੀਨ ਹੀ ਖਿ ਸ਼ ਕ ਗਈ! ਉਸ ਮੁੰਡੇ ਨੂੰ ਕੋਈ ਫ ਰ ਕ ਨਹੀ ਪਿਆ! ਪਰ ਕੁੜੀ ਦਾ ਸਾਰਾ ਸੰਸਾਰ ਹੀ ਉ ਜ਼ ੜ ਗਿਆ!

ਸੋਚਣਾ ਔਰਤ ਨੂੰ ਪੈਣਾ ਕਿ ਸਾਡੇ ਲਈ ਕੀ ਗ ਲ ਤ ਹੈ ਤੇ ਕੀ ਸਹੀ! ਭ ਰੂ ਣ ਹੱ ਤਿ ਆ ਦਾ ਇੱਕ ਕਾਰਨ ਇਹ ਵੀ ਹੈ।ਹਜੇ ਵੀ ਸਮਾਂ ਹੈ ਸੰਭਲ ਜਾਓ ਧੀਉ-ਭੈਣੋ ! ਮਾਂ ਪਿਓ ਨੂੰ ਪਿਆਰ ਕਰੋ, ਮਾ ਰੋ ਨਾ! ਸੁਧਰ ਜਾਵੋ ਸੁਧਰ ਜਾਵੋ।ਮਾਫ ਕਰਿਓ ਜੇ ਕਿਸੇ ਨੂੰ ਦੁੱ ਖ ਲੱਗਾ ਹੋਵੇ ਤਾਂ ਕਿਉਂਕਿ ਸਭ ਇੱਕੋ ਜਿਹੇ ਨਹੀਂ ਹੁੰਦੇ ਅਤੇ ਨਾ ਹੀ ਮੈਂ ਸਭ ਕੁੜੀਆਂ ਨੂੰ include ਕਰ ਰਿਹਾਂ ਵਿੱਚ।

Leave a Reply

Your email address will not be published. Required fields are marked *