Wednesday, October 21, 2020
Home > Special News > ਇਨ੍ਹਾਂ ਗੱਲਾਂ ਦਾ ਰੱਖਣਾ ਚਾਹੀਦਾ ਹੈ ਧਿਆਨ ਵਿਆਹ ਸਮੇਂ ਲਾੜੀ ਨੂੰ !

ਇਨ੍ਹਾਂ ਗੱਲਾਂ ਦਾ ਰੱਖਣਾ ਚਾਹੀਦਾ ਹੈ ਧਿਆਨ ਵਿਆਹ ਸਮੇਂ ਲਾੜੀ ਨੂੰ !

ਅੱਜ ਅਸੀਂ ਤੁਹਾਡੇ ਲਈ ਬ ਹੁ ਤ ਹੀ ਅਹਿਮ ਜਾਣਕਾਰੀ ਲੈ ਕੇ ਆਏ ਹਾਂ, ਵਿਆਹ ਦੇ ਸਮੇਂ ਹਰ ਕਿਸੇ ਕੁੜੀ ਦਾ ਇਕ ਸੁਪਨਾ ਹੁੰਦਾ ਹੈ, ਕਿ ਉਹ ਵਿ ਆ ਹ ਵਾਲੇ ਦਿਨ ਸਭ ਤੋਂ ਖੂਬ-ਸੂਰਤ ਦਿਖੇ ਕਿਉਂ ਕਿ ਉਹ ਦਿਨ ਉਸ ਕੁੜੀ ਦੀ ਜ਼ਿੰ ਦ ਗੀ ਦੇ ਵਿੱਚ ਬਹੁਤ ਹੀ ਅਹਿਮ ਦਿਨ ਮੰਨਿਆ ਜਾਂਦਾ ਹੈ ,ਇਸ ਦਿਨ ਉਸ ਨੂੰ ਆ ਪ ਣੇ ਜੀਵਨ ਦਾ ਇੱਕ ਜੀਵਨ ਸਾਥੀ ਪ੍ਰਾਪਤ ਹੁੰਦਾ ਹੈ, ਜੋ ਕਿ ਉਸਦੇ ਜੀਵਨ ਦੀ ਰੱ ਖਿ ਆ ਤੇ ਉਸ ਨਾਲ ਹਮੇਸ਼ਾ ਚੱ ਲ ਣ ਦਾ ਸਾਥ ਦਿੰਦਾ ਹੈ,

ਵਿਆਹ ਇੱਕ ਬਹੁਤ ਹੀ ਪਵਿੱਤਰ ਰਿ ਸ਼ ਤਾ ਮੰਨਿਆ ਜਾਂਦਾ ਹੈ, ਇਸ ਦਿਨ 2 ਪਰਿਵਾਰ ਦੇ ਵਿੱਚ ਰਿ ਸ਼ ਤਾ ਬਣਦਾ ਹੈ ,ਤੇ ਮੁੰਡਾ ਕੁੜੀ ਇਕ ਦੂਜੇ ਨਾਲ ਜ਼ਿੰ ਦ ਗੀ ਭਰ ਰਹਿਣ ਦਾ ਵਚਨ ਕਰਦੇ ਹਨ , ਵਿਆਹ ਵਾਲੇ ਦਿਨ ਲਾ ੜੀ ਨੂੰ ਕੁਝ ਗੱਲਾਂ ਦਾ ਧਿ ਆ ਨ ਰੱਖਣਾ ਚਾਹੀਦਾ ਹੈ , ਜਿਵੇਂ ਕਿ ਮੇਕ-ਅੱਪ ਵਿਆਹ ਦੇ ਵਿੱਚ ਸੁੰ ਦ ਰ ਦਿਖਣ ਦੇ ਲਈ ਮੇਕ ਅੱਪ ਵਧੀਆ ਹੋਣਾ ਬਹੁਤ ਜਰੂਰੀ ਹੈ, ਵਿਆਹਾਂ ਦੇ ਵਿੱਚ ਲਾ ੜੀ ਆਂ ਜ਼ਿਆਦਾਤਰ ਭਾਰੀ ਕੱਪੜੇ ਪਹਿਨਦੇ ਹਨ, ਤੇ ਭਾਰੀ ਗ ਹਿ ਣੇ ਵੀ ਪਾਉਂਦੀਆਂ ਹਨ।

ਜਿਸ ਦੇ ਕਾਰਨ ਇੱਕ ਮੇਕ ਅਪ ਵਧੀਆ ਹੋਣਾ ਬਹੁਤ ਹੀ ਜ਼ਰੂਰੀ ਹੈ, ਜੇ ਕਰ ਮੇਕ ਅਪ ਵਧੀਆ ਨਾ ਹੋਵੇ, ਤਾਂ ਫਿਰ ਸੁੰਦਰਤਾ ਦਿ ਖਾ ਈ ਨਹੀਂ ਦਿੰਦੀ ,ਜਿਸ ਦੇ ਕਰ ਕੇ ਇੱਕ ਮੇਕ ਅੱਪ ਦਾ ਹੋਣਾ ਬਹੁਤ ਜਰੂਰੀ ਹੈ, ਮੇਕ ਅਪ ਇੱਕ ਵਧੀਆ ਆਰਟਿਸਟ ਤੋਂ ਕਰਾਉਣਾ ਚਾ ਹੀ ਦਾ ਹੈ , ਜਿਸ ਨੂੰ ਪੂਰੀ ਸ ਮ ਝ ਹੋਵੇ, ਜਿਵੇ ਕਿ ਵਿਆਹ ਵਾਲੇ ਦਿਨ ਕੁ ੜੀ ਆਂ ਨੂੰ ਗੁਲਾਬੀ ਰੰਗ ਦੀ ਲਿਪਸਟਿਕ ਲਾਉਣੀ ਚਾਹੀਦੀ ਹੈ ,ਜੋ ਕਿ ਉਹਨਾਂ ਦੇ ਚਿ ਹ ਰੇ ਦੇ ਉੱਤੇ ਕਾਫ਼ੀ ਸਜੇਗੀ ਹੋਰ ਵੀ ਗੱਲਾਂ ਦਾ ਰੱ ਖ ਣਾ ਚਾਹੀਦਾ ਹੈ।

Leave a Reply

Your email address will not be published. Required fields are marked *