Wednesday, October 28, 2020
Home > Special News > ਦੇਖੋ 35 ਸਾਲ ਦੀ ਔਰਤ ਨਾਲ 22 ਸਾਲ ਦੇ ਮੁੰਡੇ ਨੇ ਜੋ ਕੀਤਾ !

ਦੇਖੋ 35 ਸਾਲ ਦੀ ਔਰਤ ਨਾਲ 22 ਸਾਲ ਦੇ ਮੁੰਡੇ ਨੇ ਜੋ ਕੀਤਾ !

ਜਿਸ ਤੋਂ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਘਟਨਾ ਨੂੰ ਸਮਝਾ ਰਹੇ ਹਾਂ, ਜਿ ਸ ਦੇ ਨਾਲ ਜੋ ਮੁੰਡੇ ਸਕੀਆਂ ਮਾਰਦੇ ਹਨ ਉਹ ਜ਼ਰੂਰੀ ਸ਼ਰਮਿੰਦੇ ਹੋ ਜਾਣਗੇ ਕਿਉਂਕਿ ਇੱਕ ਦਿਨ ਮੈਂ ਬੱਸ ਵਿੱਚ ਜਾ ਰਿ ਹਾ ਸੀ। ਉਸ ਬੱਸ ਵਿੱਚ ਇੱਕ ਪੈਂਤੀ ਸਾਲਾਂ ਔਰਤ ਇੱਕ ਬਾਈ ਸਾਲ ਦੇ ਮੁੰਡੇ ਵੱ ਲ ਦੇਖ ਕੇ ਮੁਸਕਰਾ ਰਹੀ ਸੀ।

ਅਤੇ ਉਹ ਉਸ ਵੱਲ ਬਹੁਤ ਰੀਝ ਨਾਲ ਦੇਖ ਰਹੀ ਸੀ। ਇਸ ਤੋਂ ਬਾ ਅ ਦ ਮੁੰਡਾ ਉੱਠਿਆ ਅਤੇ ਆਪਣਾ ਫੋਨ ਨੰਬਰ ਕੱਢ ਕੇ ਉਸ ਔਰਤ ਦੇ ਹੱਥ ਉੱਤੇ ਰੱਖ ਦਿੰਦਾ ਹੈ। ਇਸ ਤੋਂ ਬਾਅਦ ਔਰਤ ਉਸ ਮੁੰਡੇ ਨਾਲ ਫ ੜ ਕੇ ਕਹਿੰਦੀ ਹੈ ਕਿ ਸਦਕੇ ਜਾਵਾਂ ਤੇਰੀ ਮੱਤ ਦੇ ਮੈਤਾਂ ਤੇਰੀ ਵਾਲੇ ਇਸ ਕ ਰ ਕੇ ਦੇਖ ਰਹੀ ਸੀ।

ਕਿਉਂਕਿ ਮੇਰਾ ਦਸ ਸਾਲ ਦਾ ਲੜਕਾ ਮਰ ਚੁੱਕਾ ਸੀ। ਜੇਕਰ ਉਹ ਜਿੰ ਦਾ ਹੁੰਦਾ ਤਾਂ ਤੇਰੇ ਵਰਗਾ ਗੱਬਰ ਜਵਾਨ ਹੋਣਾ ਸੀ। ਇਸ ਤੋਂ ਬਾ ਅ ਦ ਉਹ ਮੁੰਡਾ ਸ਼ਰਮਿੰਦਾ ਹੁੰਦਾ ਹੈ ਤੇ ਉੱਥੋਂ ਚ ਲਾ ਜਾਂਦਾ ਹੈ।

Leave a Reply

Your email address will not be published. Required fields are marked *