Tuesday, December 1, 2020
Home > Special News > ਸਵੇਰੇ ਉੱਠਕੇ ਚਾਹ ਪੀਣ ਦੇ ਨੁਕਸਾਨ ਦੇਖ ਹੋਸ ਉੱਡ ਜਾਣਗੇ !

ਸਵੇਰੇ ਉੱਠਕੇ ਚਾਹ ਪੀਣ ਦੇ ਨੁਕਸਾਨ ਦੇਖ ਹੋਸ ਉੱਡ ਜਾਣਗੇ !

ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕਿ ਚਾਹ ਪੀਣ ਦੇ ਤੁ ਹਾ ਨੂੰ ਕੀ ਕੀ ਨੁਕਸਾਨ ਹੁੰਦੇ ਹਨ। ਤੁਸੀਂ ਜਾਣਦੇ ਹੀ ਹੋਵੋਗੇ ਕਿ ਦੱਸ ਸਾਲ ਪਹਿਲਾਂ ਸਾਡੇ ਦੇਸ਼ ਵਿੱਚ ਚਾਹ ਦਾ ਕੋਈ ਨਾਮੋ ਨਿ ਸ਼ਾ ਨ ਨਹੀਂ ਹੁੰਦਾ ਸੀ। ਇਹ ਸਭ ਸਾਨੂੰ ਅੰਗਰੇਜ਼ਾਂ ਦੀ ਦਾਨ ਹੈ। ਕਿਉਂਕਿ ਵਿਦੇਸ਼ਾਂ ਵਿੱਚ ਠੰਡ ਬਹੁਤ ਜ਼ਿ ਆ ਦਾ ਹੋਣ ਕਰਕੇ ਆਪਣੇ ਸਰੀਰ ਦਾ ਤਾਪਮਾਨ ਅਤੇ ਬਲੱਡ ਪ੍ਰੈ ਸ਼ ਰ ਨੂੰ ਠੀਕ ਕਰਨ ਦੇ ਲਈ ਚਾਹ ਪੀਂਦੇ ਸਨ।

ਪਰ ਸਾਡੇ ਦੇਸ਼ ਵਿੱਚ ਤਾਂ ਪਹਿਲਾ ਤੋਂ ਹੀ ਇੰਨੀ ਗਰਮੀ ਹੈ। ਆਪਾਂ ਫਿ ਰ ਵੀ ਇੰਨੀ ਚਾਹ ਪੀਂਦੇ ਹਾਂ ਤੁਸੀਂ ਦੇਖਿਆ ਹੀ ਹੋਵੇਗਾ ਕਿ ਚਾਲੀ ਸਾਲ ਤੋਂ ਵੱਧ ਉਮਰ ਦਾ ਵਿਅਕਤੀ ਜੇਕਰ ਚਾਹ ਪੀਂਦਾ ਹੈ ਤਾਂ ਉ ਸ ਨੂੰ ਬਲੱਡ ਪ੍ਰੈਸ਼ਰ ਜਾਂ ਸ਼ੂਗਰ ਵਰਗੀ ਭਿਆਨਕ ਬੀਮਾਰੀ ਲੱਗੀ ਹੀ ਹੁੰਦੀ ਹੈ ਨਹੀਂ ਤਾਂ ਕ ਬ ਜ਼ੇ ਐਸਸੀਐਸਟੀ ਰਹਿੰਦੀ ਹੋਵੇਗੀ।ਪਰ ਕਈ ਲੋਕ ਸੋਚਦੇ ਹਨ ਕਿ ਜੇਕਰ ਚਾਹ ਵਿਚ ਮਿੱਠਾ ਨਾ ਪਾ ਈ ਏ ਤਾਂ ਇਸ ਦਾ ਕੋਈ ਨੁਕਸਾਨ ਨਹੀਂ ਹੈ।

ਪਰ ਉਨ੍ਹਾਂ ਦਾ ਇਹ ਸੋਚਣਾ ਗ ਲ ਤ ਹੈ ਕਿਉਂਕਿ ਚਾਹ ਪੀਣ ਦੇ ਨਾਲ ਕਬਜ਼ ਰਹਿੰਦੀ ਹੈ। ਜਿਸ ਦੇ ਕਾ ਰ ਨ ਐਸੀਡਿਟੀ ਬਣਦੀ ਹੈ।ਅਤੇ ਜੇਕਰ ਐਸੀਡਿਟੀ ਰਹਿੰਦੀ ਹੈ ਤਾਂ ਸਾਫ਼ ਮਤਲਬ ਹੈ ਕਿ ਤੁਹਾਡਾ ਪਾ ਚ ਨ ਤੰਤਰ ਠੀਕ ਕੰਮ ਨਹੀਂ ਕਰੇਗਾ ਜਿਸ ਦੇ ਨਾਲ ਵੱਡੇ ਤੋਂ ਵੱਡਾ ਰੋਕ ਉਂਜ ਹੀ ਲੱਗ ਜਾਂਦਾ ਹੈ। ਇਸ ਕਰਕੇ ਰੋਜ਼ਾਨਾ ਚਾਹ ਪੀ ਣ ਨੂੰ ਹੌਲੀ ਹੌਲੀ ਘਟਾਉਣਾ ਚਾਹੀਦਾ ਹੈ ਕਿਉਂਕਿ ਇਸ ਦੇ ਨਾਲ ਬ ਹੁ ਤਾ ਕੁੱਝ ਫਾਇਦਾ ਵੀ ਨਹੀਂ ਹੁੰਦਾ।

Leave a Reply

Your email address will not be published. Required fields are marked *