Wednesday, October 28, 2020
Home > Special News > ਸਾਰੇ ਦੇਸ ਕਿਉਂ ਇਸ ਬਜ਼ੁਰਗ ਦੇ ਪਿੱਛੇ ਪਏ ਹੋਏ ਹਨ ਦੇਖੋ !

ਸਾਰੇ ਦੇਸ ਕਿਉਂ ਇਸ ਬਜ਼ੁਰਗ ਦੇ ਪਿੱਛੇ ਪਏ ਹੋਏ ਹਨ ਦੇਖੋ !

ਦੁਨੀਆ ਦੇ ਸਭ ਤੋਂ ਵੱਡੇ ਅਤੇ ਭਿਆਨਕ ਯੁੱਧ ਦੇ ਵਿੱਚੋ ਮਹਾਭਾਰਤ ਦਾ ਯੁੱਧ ਇਕ ਹੈ ਮਹਾਭਾਰਤ ਦਾ ਯੁੱਧ ਭਾਰਤ ਦੇ ਇਤਿਹਾਸ ਦੇ ਵਿਚ ਇਕ ਵੱਖਰੀ ਪਹਿਚਾਣ ਰੱਖਦਾ ਹੈ ਮਹਾਭਾਰਤ ਦੇ ਵਿਚ ਇਕ ਤੋਂ ਇਕ ਮਹਾਨ ਯੋਧਾ ਹੋਏ ਹਨ ਜਿਨ੍ਹਾਂ ਨੇ ਰਨ ਭੂਮੀ ਦੇ ਵਿਚ ਆਪਣੀ ਸ਼ਕਤੀ ਦਾ ਪ੍ਰਮਾਣ ਦਿਤਾ ਸੀ ,

ਮਹਾਭਾਰਤ ਦਾ ਹੀ ਇਕ ਅਜਿਹਾ ਪਾਤਰ ਜੋ ਕਿ ਏਨੇ ਸਾਲਾਂ ਦੇ ਬਾਦ ਵੀ ਜੀਵਤ ਹੈ , ਕਿਹਾ ਜਾਂਦਾ ਹੈ ਇਕ ਪਾਤਰ ਮਹਾਭਾਰਤ ਦਾ ਅੱਜ ਵੀ ਇਸ ਧਰਤੀ ਤੇ ਜੀਵਤ ਹੈ ਕਹਿੰਦੇ ਹਨ ਕੀ ਪੰਜ ਹਾਜਰ ਸਾਲਾਂ ਤੋਂ ਇਹ ਦੁਨੀਆ ਤੇ ਭੜਕ ਹੀ ਰਿਹਾ ਹੈ ਕੀ ਹੈ।

Leave a Reply

Your email address will not be published. Required fields are marked *