Friday, December 4, 2020
Home > Special News > ਪਤੀ ਆਪਣੀ ਗਰਲਫਰੈਂਡ ਨਾਲ ਕਰ ਰਿਹਾ ਸੀ ਅਜਿਹੀਆਂ ਹਰਕਤਾਂ ਕਿ ਸਭ ਦੇਖ ਪਤਨੀ ਹੋਈ ਬੇਕਾਬੂ !

ਪਤੀ ਆਪਣੀ ਗਰਲਫਰੈਂਡ ਨਾਲ ਕਰ ਰਿਹਾ ਸੀ ਅਜਿਹੀਆਂ ਹਰਕਤਾਂ ਕਿ ਸਭ ਦੇਖ ਪਤਨੀ ਹੋਈ ਬੇਕਾਬੂ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਨਾਜਾਇਜ਼ ਰਿਸ਼ਤਿਆ ਕਰਕੇ ਹਰ ਦਿਨ ਘਰ ਬਰਬਾਦ ਹੋ ਰਹੇ ਹਨ ਹਜਾਰਾਂ ਦੀ ਗਿਣਤੀ ਵਿੱਚ ਰਿਸਤੇ ਟੁੱਟ ਰਹੇ ਹਨ ਵਿਆਹ ਇੱਕ ਪਵਿੱਤਰ ਬੰਧਨ ਹੁੰਦਾ ਹੈ। ਪਰ ਅੱਜ ਕੱਲ ਇਹ ਰਿਸ਼ਤੇ ਜਿਆਦਾ ਤਾਰਤਾਰ ਹੋ ਰਹੇ ਹਨ ਸ਼ਾਦੀਸ਼ੁਦਾ ਲੋਕ ਨਾਜਾਇਜ਼ ਰਿਸ਼ਤਿਆ ਵਿੱਚ ਬੱਝਦੇ ਜਾ ਰਹੇ ਹਨ ਇੱਕ ਅਜਿਹਾ ਮਾਮਲਾ ਗਾਜੀਆਬਾਦ ਦੇ ਇੰਦਰਾਪੁਰਮ ਵਿੱਚ ਸਾਹਮਣੇ ਆਇਆ ਹੈ

ਜਿੱਥੇ ਇੱਕ ਘਰਵਾਲੀ ਨੇ ਆਪਣੇ ਪਤੀ ਨੂੰ ਇੱਕ ਦੂਜੀ ਔਰਤ ਨਾਲ ਫੜਿਆ ਤੋ ਮੌਕੇ ਤੇ ਆਪਣਾ ਆਪਾ ਖੋਕੇ ਉਸਦੀ ਸ਼ਰੇਆਮ ਪਿਟਾਈ ਕਰ ਦਿੱਤੀ। ਤੇ ਉਸ ਔਰਤ ਦੀ ਵੀ ਪਿਟਾਈ ਕੀਤੀ ਜਾਣਕਾਰੀ ਅਨੁਸਾਰ ਇਸ ਪਤਨੀ ਵਿੱਚ ਪਿਛਲੇ ਕਾਫੀ ਸਮੇਂ ਤੋਂ ਤਕਰਾਰ ਚੱਲ ਰਹੀ ਸੀ ਤੇ ਪਤਨੀ ਦਾ ਇਹ ਇਲਜਾਮ ਹੈ ਕਿ ਉਸਦੇ ਪਤੀ ਦੇ ਕਈ ਕੁੜੀਆਂ ਨਾਲ ਨਾਜਾਇਜ਼ ਸੰਬੰਧ ਸਨ। ਤੇ ਜਿਸ ਕਰਕੇ ਉਹਨਾਂ ਵਿੱਚ ਕਲੇਸ ਰਹਿੰਦਾ ਸੀ

ਜਾਣਕਾਰੀ ਅਨੁਸਾਰ ਮਹਿਲਾ ਨੇ ਪਿਟਾਈ ਕਰਨ ਤੋ ਬਾਅਦ ਸੌ ਨੰਬਰ ਤੇ ਕਾਲ ਕੀਤੀ ਤੇ ਪਤੀ ਉੱਪਰ ਸ਼ਾਦੀਸ਼ੁਦਾ ਹੋਣ ਦੇ ਬਾਵਜੂਦ ਗਰਲਫਰੈਂਡ ਬਣਾਉਣ ਦਾ ਦੋਸ਼ ਲਗਾ ਕੇਸ ਦਰਜ ਕਰਵਾਇਆ। ਜਾਣਕਾਰੀ ਅਨੁਸਾਰ ਇਹ ਮਹਿਲਾ ਆਪਣੇ ਪਰਿਵਾਰ ਨਾਲ ਪਤੀ ਤੋ ਕੁਝ ਦੂਰੀ ਤੇ ਅਲੱਗ ਰਹਿੰਦੀ ਸੀ ਤੇ ਮਹਿਲਾ ਉਸ ਦਿਨ ਕਿਸੇ ਕੰਮ ਬਾਹਰ ਗਈ ਸੀ ਤਾਂ ਉਸਨੇ ਰਸਤੇ ਵਿੱਚ ਆਪਣੇ ਪਤੀ ਨੂੰ ਅਜਿਹਾ ਕਰਦੇ ਦੇਖਿਆ ਤਾਂ ਉਸਦੀ ਮੌਕੇ ਤੇ ਮੁਰੰਮਤ ਕਰ ਦਿੱਤੀ।

Leave a Reply

Your email address will not be published. Required fields are marked *