Saturday, October 24, 2020
Home > News > ਕਾਰਨ ਜਾਣ ਕੇ ਉੱਡ ਜਾਣਗੇ ਅਰਬਾ ਰੁਪਏ ਦੀ ਮਾਲਕਣ ਵੇਚ ਰਹੀ ਸੀ ਸਬਜ਼ੀਆਂ !

ਕਾਰਨ ਜਾਣ ਕੇ ਉੱਡ ਜਾਣਗੇ ਅਰਬਾ ਰੁਪਏ ਦੀ ਮਾਲਕਣ ਵੇਚ ਰਹੀ ਸੀ ਸਬਜ਼ੀਆਂ !

ਅਰਬਾਂ ਰੁਪਏ ਦੀ ਮਾ-ਲਕਣ ਵੇਚ ਰਹੀ ਸੀ, ਸਬਜ਼ੀਆਂ ਜੀ ਹਾਂ ਤੁਸੀਂ ਸਹੀ ਪ ੜ੍ਹ ਰਹੇ ਹੋ, ਅਸੀਂ ਗੱਲ ਕਰ ਰਿਹਾ ਇਨਫੋਸਿਸ ਕੰਪਨੀ ਦੀ ਚੇਅਰ-ਮੈਨ ਸੁਧਾ ਮੂ ਰ ਤੀ ਦੀ ਕਿਉਂ ਕਿ ਅਰਬਾਂ ਰੁਪਏ ਦੀ ਮਾਲਕਣ ਹੈ, ਤੇ ਉਨ੍ਹਾਂ ਦੀਆਂ ਫੋਟੋ ਸੋ ਸ਼ ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ ਜਿਸ ਦੇ ਵਿੱਚ ਸਬਜ਼ੀ ਵੇਚ ਰਹੀ ਹੈ ,ਸਬਜ਼ੀ ਵੇਚਣ ਪਿੱਛੇ ਕਾਰਨ ਕੀ ਹੈ।

ਅਸੀਂ ਤੁਹਾਨੂੰ ਵਿਸਥਾਰ ਵਿੱਚ ਦੱਸਾਂਗੇ , ਤੁਹਾਨੂੰ ਇਹ ਵੀ ਦੱਸ ਦਈਏ, ਕਿ ਸੁਧਾ ਮੂਰਤੀ ਹਰ ਦਿਨ ਸੁਰੱਖਿਆ ਦੇ ਵਿੱਚ ਰਹਿੰਦੀ ਹੈ, ਇਹ ਵੀ ਕਿਹਾ ਜਾਂਦਾ ਹੈ ਕਿ ਕੰਪਨੀ ਨੂੰ ਖੜ੍ਹਾ ਕ ਰ ਨ ਦੇ ਲਈ ਸੁਧਾ ਮੂਰਤੀ ਦਾ ਇਸ ਵਿਚ ਬਹੁਤ ਹੀ ਵੱਡਾ ਹੱਥ ਹੈ ਤੁਹਾਨੂੰ ਇਹ ਵੀ ਦੱਸ ਦ ਈ ਏ ਕਿ ਸਦਾ ਮੂਰਤੀ ਬਹੁਤ ਹੀ ਸਿੱਧਾ ਸਾਦਾ ਜੀ ਵ ਨ ਬਤੀਤ ਕਰ ਦੇ ਹਨ , ਉਨ੍ਹਾਂ ਦੇ ਰਿਸ਼ਤੇ-ਦਾਰ ਦੱਸਦੇ ਹਨ,

ਕਿ ਉਹ ਸਾਲ ਦੇ ਵਿੱਚ ਇੱਕ ਵਾਰ ਸਬਜ਼ੀ ਵੇ ਚ ਣ ਦਾ ਕੰਮ ਕਰਦੇ ਹਨ, ਤਾਂ ਜੋ ਲੋਕਾਂ ਨਾਲ ਜੁੜੇ ਰਹਿਣ ਤੇ ਲੋਕਾਂ ਨੂੰ ਸ ਬ ਜ਼ੀ ਦੇ ਰਾਹੀ ਇਕ ਚੰਗਾ ਭੋਜਨ ਦੇ ਸਕਣ ਬ ਹੁ ਤ ਘੱਟ ਲੋਕਾਂ ਨੂੰ ਪਤਾ ਹੋਵੇਗਾ,ਕਿ ਸੁਧਾ ਮੂਰਤੀ ਦੀ ਇੱਕ ਲੇਖਕ ਵੀ ਹਨ ਉਨ੍ਹਾਂ ਨੇ 90 ਤੋਂ ਵੱਧ ਬੁੱਕਾਂ ਲਿਖੀਆਂ ਹੋਈਆਂ ਹਨ, ਹੋਰ ਵੀ ਉਨ੍ਹਾਂ ਦੇ ਜੀ ਵ ਨ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਹਨ, ਜੋ ਕਿ ਤੁਹਾਨੂੰ ਨਹੀਂ ਪਤਾ ਹੋਣਗੀਅਾ ਅਸੀ ਤੁ ਹਾ ਨੂੰ ਵੀਡੀਓ ਦੇ ਮਾਧਿਅਮ ਰਾਹੀਂ ਦੱਸੀਆਂ ਹਨ।

Leave a Reply

Your email address will not be published. Required fields are marked *