Wednesday, October 21, 2020
Home > Special News > ਹੋਈ ਲ ੜਾ ਈ ਵੇਖੋ ਪੂਰੀ ਵੀਡੀਓ ਪਿਟਬੁਲ ਅਤੇ ਬਾਂਦਰ ਦੀ !

ਹੋਈ ਲ ੜਾ ਈ ਵੇਖੋ ਪੂਰੀ ਵੀਡੀਓ ਪਿਟਬੁਲ ਅਤੇ ਬਾਂਦਰ ਦੀ !

ਕੁਤੇ ਨੂੰ ਸਭ ਤੋਂ ਵੱਧ ਵਫਾਦਾਰ ਮੰਨਿਆ ਜਾਂਦਾ ਹੈ, ਕਈ ਲੋਕ ਕੁੱਤੇ ਰੱ ਖ ਣ ਦਾ ਸ਼ੋਕ ਰੱਖਦੇ ਹਨ , ਪਰ ਪਿੱਟ-ਬੁੱਲ ਇਹੋ ਜਿਹੀ ਨਸਲ ਦਾ ਕੁੱਤਾ ਹੈ ,ਜੋ ਕਿ ਕਾਫੀ ਖਤਰਨਾਕ ਮੰ ਨਿ ਆ ਜਾਂਦਾ ਹੈ, ਜੇ ਕਰ ਇਹ ਇਕ ਵਾਰ ਕਿਸੇ ਨੂੰ ਫੜ ਲਵੇ,ਤਾਂ ਇਹ ਜਲਦੀ ਛੱਡਦਾ ਨਹੀਂ ਕਈ ਇਲਾਕਿਆਂ ਦੇ ਵਿੱਚ ਪਿੱਟ-ਬੁਲ ਰੱਖਣਾ ਇੱਕ ਗੈਰ ਕਾ ਨੂੰ ਨੀ ਮੰਨਿਆ ਗਿਆ ਹੈ, ਪਰ ਕਈ ਇਲਾਕਿਆਂ ਦੇ ਵਿੱਚ ਆਪਾ ਪਿਟ-ਬੁਲ ਰੱਖ ਸਕਦੇ ਹਾਂ

ਅੱਜ ਅਸੀਂ ਤੁਹਾਨੂੰ ਜ ਲੰ ਧ ਰ ਦੀ ਖ਼ਬਰ ਦੱਸਣ ਜਾ ਰਹੇ ਹਾਂ, ਜਿੱਥੇ ਇੱਕ ਘਰ ਨੇ ਪਿਟ-ਬੁਲ ਰੱਖਿਆ ਹੋਇਆ ਸੀ, ਜੋ ਕਿ ਕਾਫੀ ਖਤਰਨਾਕ ਹੁੰਦਾ ਹੈ ਜਲੰਧਰ ਦੇ ਪਿੰਡ ਵਿੱਚ ਇੱਕ ਬਾਂਦਰ ਇ ਲਾ ਕੇ ਦੇ ਵਿੱਚ ਆ ਗਿਆ , ਜਿੱਥੇ ਬਾਂਦਰ ਨੇ ਕਾਫੀ ਤ ਬਾ ਹੀ ਮਚਾਈ ਬਾਂਦਰ ਨੇ ਲੋਕਾਂ ਨੂੰ ਵੀ ਵੱ ਢਿ ਆ ਦੱਸਿਆ ਜਾ ਰਿਹਾ ਹੈ ,ਕਿ ਇੱਕ ਮੁੰਡੇ ਦੇ 18 ਟਾਂਕੇ ਲੱਗੇ ਤੇ ਕਈ ਹੋਰ ਵਿਅਕਤੀਆਂ ਉੱਤੇ ਵੀ ਬਾਂ ਦ ਰ ਨੇ ਵਾਰ ਕੀਤੇ

ਜਿਸ ਦੇ ਕਰ ਕੇ ਮੁਹੱਲੇ ਵਾਲੇ ਕਾਫ਼ੀ ਪ੍ਰੇਸ਼ਾਨ ਸਨ ਜੰਗਲ ਵਿਭਾਗ ਨੂੰ ਵੀ ਇਹ ਗੱਲ ਦੱਸੀ ਗਈ ,ਪਰ ਕੋਈ ਵੀ ਕਾਰਵਾਈ ਨਹੀ ਹੋਈ, ਤਾ ਇਕ ਰਾਤ ਦੇ ਸਮੇ ਉਹ ਬਾਂਦਰ ਘਰ ਦੇ ਵਿੱਚ ਵੜ ਆ ਇ ਆ ਜਿੱਥੇ ਪਿਟਬੁਲ ਰੱਖਿਆ ਹੋਇਆ ਸੀ, ਤੇ ਦੋਨਾਂ ਦੇ ਵਿਚਕਾਰ ਬਹੁਤ ਭਿਆਨਕ ਲੜਾਈ ਸ਼ੁਰੂ ਹੋ ਗਈ ਜਿਸ ਦੇ ਵਿੱਚ ਬਾਂਦਰ ਨੇ ਪਿੱਟ-ਬੁਲ ਦਾ ਬੁਰਾ ਹਾਲ ਕ ਰ ਦਿੱਤਾ ਮੰਨਿਆ ਜਾਂਦਾ ਹੈ ਕਿ ਪਿਟ-ਬੁਲ ਕਾਫੀ ਖਤਰਨਾਕ ਕੁੱਤਾ ਹੁੰਦਾ ਹੈ।

Leave a Reply

Your email address will not be published. Required fields are marked *