Tuesday, October 27, 2020
Home > Special News > ਹਸਪਤਾਲ ਵਿੱਚ ਵਾਪਰੀ ਇਹ ਘਟਨਾ ਦੇਖ ਹਿੱਲ ਜਾਉਗੇ !

ਹਸਪਤਾਲ ਵਿੱਚ ਵਾਪਰੀ ਇਹ ਘਟਨਾ ਦੇਖ ਹਿੱਲ ਜਾਉਗੇ !

ਦੋਸਤੋ ਕਈ ਵਾਰ ਕੈਮਰੇ ਵਿੱਚ ਕੁਝ ਅਜਿਹੀਆਂ ਘਟਨਾਵਾਂ ਕੈਦ ਹੋ ਜਾਂ ਦੀ ਆਂ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੁੰਦਾ ਹੈ। ਪਰ ਜੇਕਰ ਇਹ ਰਿਕੋਡ ਨਾ ਹੋਈਆਂ ਹੁੰਦੀਆਂ ਤਾਂ ਸਾਨੂੰ ਇਹਨਾਂ ਵਾ ਰੇ ਪਤਾ ਹੀ ਨਹੀਂ ਲੱਗਣਾ ਸੀ। ਦੁਨੀਆ ਵਿੱਚ ਅਜਿਹੀਆਂ ਅਨੋਖੀਆਂ ਘਟਨਾਵਾਂ ਵਾ ਪ ਰ ਦੀ ਆਂ ਰਹਿੰਦੀਆਂ ਹਨ।ਅਸੀ ਅੱਜ ਅਜਿਹੀਆਂ ਹੀ ਕੁਝ ਘ ਟ ਨਾ ਵਾਂ ਦੱਸਣ ਜਾ ਰਹੇ ਹਾਂ।

ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਦਿਖਾਈ ਜਾ ਰਹੀ ਹੈ ਜਿਸ ਵਿੱਚ ਇੱਕ ਬੀ ਟ ਲ ਦੇ ਲਾਰਵੇ ਨੂੰ ਏਲੀਅਨ ਆਖਿਆ ਜਾ ਰਿਹਾ ਹੈ ਪਰ ਵੀਡੀਓ ਦੀ ਪੁਸ਼ਟੀ ਦੌਰਾਨ ਸਾਹਮਣੇ ਆਇਆ ਕਿ ਇਹ ਇੱਕ ਲਾਰਵਾ ਹੈ।ਇੱ ਕ ਹਾਲ ਵਿੱਚ ਬਹੁਤ ਸਾਰੇ ਸਾਈਕਲ ਖੜ੍ਹੇ ਕੀਤੇ ਗਏ ਸਨ।ਪਰ ਜਦੋਂ ਇੱਕ ਮੁੰਡਾ ਆ ਪ ਣੀ ਸਾਈਕਲ ਲੈਣ ਆਉਂਦਾ ਹੈ ਤਾਂ ਉਸਦੀ ਸਾਈਕਲ ਹੇਠਾਂ ਡਿੱ ਗੀ ਮਿਲਦੀ ਹੈ।

ਜਦੋਂ ਉਹ ਸੀਸੀਟੀਵੀ ਕੈਮਰੇ ਵਿੱਚ ਦੇਖਦਾ ਹੈ ਤਾਂ ਉਸਦੀ ਸਾ ਈ ਕ ਲ ਆਪਣੇ ਆਪ ਹੀ ਬਾਹਰ ਨਿਕਲ ਕੇ ਡਿੱਗੀ ਸੀ।ਇਹ ਹੈਰਾਨ ਕਰਨ ਵਾਲੀ ਘਟਨਾ ਸੀ।ਅਜਿਹੀ ਹੀ ਇਕ ਵੀਡੀਓ ਸ਼ੋਸ਼ਲ ਮੀ ਡੀ ਆ ਤੇ ਕਾਫੀ ਵਾਈਰਲ ਹੋਈ ਜਿਸ ਵਿੱਚ ਇੱਕ ਹਸਪਤਾਲ ਵਿੱਚ ਇੱਕ ਵੀਲ੍ਹ ਚੇਅਰ ਆਪਣੇ ਆ ਪ ਘੁੰਮਦੀ ਨਜ਼ਰ ਆ ਰਹੀ ਹੈ।

ਇਸਨੂੰ ਉਥੋ ਦੇ ਸੁਰੱਖਿਆ ਕਰਮੀ ਦੁਆਰਾ ਵੀ ਦੇਖਿਆ ਗਿਆ।ਲੋਕਾਂ ਦਾ ਕ ਹਿ ਣਾ ਸੀ ਕਿ ਇਹ ਆਤਮਾ ਦਾ ਕੰਮ ਹੋ ਸਕਦਾ ਹੈ।ਉਝ ਇਹ ਵੀਡੀਓ ਕਾਫੀ ਹੈਰਾਨ ਕਰਨ ਵਾਲੀ ਸੀ।ਸੋ ਅਜਿਹੀਆਂ ਹੀ ਘ ਟ ਨਾ ਵਾਂ ਦੁਨੀਆਂ ਦੇ ਵੱਖ ਵੱਖ ਕੋਨਿਆਂ ਵਿੱਚ ਵਾਪਰਦੀਆਂ ਰਹਿੰਦੀਆਂ ਹਨ।ਪਰ ਕਈ ਵਾ ਰ ਇਨ੍ਹਾਂ ਵਿੱਚ ਪੂਰਨ ਰੂਪ ਵਿੱਚ ਸੱਚਾਈ ਨਹੀ ਹੁੰਦੀ।

Leave a Reply

Your email address will not be published. Required fields are marked *