Tuesday, October 27, 2020
Home > Special News > 7 ਦਿਨ ਔਲੇ ਖਾਣ ਨਾਲ ਸਰੀਰ ਵਿੱਚ ਜੋ ਹੋਵੇਗਾ ਦੇਖ ਦੰਗ ਰਹਿਜੋਗੇ !

7 ਦਿਨ ਔਲੇ ਖਾਣ ਨਾਲ ਸਰੀਰ ਵਿੱਚ ਜੋ ਹੋਵੇਗਾ ਦੇਖ ਦੰਗ ਰਹਿਜੋਗੇ !

ਦੋਸਤੋ ਗੱਲ ਕਰੀਏ ਔਲੇ਼ ਦੀ ਤਾਂ ਇਹ ਇੱਕ ਬਹੁਤ ਹੀ ਗੁਣਕਾਰੀ ਫਲ ਹੈ। ਇ ਸ ਦੇ ਗੁਣਾਂ ਨੂੰ ਗਿਣਾਉਣ ਲੱਗ ਜਾਈਏ ਤਾਂ ਪੂਰਾ ਦਿਨ ਵੀ ਲੰਘ ਸਕਦਾ ਹੈ।ਆਂਵਲਾ ਸਾਡੇ ਸਰੀਰ ਨੂੰ ਬਹੁਤ ਹੀ ਲਾ ਭ ਪਹੁੰਚਾਉਂਦਾ ਹੈ। ਇਸ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ।ਦੋਸਤੋ ਇਸ ਨੂੰ ਖਾਣ ਨਾਲ ਤੁ ਹਾ ਨੂੰ ਬੁਢਾਪਾ ਵੀ ਜਲਦੀ ਨਹੀ ਆਵੇਗਾ।ਆਓ ਗੱਲ ਕਰਦੇ ਹਾਂ ਇਸਦੇ ਫਾ ਇ ਆਂ ਬਾਰੇ।

ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਵਾਲ ਕਾਲੇ ਮਜ਼ਬੂਤ ਅਤੇ ਲੰਬੇ ਹੁੰ ਦੇ ਹਨ।ਇਸਨੂੰ ਵਾਲਾਂ ਤੇ ਲਗਾਉਣ ਜਾ ਫਿਰ ਖਾਣ ਨਾਲ ਵਾਲਾਂ ਤੇ ਬਹੁਤ ਜਿਆਦਾ ਅਸਰ ਦੇਖਣ ਨੂੰ ਮਿਲਦਾ ਹੈ।ਇਸੇ ਕਰਕੇ ਹੀ ਹਰ ਸ਼ੈਂ ਪੂ ਵਿੱਚ ਆਂਵਲੇ ਦਾ ਪ੍ਰਯੋਗ ਵੀ ਕੀਤਾ ਜਾਂਦਾ ਹੈ।ਇਸਦਾ ਰੋਜ਼ਾਨਾ ਸੇਵਨ ਕ ਰ ਨ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ।ਜਿਨ੍ਹਾਂ ਨੂੰ ਅੱਖਾਂ ਦੀਆਂ  ਸਮੱ ਸਿ ਆ ਵਾਂ ਤੰਗ ਕਰਦੀਆਂ ਹਨ

ਉਨ੍ਹਾਂ ਨੂੰ ਔਲੇ਼ ਦਾ ਇਸਤੇਮਾਲ ਰੋਜ਼ਾਨਾ ਕਰਨਾ ਚਾਹੀਦਾ ਹੈ।ਇਸ ਨਾਲ ਅੱ ਖਾਂ ਦੀ ਖੂਬਸੂਰਤੀ ਵੀ ਵੱਧ ਜਾਂਦੀ ਹੈ।ਇਸ ਵਿੱਚ ਵਿਟਾਮਿਨ ਸੀ ਬਹੁਤ ਅਧਿਕ ਮਾਤਰਾ ਵਿੱਚ ਹੁੰਦਾ ਹੈ।ਜੋ ਕਿ ਸਰੀਰ ਦੀ ਖੂ ਬ ਸੂ ਰ ਤੀ ਨੂੰ ਵਧਾਉਂਦਾ ਹੈ।ਸੋ ਦੋਸਤੋ ਜੋ ਲੋਕ ਖੂਬਸੂਰਤ ਦਿਖਣਾ ਚਾਹੁੰਦੇ ਹਨ ਉਨ੍ਹਾਂ ਨੂੰ ਇ ਸ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ।

ਔਰਤਾਂ ਨੂੰ ਹਰ ਮਹੀਨੇ ਆਉਣ ਵਾਲੀ ਮਹਾਂਮਾਰੀ ਦੌਰਾਨ ਜੋ ਦ ਰ ਦ ਹੁੰਦਾ ਹੈ ਉਸਨੂੰ ਆਂਵਲਾ ਘੱਟ ਕਰਦਾ ਹੈ।ਇਸ ਸਮੇਂ ਦੌਰਾਨ ਜਿਹੜੀਆਂ ਮੁਸ਼ਕਿਲਾਂ ਆਉਦੀਆਂ ਹਨ ਉਨ੍ਹਾਂ ਨੂੰ ਆਂਵਲਾ ਖਤਮ ਕ ਰ ਦਾ ਹੈ।ਕਹਿੰਦੇ ਹਨ ਕਿ ਬਜ਼ੁਰਗਾਂ ਦਾ ਆਖਿਆ ਅਤੇ ਔਲ਼ੇ ਦਾ ਖਾਦਾ ਬਾਅਦ ਵਿੱਚ ਹੀ ਪ ਤਾ ਲੱਗਦਾ ਹੈ।ਸੋ ਦੋਸਤੋ ਇਹ ਫਲ ਬਹੁਤ ਹੀ ਗੁਣਕਾਰੀ ਹੈ ਇਸਦਾ ਰੋਜ਼ਾਨਾ ਸੇ ਵ ਨ ਕਰਨਾ ਚਾਹੀਦਾ ਹੈ।ਇਸ ਨਾਲ ਸਰੀਰ ਨੂੰ ਕਾ ਫੀ ਫਾਇਦਾ ਹੁੰਦਾ ਹੈ।

Leave a Reply

Your email address will not be published. Required fields are marked *