Tuesday, October 27, 2020
Home > Special News > ਖੁਸਰੇ ਬਾਬੇ ਨਾਲ ਵਾਪਰੀ ਚਮਤਕਾਰੀ ਘਟਨਾ ਵਿਆਹ ਕਰਵਾਉਣ ਵਾਲੇ ਜਰੂਰ ਦੇਖਣ !

ਖੁਸਰੇ ਬਾਬੇ ਨਾਲ ਵਾਪਰੀ ਚਮਤਕਾਰੀ ਘਟਨਾ ਵਿਆਹ ਕਰਵਾਉਣ ਵਾਲੇ ਜਰੂਰ ਦੇਖਣ !

ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੀ ਕਿਵੇੰ ਖੁਸਰੇ ਬਾ ਬੇ ਦੀ ਨਾਲ ਬੈਸ਼ਣ ਦੇ ਕਾਰਨ ਉਨ੍ਹਾਂ ਦਾ ਘਰ ਉੱਜੜਨ ਤੋਂ ਮਸ਼ਾਂ ਹੀ ਬੱਚਿਆਂ। ਦੋਸਤੋ ਇਹ ਗੱਲ ਹੈ ਲੁਧਿਆਣੇ ਦੇ ਨੇੜੇ ਹੀ ਪੈਂਦੇ ਪਿੰ ਡ ਅਲੀਗੜ੍ਹ ਦੀ ਜਿੱਥੇ ਇੱਕ ਮੁੰਡੇ ਦਾ ਵਿਆਹ ਹੋਇਆ ਸੀ ਵਿਆਹ ਤੋਂ ਬਾਅਦ ਸਭ ਲੋਕ ਬ ਹੁ ਤ ਕੁਝ ਸਨ। ਉਸ ਤੋਂ ਬਾਅਦ ਉੱਥੇ ਖੁਸਰੇ ਬਾਬੇ ਨੱਚਣਾ ਆਏ

ਖੁਸਰਾ ਬਾਬਾ ਇੱਕ ਘੰਟੇ ਤੱਕ ਨੱਚਦਾ ਰਿਹਾ ਅਤੇ ਫੇਰ ਜਦੋਂ ਉਸ ਨੇ ਇ ਕ ਵੰ ਜਾ ਸੌ ਰੁਪਿਆ ਮੰਗਿਆ ਤਾਂ ਘਰ ਵਾਲੇ ਗਿਆਰਾਂ ਸੌ ਰੁਪਏ ਤੇ ਅੜ ਗਏ। ਇਸ ਤੋਂ ਬਾਅਦ ਅੱਧਾ ਘੰਟਾ ਪੈਨਸ਼ਨ ਤੋਂ ਬਾਅਦ ਖੁਸਰਾ ਬਾ ਬਾ ਬਿਨਾਂ ਕੁਝ ਲਏ ਚਲਾ ਗਿਆ। ਇਸ ਤੋਂ ਬਾਅਦ ਇੱਕ ਸਾਲ ਬਾਅਦ ਉ ਨ੍ਹਾਂ ਦੇ ਘਰ ਬੱਚਾ ਨਹੀਂ ਹੋਇਆ। ਇਸ ਤੋਂ ਬਾਅਦ ਜਦੋਂ ਵੀ ਕਿਸੇ ਨੇ ਦੱਸ ਪਾ ਣੀ ਉਹ ਉੱਥੇ ਹੀ ਚਲੇ ਜਾਂਦੇ ਸਨ।

ਪਰ ਫਿਰ ਵੀ ਜਦੋਂ ਕੋਈ ਫਰਕ ਨਾ ਪਿਆ ਤਾਂ ਉਨ੍ਹਾਂ ਨੂੰ ਕਿਸੇ ਨੇ ਦੱ ਸਿ ਆ ਕਿ ਜਦੋਂ ਵਿਆਹ ਤੇ ਖੁਸਰਾ ਬਾਬਾ ਤੁਹਾਡੇ ਨਾਲ ਲੜ ਕੇ ਗਿਆ ਸੀ ਤਾਂ ਤੁਸੀਂ ਕੀ ਕੀਤਾ ਸੀ। ਫਿਰ ਘਰ ਵਾਲਿਆਂ ਨੇ ਦੱ ਸਿ ਆ ਕਿ ਉਨ੍ਹਾਂ ਨੇ ਕੁਝ ਨਹੀਂ ਕੀਤਾ ਫਿਰ ਉਹ ਦੁਬਾਰਾ ਖੁਸਰੇ ਬਾਬੇ ਦੇ ਕੋਲ ਗਏ। ਉਸ ਨੂੰ ਬ ਹੁ ਤ ਮਨਾਇਆ

ਫਿਰ ਖੁਸਰਾ ਬਾਬਾ ਉਨ੍ਹਾਂ ਦੀਆਂ ਮਿੰਨਤਾਂ ਦੇਖ ਕੇ ਪਿਘਲ ਗਿਆ ਅਤੇ ਦੁ ਬਾ ਰਾ ਆ ਕੇ ਨੱਚਿਆ ਫਿਰ ਉਹ ਉਸ ਨੂੰ ਇਕਵੰਜਾ ਸੌ ਰੁਪਏ ਦਿੰਦੇ ਹਨ ਅਤੇ ਖੁਸਰਾ ਬਾਬਾ ਕਹਿੰਦਾ ਹੈ। ਕਿ ਅਗਲੇ ਸਾ ਲ ਉਨ੍ਹਾਂ ਦੇ ਘਰ ਮੁੰਡਾ ਹੋਵੇਗਾ ਅਤੇ ਉਹ ਗਿਆਰਾਂ ਹਜ਼ਾਰ ਰੁਪਏ ਲੈ ਕੇ ਜਾਵੇਗਾ ਫਿਰ ਇੰ ਜ ਹੀ ਹੁੰਦਾ ਹੈ।

Leave a Reply

Your email address will not be published. Required fields are marked *