Saturday, October 24, 2020
Home > News > ਹੁਣੇ ਹੁਣੇ ਨੀਟੂ ਸਟਰਾਂ ਵਾਲੇ ਆਈ ਇਹ ਖ਼ਬਰ ਹੋਇਆ ਉਹੀ ਕੰਮ ਜਿਸਦਾ ਡਰ ਸੀ !

ਹੁਣੇ ਹੁਣੇ ਨੀਟੂ ਸਟਰਾਂ ਵਾਲੇ ਆਈ ਇਹ ਖ਼ਬਰ ਹੋਇਆ ਉਹੀ ਕੰਮ ਜਿਸਦਾ ਡਰ ਸੀ !

ਅੱਜ ਕੱਲ੍ਹ ਸ਼ੋ ਸ਼ ਲ ਮੀਡੀਆ ਦੇ ਉਤੇ ਨੀਟੂ ਸ਼ਟਰਾਂ ਵਾਲਾ ਬਹੁਤ ਹੀ ਮਸ਼-ਹੂਰ ਸਖਸ਼ੀ-ਅਤ ਬਣ ਚੁਕਾ ਹੈ , ਇਸ ਦੀ ਕਾਮੇਡੀ ਲੋਕਾਂ ਨੂੰ ਕਾਫੀ ਪ ਸੰ ਦ ਆ ਰਹੀ ਹੈ ,ਇਸ ਦੇ ਦੁਆਰਾ ਲੋਕਾਂ ਨੂੰ ਨਵੇਂ-ਨਵੇਂ ਢੰਗ ਦੇ ਨਾਲ ਹਸਾਉਣ ਲਈ ਕਾਫੀ ਵੀ ਡੀ ਓ ਬਣਾਈਆਂ ਜਾ ਰਹੀਆਂ ਹਨ, ਨੀਟੂ ਸ਼ ਟ ਰਾਂ ਵਾਲਾ ਆਪਣੇ ਆਪ ਨੂੰ ਇੱਕ ਗੀਤ-ਕਾਰ ਤੇ ਗਾ ਇ ਕ ਦੱਸਦਾ ਹੈ।

ਉਸ ਨੇ ਇੱਕ ਇੰਟਰ-ਵਿਊ ਦੇ ਦੌਰਾਨ ਦੱਸਿਆ ਸੀ, ਕਿ ਮੈਂ 1ਮਹੀਨੇ ਵਿੱਚ 200 ਗਾਣੇ ਲਿਖੇ ਸਨ, ਪਰ 1 ਲੜਕੀ ਨੇ ਉਸ ਦੀ ਉਹ ਗਾਣਿਆਂ ਵਾਲੀ ਕਾਪੀ ਚੋਰੀ ਕਰ ਕੇ ਲੈ ਗਈ ,ਇਹ ਗੱਲ ਨੇ ਸ਼ੋ ਸ਼ ਲ ਮੀਡੀਆ ਦੇ ਉਤੇ ਕਾਫੀ ਹਾਸ-ਰਸ ਪੈਦਾ ਕੀਤਾ, ਦੋਸਤੋ ਨੀਟੂ ਸ਼ਟਰਾਂ ਵਾਲਾ ਇੱਕ ਅ ਜਿ ਹੀ ਸਖਸ਼ੀਅਤ ਹੈ ,ਜੋ ਕਿ ਲੋਕਾਂ ਦੇ ਲਈ ਕਾਮੇਡੀ ਕਰਦੇ ਹਨ। ਸ਼ੋਸ਼ਲ ਮੀਡੀਆ ਦੇ ਉਤੇ ਇਨ੍ਹਾਂ ਨੂੰ ਕਾਫੀ ਪ ਸੰ ਦ ਕੀਤਾ ਜਾਂਦਾ ਹੈ।ਆਪਣੇ ਕੁਝ ਗਾਣਿਆਂ ਦੇ ਨ ਮੂ ਨੇ ਉਹ ਹਰ ਇੰਟਰ-ਵਿਊ ਦੇ ਵਿੱਚ ਦਿਖਾਉਦੇ ਹਨ,

ਕੈ ਮ ਰੇ ਦੇ ਸਾਹਮਣੇ ਬਹੁਤ ਹੀ ਅਲੱਗ ਢੰਗ ਨਾਲ ਆਪਣੇ ਲਿਖੇ ਗੀਤ ਲੋ ਕਾਂ ਦੇ ਸਾਹਮਣੇ ਪੇਸ਼ ਕਰਦੇ ਹਨ।ਨੀਟੂ ਸ਼ ਟ ਰਾਂ ਵਾਲਾ ਗੱਪ ਮਾਰਨ ਦੇ ਵਿੱਚ ਬਹੁਤ ਹੀ ਹੁਸ਼ਿਆਰ ਹੈ,ਇਸ ਤਰ੍ਹਾਂ ਹਰ ਕੋਈ ਨੀਟੂ ਸ਼ ਟ ਰਾਂ ਵਾਲੇ ਦੀ ਕਾਮੇਡੀ ਨੂੰ ਪਸੰਦ ਕਰਦਾ ਹੈ , ਉਸ ਨੇ ਆਪਣੇ ਲਿਖੇ ਹੋਏ ਗਾਣੇ ਦੁ ਨੀ ਆਂ ਦੇ ਸਾਹਮਣੇ ਪੇਸ਼ ਕੀਤੇ, ਇਸ ਤਰ੍ਹਾਂ ਥੋੜ੍ਹੇ ਹੀ ਸਮੇਂ ਦੇ ਵਿੱਚ ਹੀ ਨੀਟੂ ਸ਼ਟਰਾਂ ਵਾਲੇ ਦੀ ਸ਼ੋਸ਼ਲ ਮੀ ਡੀ ਆ ਦੇ ਉਤੇ ਇੱਕ ਵੱਖਰੀ ਪਹਿਚਾਣ ਬਣ ਗਈ ਹੈ, ਆ ਪ ਣੀ ਕਾਮੇਡੀ ਕਾਰਨ ਉਨ੍ਹਾਂ ਦੀ ਪਹਿਚਾਣ ਹੈ।

Leave a Reply

Your email address will not be published. Required fields are marked *