Tuesday, October 20, 2020
Home > Special News > ਭਰਜਾਈ ਦੇ 15 ਸਾਲਾ ਦਿਓਰ ਨਾਲ ਸਨ ਨਾਜਾਇਜ਼ ਸੰਬੰਧ ਤੇ ਵਿਆਹ ਤੇ ਬਾਅਦ ਹੋਇਆ !

ਭਰਜਾਈ ਦੇ 15 ਸਾਲਾ ਦਿਓਰ ਨਾਲ ਸਨ ਨਾਜਾਇਜ਼ ਸੰਬੰਧ ਤੇ ਵਿਆਹ ਤੇ ਬਾਅਦ ਹੋਇਆ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਇਸ ਬਾਰੇ ਅੱਜ ਦੇ ਸਮੇ ਵਿੱਚ ਨਾਜਾਇਜ਼ ਰਿਸ਼ਤਿਆ ਦੇ ਕਾਰਨ ਹਰ ਰੋਜ ਹੀ ਕਈ ਜਿੰਦਗੀਆਂ ਬਰਬਾਦ ਹੋ ਰਹੀ ਹਨ। ਜਾਣਕਾਰੀ ਅਨੁਸਾਰ ਇਹ ਮਾਮਲਾ ਯਮੁਨਾ ਨਗਰ ਦਾ ਹੈ ਜਿੱਥੇ ਇੱਕ ਕੁੜੀ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਹੈ ਪਰ ਉਹ ਉਸ ਬੱਚੀ ਨੂੰ ਦੂਰ ਕਿਤੇ ਸੁੱਟਕੇ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ।

ਦਰਅਸਲ ਉਸ ਕੁੜੀ ਦੇ 15 ਸਾਲਾ ਨੌਜਵਾਨ ਨਾਲ ਨਾਜਾਇਜ਼ ਸੰਬੰਧ ਸਨ ਤੇ ਉਸਦਾ ਵਿਆਹ ਉਸ ਨੌਜਵਾਨ ਦੇ 17 ਸਾਲਾ ਭਰਾ ਨਾਲ ਹੋਇਆ ਸੀ ਪਰ ਵਿਆਹ ਤੋ ਚਾਰ ਮਹੀਨੇ ਬਾਅਦ ਹੀ ਉਸ ਕੁੜੀ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਸੀ। ਜਾਣਕਾਰੀ ਅਨੁਸਾਰ ਬੱਚੀ ਦੇ ਜਨਮ ਤੋਂ ਬਾਅਦ ਉਸ ਕੁੜੀ ਨੇ ਆਪਣੇ ਪਤੀ ਨੂੰ ਸਾਰੀ ਗੱਲ ਦੱਸੀ ਤਾਂ ਰੌਲਾ ਪੈ ਗਿਆ ਤੇ ਇਸ ਸਭ ਤੋ ਤੰਗ ਆਕੇ ਕੁੜੀ ਆਪਣੀ ਬੱਚੀ ਨੂੰ ਦੂਰ ਸੁੱਟਣ ਲੱਗੀ ਸੀ।

ਪਰ ਉਸਦਾ ਸਾਰਾ ਪਲੈਨ ਫੇਲ ਹੋ ਗਿਆ ਪੁਲਿਸ ਨੂੰ ਇਸਦੀ ਜਾਣਕਾਰੀ ਮਿਲੀ ਤਾ ਉਹਨਾ ਮੌਕੇ ਤੇ ਪਹੁੰਚੇ। ਤੇ ਪੁਲਿਸ ਨੇ ਚਾਈਲਡ ਹੈਲਪ ਲਾਈਨ ਵਾਲਿਆ ਨੂੰ ਮੌਕੇ ਤੇ ਬੁਲਾਇਆ ਤਾ ਉਹਨਾਂ ਨੇ ਬੱਚੇ ਨੂੰ ਕਬਜੇ ਵਿੱਚ ਲੈਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਦੇ ਗਲਤ ਤਰੀਕੇ ਨਾਲ ਬਣਦੇ ਰਿਸ਼ਤੇ ਅੱਜ ਕੱਲ ਵਾਰਦਾਤਾਂ ਦਾ ਰੂਪ ਲੈ ਰਹੇ ਹਨ ਇਹਨਾ ਨਾਜਾਇਜ਼ ਸੰਬੰਧਾਂ ਕਾਰਨ ਕਈ ਘਰ ਤੇ ਰਿਸ਼ਤੇ ਬਿੱਖਰ ਰਹੇ ਹਨ।

Leave a Reply

Your email address will not be published. Required fields are marked *