Sunday, October 25, 2020
Home > Special News > ਘਰਵਾਲੀ ਨੂੰ ਇਹ ਨਾ ਗੱਲਾਂ ਕਦੇ ਭੁੱਲਕੇ ਵੀ ਦੱਸੋ !

ਘਰਵਾਲੀ ਨੂੰ ਇਹ ਨਾ ਗੱਲਾਂ ਕਦੇ ਭੁੱਲਕੇ ਵੀ ਦੱਸੋ !

ਦੋਸਤੋ ਮ ਰ ਦ ਦੀ ਜਿੰਦਗੀ ਵਿੱਚ ਬਹੁਤ ਸਾਰੀਆਂ ਇਹੋ ਜਹੀਆਂ ਗੱਲਾਂ ਹੋ ਜਾਂਦੀਆਂ ਹਨ, ਜੋ ਉਸ ਨੂੰ ਘਰਵਾਲੀ ਨੂੰ ਨਹੀਂ ਦੱਸਣੀਆਂ ਚਾਹੀਦੀਆਂ, ਜੇ ਕਰ ਇਹ ਗੱਲਾਂ ਤੁਸੀਂ ਆਪਣੀ ਘਰ-ਵਾਲੀ ਨੂੰ ਦੱਸਦੇ ਹੋ, ਤਾਂ ਤੁਹਾਡੀ ਚੰਗੀ ਭਲੀ ਜਿੰ ਦ ਗੀ ਦਾ ਸੱਤਿਆ-ਨਾਸ ਹੋ ਜਾਵੇਗਾ., ਜੇ ਕਰ ਤੁਸੀਂ ਇਹਨਾਂ ਗੱਲਾਂ ਦਾ ਜਿ ਕ ਰ ਨਹੀਂ ਕਰੋਗੇ।

ਤਾਂ ਤੁਹਾਡੀ ਜਿੰਦਗੀ ਖੁਸ਼ਹਾਲ ਹੋ ਜਾਵੇਗੀ। ਆਉ ਤੁਸਾਨੂੰ ਦੱ ਸ ਦੇ ਹਾਂ ਉਹ ਗੱਲਾਂ ਦੋਸਤੋ ਪਹਿਲੀ ਗੱਲ ਕਦੇ ਵੀ ਆ ਪ ਣੀ ਪਤਨੀ ਦੇ ਸਾਹਮਣੇ ਕਿਸੇ ਹੋਰ ਔ ਰ ਤ ਦੀ ਤਾਰੀਫ ਨਹੀਂ ਕਰਨੀ, ਕਿਉਂ ਕਿ ਤੁਹਾਡੀ ਪਤਨੀ ਨੂੰ ਇਹ ਬਿਲਕੁਲ ਚੰਗਾ ਨਹੀਂ ਲੱਗੇਗਾ, ਕਿ ਤੁਸੀਂ ਉਸ ਦੇ ਸਾਹਮਣੇ ਕਿਸੇ ਦੀ ਤਾਰੀਫ ਕਰੋਂਗੇ। ਉਹ ਚਾਹੁੰਦੀ ਹੈ, ਕਿ ਤੁਸੀਂ ਬਸ ਉਸਦੀ ਹੀ ਤਾ ਰੀ ਫ ਕਰੋ।

ਦੂਜੇ ਨੰਬਰ ਤੇ ਘਰਵਾਲੀ ਤੇ ਕਦੇ ਹੱਥ ਨਹੀਂ ਚੁੱਕਣਾ ਕਿਉਂ ਕਿ ਜੇ ਕਰ ਤੁਸੀਂ ਇੱਦਾਂ ਕੁੱਟ-ਮਾਰ ਕਰਦੇ ਹੋ, ਤਾਂ ਤੁਹਾਡੀ ਘਰਵਾਲੀ ਤੁਹਾਡੇ ਤੋਂ ਨਫਰਤ ਕਰਨ ਲਗ ਜਾ ਵੇ ਗੀ, ਤੇ ਤੁਹਾਡਾ ਵਸਿਆ ਵਸਾਇਆ ਘ ਰ ਖਰਾਬ ਹੋ ਜਾਵੇਗਾ।

Leave a Reply

Your email address will not be published. Required fields are marked *