Saturday, October 24, 2020
Home > Special News > ਵਿਆਹ ਸਮੇ ਵਾਪਰੀ ਅਨੋਖੀ ਘਟਨਾ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ !

ਵਿਆਹ ਸਮੇ ਵਾਪਰੀ ਅਨੋਖੀ ਘਟਨਾ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ !

ਇਸ ਦੁਨੀਆਂ ਵਿੱਚ ਅਜੀਬੋ ਗਰੀਬ ਘਟਨਾਵਾਂ ਵਾਪਰਦੀਆਂ ਰ ਹਿੰ ਦੀ ਆਂ ਹਨ। ਜਿਨ੍ਹਾਂ ਨੂੰ ਸੁਣ ਹੈਰਾਨੀ ਹੁੰਦੀ ਹੈ।ਭਾਰਤ ਦੇ ਪੰਜਾਬ ਵਿੱਚ ਅਜਿਹੀਆਂ ਘਟਨਾਵਾਂ ਰੋਜ਼ ਸੁਣਨ ਨੂੰ ਮਿਲ ਜਾਂਦੀਆਂ ਹਨ।ਅਜਿਹੀ ਹੈ ਰਾ ਨ ਕਰਨ ਵਾਲੀ ਘਟਨਾ ਰਾਜਸਥਾਨ ਵਿੱਚ ਵਾਪਰੀ। ਰਾਜਸਥਾਨ ਦੇ ਬੀਕਾਨੇਰ ਬ ਸ ਤੀ ਦੇ ਇੱਕ ਪਿੰਡ ਵਿੱਚ ਹਰਮਨ ਨਾਂ ਦੀ ਲੜਕੀ ਸੀ।

ਪਰਿਵਾਰ ਦੀ ਇੱਕਲੌਤੀ ਧੀ ਹੋਣ ਕਾਰਨ ਉਸਨੂੰ ਸਾਰੇ ਬਹੁਤ ਪਿਆਰ ਕ ਰ ਦੇ ਸਨ।ਜਦੋਂ ਉਹ ਵੱਡੀ ਹੋਈ ਤਾਂ ਘਰਵਾਲਿਆਂ ਨੇ ਉਸਦੇ ਲਈ ਮੁੰਡਾ ਲੱਭਣਾ ਸ਼ੁਰੂ ਕਰ ਦਿੱਤਾ।ਘਰਵਾਲਿਆਂ ਨੂੰ ਇੱਕ ਰਿਸ਼ਤਾ ਪ ਸੰ ਦ ਆ ਗਿਆ ਅਤੇ ਜਿਆਦਾ ਪੁੱਛ ਪੜਤਾਲ ਕੀਤੇ ਬਿਨਾਂ ਹੀ ਆਪਣੀ ਲੜਕੀ ਦਾ ਵਿਆਹ ਉ ਥੇ ਕਰ ਦਿੱਤਾ।ਵਿਆਹ ਤੋਂ ਇੱਕ ਮਹੀਨੇ ਤੱਕ ਤਾ ਸਾਰਾ ਕੁਝ ਠੀ ਕ ਸੀ

ਪਰ ਕੁਝ ਸਮੇਂ ਬਾਅਦ ਉਸਨੂੰ ਪਤਾ ਲੱਗਾ ਕਿ ਉਸਦਾ ਪਤੀ ਨਸ਼ੇ ਕਰਦਾ ਹੈ।ਉ ਹ ਹਰਮਨ ਨੂੰ ਹੁਣ ਕੁੱਟਦਾ ਮਾਰਦਾ ਵੀ ਸੀ।ਹਰਮਨ ਦੇ ਪਰਿਵਾਰ ਵਾਲਿਆਂ ਨੂੰ ਇਸ ਸਭ ਤੇ ਬਹੁਤ ਗੁੱਸਾ ਆਇਆ ਅਤੇ ਗੱਲ ਤ ਲਾ ਕ ਤੱਕ ਪਹੁੰਚ ਗਈ।ਹੁਣ ਹਰਮਨ ਅਤੇ ਉਸਦੇ ਪਤੀ ਦਾ ਤਲਾਕ ਹੋ ਚੁੱਕਿਆਂ ਸੀ ਅਤੇ ਹ ਰ ਮ ਨ ਆਪਣੇ ਘਰ ਆ ਗਈ ਸੀ।ਹਰਮਨ ਚਾਰ ਮਹੀਨਿਆਂ ਤੋਂ ਮਾਂ ਬ ਣ ਨ ਵਾਲੀ ਸੀ।

ਹੁਣ ਉਹ ਸਾਰਾ ਦਿਨ ਰੌਣ ਵਿੱਚ ਹੀ ਬਿਤਾ ਦਿੰਦੀ ਸੀ।ਉਸਦੇ ਘਰਵਾਲਿਆਂ ਨੇ ਉਸਦੇ ਲਈ ਹੋਰ ਮੁੰਡਾ ਦੇਖਿਆ।ਉਸ ਮੁੰਡੇ ਨੇ ਅ੍ਮਿੰਤ ਛਕਿਆ ਹੋਇਆ ਸੀ।ਉਸਨੂੰ ਹਰਮਨ ਬਾਰੇ ਸਾਰਾ ਕੁਝ ਦੱਸਿਆ ਗਿਆ ਕਿ ਉਹ ਮਾਂ ਬਣਨ ਵਾਲੀ ਹੈ।ਉਸ ਮੁੰਡੇ ਨੇ ਕੋਈ ਇਤਰਾਜ਼ ਨਾ ਦਿਖਾਇਆ ਅਤੇ ਵਿਆਹ ਲਈ ਰਾਜ਼ੀ ਹੋ ਗਿਆ।ਵਿਆਹ ਲਈ 15 ਅਪ੍ਰੈਲ ਦਾ ਦਿਨ ਰੱਖਿਆ ਗਿਆ।

ਵਿਆਹ ਦਾ ਦਿਨ ਆਇਆ ਅਤੇ ਲਾਵਾਂ ਵੇਲੇ ਹਰਮਨ ਦੇ ਪੇਟ ਵਿੱਚ ਦ ਰ ਦ ਸ਼ੁਰੂ ਹੋ ਗਈ।ਲਾਵਾਂ ਖਤਮ ਹੋਣ ਤੇ ਦਰਦ ਜਿਆਦਾ ਵੱਧ ਗਈ ਤਾਂ ਉਸਨੂੰ ਹਸਪਤਾਲ ਲਿਜਾਇਆ ਗਿਆ।ਜਿੱਥੇ ਉਸਨੇ ਇੱਕ ਬਹੁਤ ਹੀ ਖੂ ਬ ਸੂ ਰ ਤ ਲੜਕੀ ਨੂੰ ਜਨਮ ਦਿੱਤਾ।ਸਾਰੇ ਬਹੁਤ ਖੁਸ਼ ਸਨ।ਇਸਤੋਂ ਬਾਅਦ ਹਰਮਨ ਖੁਸ਼ੀ ਖੁ ਸ਼ੀ ਆਪਣੇ ਪਤੀ ਨਾਲ ਆਪਣੇ ਘਰ ਚੱਲੀ ਗਈ।ਹਰਮਨ ਲਈ ਇਹ ਸਮਾਂ ਕਾਫੀ ਮੁ ਸ਼ ਕਿ ਲਾਂ ਭਰਿਆ ਰਿਹਾ।

Leave a Reply

Your email address will not be published. Required fields are marked *