Thursday, October 22, 2020
Home > Special News > ਜਦੋ ਆਂਟੀ ਨੂੰ ਇਸ ਹਾਲਤ ਵਿੱਚ ਦੇਖਿਆ ਤਾਂ !

ਜਦੋ ਆਂਟੀ ਨੂੰ ਇਸ ਹਾਲਤ ਵਿੱਚ ਦੇਖਿਆ ਤਾਂ !

ਤੈਨੂੰ ਦੋਸਤੋਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕਿ ਕਿਵੇਂ ਇੱਕ ਮਾਂ ਦੇ ਤਿੰਨ ਗੁ ਆ ਚੇ ਪੁੱਤਰ ਮਿਲ ਗਏ ਉਸ ਨੂੰ ਇੱਕ ਮਕਾਨ ਮਾਲਿਕ ਨੇ ਆਪਣੇ ਘਰ ਪਾਣੀ ਦੀ ਰਜ਼ਾਮੰਦੀ ਤੋਂ ਬਿਨਾਂ ਹੀ ਆ ਪ ਣਾ ਬੇਸਮਿੰਟ ਵਾਲਾ ਕਮਰਾ ਤਿੰਨ ਮੁੰਡਿਆਂ ਨੂੰ ਕਿਰਾਏ ਉੱਤੇ ਦੇ ਦਿੱਤਾ ਆਂਟੀ ਨੂੰ ਇਹ ਪਸੰਦ ਨਹੀਂ ਆ ਇ ਆ ਅੰਕਲ ਨੇ ਦੱਸਿਆ ਸੀ।

ਕਿ ਆਂਟੀ ਥੋੜ੍ਹਾ ਚਿਰ ਬੋਲ ਕੇ ਆ ਪ ਣੀ ਹੱਟ ਜਾਂਦੀ ਹੈ।ਆਂਟੀ ਨੇ ਫਿਰ ਸਭ ਨੂੰ ਦੱਸਿਆ ਕਿ ਕਿਸੇ ਨੇ ਵੀ ਉੱਚੀ ਗਾਣੇ ਲਈ ਲਾੜੇ ਆ ਵਾ ਜ਼ ਵੀ ਹੌਲੀ ਰੱਖਣੀ ਹੈ ਅਤੇ ਫੋਨ ਤੇ ਵੀ ਪੂਰੀ ਗੱਲ ਕਰਨੀ ਹੈ ਇਨ੍ਹਾਂ ਸਬਜ਼ੀਆਂ ਨੂੰ ਹੋਲੀ ਹੋਲੀ ਮੰਨਦੇ ਹੋਏ ਬੱਚੇ ਥੋੜ੍ਹੀ ਸੁਧਰ ਗ ਏ ਪਰ ਫਿਰ ਵੀ ਆਂਟੀ ਬੋਲਦੀ ਰਹਿੰਦੀ ਸੀ।

ਇੱਕ ਦਿਨ ਸਭ ਕੁਝ ਸ਼ਾਂਤ ਸੀ ਇਸ ਤੋਂ ਮੈਂ ਦੇ ਖਿ ਆ ਹੈ। ਉਨ੍ਹਾਂ ਨੇ ਸੋਚਿਆ ਕਿ ਆਂਟੀ ਸ਼ਾਇਦ ਘਰ ਨਹੀਂ ਹੈ ਉਨ੍ਹਾਂ ਨੂੰ ਇਸ ਸ ਮੇਂ ਪਤਾ ਲੱਗ ਗਿਆ ਸੀ।ਕਿ ਆਂਟੀ ਦੇ ਤਿੰਨ ਪੁੱਤਰ ਸਨ ਪਰ ਤਿੰਨਾਂ ਨੇ ਉਨ੍ਹਾਂ ਨੂੰ ਆਪਣੇ ਘਰ ਨ ਹੀਂ ਰੱਖਿਆ ਅਤੇ ਹੁਣ ਐਂਟੀ ਅੰਕ ਇਕੱਲੇ ਰਹਿੰਦੇ ਸਨ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਦੇਖਿਆ ਤਾਂ ਅੰਟੀ ਰਸੋਈ ਵਿੱਚ ਡਿੱ ਗੀ ਪਈ ਸੀ। ਇੱਕ ਪਹਿਲੇ ਮੁੰਡੇ ਨੇ ਐਂਬੂਲੈਂਸ ਨੂੰ ਫੋਨ ਕੀਤਾ ਦੂਸਰੇ ਨੇ ਅੱਗ ਨੂੰ ਦੱਸਿਆ।

ਅਤੇ ਤੀ ਸ ਰੇ ਨੇ ਕਾਰ ਸਟਾਰਟ ਕੀਤੀ ਉਹ ਕਿਸੇ ਤਰ੍ਹਾਂ ਡਾ ਕ ਟ ਰ ਤੋਂ ਲੈ ਗਏ।ਅੰਕਲ, ਉਸ ਤੋਂ ਬਾਅਦ ਜਦੋਂ ਡਾਕਟਰ ਨੂੰ ਮਿਲਣ ਗਿਆ ਤਾਂ ਰੋਂਦਾ ਰੋਂਦਾ ਆ ਇ ਆ ਉਸ ਨੇ ਦੱਸਿਆ ਕਿ ਮੀਟਰ ਹਾਰਟ ਅਟੈਕ ਸੀ ਜੇਕਰ ਸਮੇਂ ਸਿਰ ਨਹੀਂ ਪਹੁੰਚਦੇ ਤਾਂ ਮੌਤ ਹੋ ਸਕਦੀ ਸੀ।

ਇਸ ਤੋਂ ਬਾ ਅ ਦ ਉਹ ਤਿੰਨ ਚਾਰ ਦਿਨ ਲਗਾਤਾਰ ਹਾਜ਼ਰੀ ਭਰਦੇ ਰਹੇ। ਇਸ ਤੋਂ ਵਧ ਆਂ ਟੀ ਨੇ ਉਨ੍ਹਾਂ ਨੂੰ ਅੰਦਰ ਬੁਲਾਇਆ ਅਤੇ ਕਿਹਾ ਕਿ ਹੁਣ ਉਹ ਰੌਲਾ ਕਿਉਂ ਨਹੀਂ ਪਾਉਂਦੇ। ਉਹ ਕਹਿੰਦੇ ਕਿ ਪ ਹਿ ਲਾਂ ਸਾਨੂੰ ਅੰਟੀ ਗਾਲ੍ਹਾਂ ਕੱਢਦੀ ਸੀ ਪਰ ਹੁਣ ਤੋਂ ਸਾਡੀ ਮਾਂ ਸਾਨੂੰ ਝਿ ੜ ਕਾਂ ਮਾਰੀਆਂ ਕਰੇਗੀ। ਇਸ ਸਮੇਂ ਆਂ ਟੀ ਨੂੰ ਲੱਗ ਰਿਹਾ ਸੀ ਕਿ ਉਸ ਦੇ ਤਿੰਨੋਂ ਪੁੱਤਰ ਵਾਪਸ ਆ ਗਏ ਸਨ।

Leave a Reply

Your email address will not be published. Required fields are marked *