Wednesday, October 28, 2020
Home > Special News > ਇਹੋ ਜਿਹਾ ਕੰਮ ਉਡੇ ਲੋਕਾਂ ਦੀ ਹੋਸ਼ ਕੁੜੀ ਨੇ ਮੁੰਡੇ ਲਈ ਕਰ ਦਿੱਤਾ !

ਇਹੋ ਜਿਹਾ ਕੰਮ ਉਡੇ ਲੋਕਾਂ ਦੀ ਹੋਸ਼ ਕੁੜੀ ਨੇ ਮੁੰਡੇ ਲਈ ਕਰ ਦਿੱਤਾ !

ਕੁੜੀ ਮੁੰਡੇ ਨੂੰ ਕ ਹਿੰ ਦੀ ਹੈ, ਕਿ ਮੇਰਾ ਮੂਡ ਖਰਾਬ ਹੈ , ਤਾ ਅੱਗਿਉਂ ਮੁੰਡਾ ਪੁੱਛਦਾ ਹੈ, ਕਿ ਕੀ ਗੱਲ ਹੋਗੀ ਹੈ ਤੇਰਾ ਮੁਡ ਕਿਉਂ ਖ ਰਾ ਬ ਹੈ ਤਾਂ, ਕੁੜੀ ਕਹਿੰਦੀ ਹੈ, ਕਿ ਮੈਨੂੰ ਡ ਰੈੱ ਸ ਲੈਣੀ ਹੈ ,ਪ੍ਰੰਤੂ ਮੇਰੇ ਘਰ ਦੇ ਪੈਸੇ ਨਹੀਂ ਦਿੰਦੇ, ਜਿਸ ਤੋਂ ਮ ਗ ਰੋਂ ਮੁੰਡਾ ਕਹਿੰਦਾ ਹੈ, ਕਿ ਇਸ ਦੇ ਵਿੱਚ ਮੁੜ ਖਰਾਬ ਹੋਣ ਵਾਲੀ ਕੀ ਗੱਲ ਲੈ ਤੂੰ ਖਾਣਾ ਖਾ ਮੈਂ ਤੈਨੂੰ ਪੈਸੇ ਦੇ ਵਾਂ ਗਾ ਕੁੜੀ ਪੁੱਛਦੀ ਹੈ, ਕਿ ਤੇਰੇ ਕੋਲ ਇੰਨੇ ਪੈਸੇ ਹੈ ਗੇ ਨੇ ਮੁੰਡਾ ਕਹਿੰਦਾ ਹਾਂ।

ਮੇਰੇ ਕੋਲ ਹੈ ਕਿ ਅੱਗਲੇ ਦਿਨ ਮੁੰਡਾ ਆਪਣੇ ਸੋਨੇ ਦੀ ਚੈਨ ਵੇਚਕੇ ਕੁੜੀ ਨੂੰ ਪੈਸੇ ਦੇ ਦਿੰਦਾ ਹੈ ਇਸੇ ਤਰ੍ਹਾਂ 4- 5 ਮਹੀਨੇ ਲੰਘ ਜਾਂਦੇ ਹਨ, ਤੇ ਦੋਨਾਂ ਵਿੱਚ ਗੂੜਾ ਪਿ ਆ ਰ ਪੈ ਜਾਂਦਾ ਹੈ, ਇੱਕ ਦਿਨ ਕੁੜੀ ਮੁੰਡੇ ਨੂੰ ਕ ਹਿੰ ਦੀ ਹੈ, ਕਿ ਅੱਜ ਤੋਂ ਮ ਗ ਰੋਂ ਮੇਰੇ ਨਾਲ ਗੱਲ ਨਾ ਕਰਨਾ ਆਪਾਂ ਇੱਕ ਦੂਜੇ ਨੂੰ ਨਹੀ ਮਿਲ ਸਕਦੇ, ਮੁੰਡਾ ਪੁੱ ਛ ਦਾ ਕੀ ਗੱਲ ਹੋ ਗਈ , ਕੁੜੀ ਕ ਹਿੰ ਦੀ ਮੈਂ ਇੱਕ ਅਮੀਰ ਘਰ ਦੇ ਮੁੰਡੇ ਨੂੰ ਪਿ ਆ ਰ ਕਰਦੀ ਆਂ ਤੇ ਉਸ ਨਾਲ ਹੀ ਵਿ ਆ ਹ ਕਰਵਾਵਾਂਗੀ, ਤਾਂ ਮੁੰਡਾ ਪੁੱਛਦਾ, ਕਿ ਮੇਰੇ ਵਿੱਚ ਕੀ ਕਮੀ ਹੈ।

ਕੁੜੀ ਕ ਹਿੰ ਦੀ ਹੈ,ਕਿ ਤੂੰ ਗਰੀਬ ਹੈ, ਅੱਜ ਕੱਲ੍ਹ ਤਾਂ ਹਰ ਕੋਈ ਪੈਸਾ ਚਾ ਹੁੰ ਦਾ ਹੈ ,ਜਿਸ ਦੇ ਕਰ ਕੇ ਮੈਂ ਵੀ ਅਮੀਰ ਮੁੰਡੇ ਨਾਲ ਵਿ ਆ ਹ ਕਰਵਾਵੇਗੀ ਤਾਂ ਮੁੰਡਾ ਕੁੜੀ ਨੂੰ ਕਹਿੰਦਾ ਹੈ, ਕਿ ਇੱਕ ਦਿਨ ਮੈਂ ਹੀ ਤੇਰੇ ਕੰਮ ਆ ਵਾਂ ਗਾ ਇਹ ਕਹਿ ਕੇ ਮੁੰਡਾ ਉੱਥੋਂ ਚਲੇ ਜਾਦਾ ਹੈ ਤੇ ਕੁੜੀ ਵਿਆਹ ਕਰਵਾ ਲੈਂਦੀ ਹੈ ਮੁੰਡਾ ਉਸ ਨੂੰ ਭੁਲਾ ਨਹੀਂ ਪਾਉਂਦਾ ਤੇ ਉਸ ਦੇ ਇੱਕ ਇੱਕ ਪਲ ਦੀ ਖ ਬ ਰ ਰੱਖਦਾ ਹੈ 2 ਸਾਲ ਬੀਤ ਜਾਂਦੇ ਹਨ, ਤੇ ਉਸ ਨੂੰ ਪਤਾ ਚੱ ਲ ਦਾ ਹੈ ਕਿ ਉਹ ਕੁੜੀ ਬਹੁਤ ਬਿਮਾਰ ਹੈ, ਡਾਕਟਰਾਂ ਨੂੰ ਉਸ ਦਾ ਦਿਲ ਬਦਲਣਾ ਪਵੇਗਾ।

ਤੇ ਦਿਲ ਵੀ ਜਿ ਉਂ ਦੇ ਬੰਦੇ ਦਾ ਚਾਹੀਦਾ ਹੈ, ਨਹੀਂ ਤਾਂ ਉਸ ਕੁੜੀ ਦੀ ਮੌਤ ਪੱ ਕੀ ਹੈ, ਜਿਸ ਤੋਂ ਮਗਰੋਂ ਮੁੰਡਾ ਡਾ ਕ ਟ ਰ ਕੋਲ ਜਾਂਦਾ ਹੈ , 3 ਘੰਟੇ ਮਗਰੋਂ ਕੁੜੀ ਨੂੰ ਹੋਸ਼ ਆ ਜਾਂਦਾ ਹੈ ਕੁੜੀ ਆ ਪ ਣੇ ਮਾਪਿਆਂ ਤੋਂ ਪੁੱਛਦੀ ਹੈ , ਕਿ ਮੈਨੂੰ ਦਿਲ ਕਿਸ ਨੇ ਦਿੱਤਾ ਤਾ ਮਾਪੇ ਕਹਿੰਦੇ ਹਨ, ਕਿ ਜਿਹੜਾ ਤੈਨੂੰ ਪਾ ਗ ਲਾਂ ਦੇ ਵਾਂਗ ਪਿਆਰ ਕਰਦਾ ਸੀ , ਉਸ ਨੇ ਤੈਨੂੰ ਦਿਲ ਦਿੱਤਾ ਤੇ ਇੱਕ ਚਿੱਠੀ ਲਿ ਖੀ ਹੈ, ਚਿੱਠੀ ਵਿੱਚ ਲਿਖਿਆ ਸੀ, ਕਿ ਭਾਵੇਂ ਤੂੰ ਮੈਨੂੰ ਭੁੱਲ ਗੀ ਹੋਵੇਗੀ ਪ੍ਰੰਤੂ ਮੈਂ ਤੈਨੂੰ ਭੁ ਲਾ ਨਹੀਂ ਸਕਦਾ ਸੀ, ਇਹ ਦੇਖ ਕੇ ਕੁੜੀ ਰੋਣ ਲੱਗ ਜਾਂਦੀ ਹੈ ਇਸ ਤੋਂ ਇਹ ਸਿੱ ਖਿ ਆ ਮਿਲਦੀ ਹੈ , ਕਿ ਕਦੇ ਵੀ ਪੈਸੇ ਮ ਗ ਰ ਨਾ ਭੱਜੋ ਜਿਹੜਾ ਤੁਹਾਨੂੰ ਸੱਚੇ ਦਿਲੋਂ ਪਿਆਰ ਕਰਦਾ ਹੈ ਉਸ ਦਾ ਭ ਰੋ ਸਾ ਕਦੇ ਵੀ ਨਾ ਤੋੜੋ ਧੰਨਵਾਦ ।

Leave a Reply

Your email address will not be published. Required fields are marked *