Saturday, October 31, 2020
Home > Special News > ਨਿਰਨੇ ਕਾਲਜੇ ਖਾਓ 2 ਚਮਚ ਪੇਟ ਦੀ ਬਿਮਾਰੀਆਂ ਸੂਗਰ ਕਲੈਸਟੋ੍ਲ ਤੋ ਮਿਲੇਗਾ ਛੁਟਕਾਰਾ !

ਨਿਰਨੇ ਕਾਲਜੇ ਖਾਓ 2 ਚਮਚ ਪੇਟ ਦੀ ਬਿਮਾਰੀਆਂ ਸੂਗਰ ਕਲੈਸਟੋ੍ਲ ਤੋ ਮਿਲੇਗਾ ਛੁਟਕਾਰਾ !

ਹੈਲੋ ਦੋਸਤੋ ਅੱਜ ਅਸੀ ਤੁਹਾਨੂੰ ਇੱਕ ਅਜਿਹਾ ਨੁਸਖਾ ਦੱਸਣ ਜਾ ਰਹੇ ਹਾਂ ਜਿ ਸ ਦੇ ਨਾਲ ਤੁਹਾਡਾ ਕਿਸੇ ਵੀ ਪ੍ਰਕਾਰ ਦਾ ਰੋਗ ਜਿਵੇਂ ਸ਼ੂਗਰ, ਮੋਟਾਪਾ, ਕਲੈਸਟਰੋਲ ਜਾਂ ਫਿਰ ਬੀਪੀ ਦਾ ਰੋਗ ਹੋਵੇ। ਦੋ ਸ ਤੋ ਇਹ ਨੁਸਖਾ ਇੰਨਾ ਵਧੀਆ ਹੈ ਕਿ ਤੁਸੀਂ ਇਸ ਨੁਸਖੇ ਨੂੰ ਚਾਰ ਦਿਨ ਤੱਕ ਸਵੇਰੇ ਉੱਠ ਕੇ ਖਾਲੀ ਪੇ ਟ ਦੋ ਚੱਮਚ ਇਸ ਦੇ ਖਾ ਲਵੋ ਤਾਂ ਤੁਹਾਡੀ ਇਹ ਸਭ ਰੋ ਗ ਦੂਰ ਹੋ ਜਾਣਗੇ।

ਦੋਸਤੋ ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਅ ਲ ਸੀ ਲੈਣੀ ਹੈ। ਫਿਰ ਇਸ ਨੂੰ ਤਵੇ ਦੇ ਉੱਤੇ ਥੋੜ੍ਹਾ ਜਿਹਾ ਭੁੰਨ ਲਓ ਭੁੰਨਣ ਤੋਂ ਬਾਅਦ ਇਸ ਦਾ ਪਾਊਡਰ ਬਣਾ ਲਵੋ। ਫਿਰ ਇਸ ਪਾ ਊ ਡ ਰ ਨੂੰ ਇੱਕ ਅਲੱਗ ਕਟੋਰੀ ਵਿਚ ਕੱਢ ਲਓ ਫਿਰ ਤੁਸੀਂ ਇੱਕ ਹੋਰ ਕਟੋਰੀ ਦੇ ਵਿੱਚ ਥੋ ੜ੍ਹਾ ਜਿਹਾ ਦਹੀਂ ਲੈਣਾ ਹੈ।

ਇਸ ਦਹੀਂ ਦੇ ਵਿੱਚ ਤੁਸੀਂ ਦੋ ਚੱਮਚ ਅਲਸੀ ਦੇ ਮਿਲਾ ਲਓ ਅਤੇ ਇ ਸ ਨੂੰ ਨਾਲ ਦੇ ਨਾਲ ਹੀ ਖਾ ਲਓ। ਤੁਸੀਂ ਇਸ ਨੁਸਖੇ ਨੂੰ ਸਵੇਰੇ ਖਾਲੀ ਪੇਟ ਖਾਣਾ ਹੈ ਅਤੇ ਆਲਸੀ ਨੂੰ ਦਹੀਂ ਦੇ ਵਿੱਚ ਮਿਲਾ ਕੇ ਬ ਹੁ ਤਾ ਟਾਈਮ ਨਹੀਂ ਛੱਡਣਾ ਕਿਉਂਕਿ ਇਸ ਦੇ ਨਾਲ ਤੁਹਾਡੇ ਸਰੀਰ ਨੂੰ ਕੋਈ ਨੁ ਕ ਸਾ ਨ ਵੀ ਹੋ ਸਕਦਾ ਹੈ।

Leave a Reply

Your email address will not be published. Required fields are marked *