Tuesday, December 1, 2020
Home > Special News > ਇਸ ਤਰਾ ਦੀ ਵੀਡੀਓ ਨਹੀ ਤੁਸੀ ਕਦੇ ਦੇਖੀ ਹੋਣੀ !

ਇਸ ਤਰਾ ਦੀ ਵੀਡੀਓ ਨਹੀ ਤੁਸੀ ਕਦੇ ਦੇਖੀ ਹੋਣੀ !

ਹੇੈਲੋ ਦੋਸਤੋ ਤੁਹਾਨੂੰ ਪਤਾ ਹੀ ਹੋਵੇਗਾ ਕਿ ਜਦੋਂ ਵੀ ਸਾਡੇ ਕੋਈ ਖੁਸ਼ੀ ਦਾ ਮੌ ਕਾ ਹੁੰਦਾ ਹੈ ਤਾਂ ਅਸੀਂ ਆਪਣੇ ਪ੍ਰੋਗਰਾਮ ਤੇ ਡੀਜੇ ਲਗਾਉਂਦੇ ਹਾਂ ਅਤੇ ਜਦੋਂ ਵੀ ਡੀਜੇ ਲਗਾਉਂਦੇ ਹਾਂ ਉਸ ਦੇ ਨਾਲ ਹੀ ਅਸ਼ੀ ਡਾਂ ਸ ਰਾਂ ਵੀ ਮਗ ਵਾਉਂਦੇ ਹਾਂ। ਪਰ ਸਾਡੇ ਸਮਾਜ ਵਿੱਚ ਡਾਂਸਰਾ ਨੂੰ ਚੰਗੀ ਨ ਜ਼ ਰ ਨਾਲ ਨਹੀ ਦੇਖਿਆ ਜਾਂਦਾ।

ਇੰਜ ਹੀ ਸਾਡੇ ਸਮਾਜ ਵਿੱਚ ਮੈਂਡੀ ਤੱਖੜ ਦੇ ਨਾਂ ਦੀ ਇੱਕ ਡਾਂਸਰ ਬ ਹੁ ਤ ਮਸ਼ਹੂਰ ਹੈ। ਉਹ ਡੀਜੇ ਵਾਲੀਆ ਨਾਲ ਜਾ ਕੇ ਨੱਚਦੀ ਹੈ ਜਿ ਸ ਨਾਲ ਉਹ ਤੂੰ ਪੈਸੇ ਕਮਾਉਂਦੀ ਹੈ ਅਤੇ ਆਪਣਾ ਘਰ ਬਾ ਰ ਚਲਾਉਂਦੀ ਹੈ।

ਉਹ ਵੀ ਇਸ ਤਰ੍ਹਾਂ ਇੱਕ ਪ੍ਰਕਾਰ ਦੀ ਮਜ਼ਦੂਰੀ ਹੀ ਕਰਦੀ ਹੈ। ਪਰ ਫਿਰ ਵੀ ਸ ਮਾ ਜ ਉਸ ਨੂੰ ਗੰਦੀ ਨਿਗਾਹ ਨਾਲ ਦੇਖਦਾ ਹੈ। ਜੇਕਰ ਅਸੀਂ ਹੀ ਉਨ੍ਹਾਂ ਨੂੰ ਗੰਦੀ ਨਿਗਾਹ ਦੇ ਨਾਲ ਦੇਖਣ ਦੀ ਥਾਂ ਚੰ ਗੀ ਨਿਗ੍ਹਾ ਦੇ ਨਾਲ ਦੇਖੀਏ ਤਾਂ ਉਹ ਵੀ ਇਸ ਪ੍ਰੋ ਫੈ ਨ ਵਿੱਚ ਰਹਿ ਸਕਣਗੀਆਂ।

Leave a Reply

Your email address will not be published. Required fields are marked *