Wednesday, October 21, 2020
Home > Special News > ਆਪਣੇ ਜਨਮ ਦੀ ਤਾਰੀਖ ਨਾਲ ਜਾਣੋ ਤੁਹਾਡਾ ਪਾਰਟਨਰ ਪਿਆਰ ਕਰਨ ਵਾਲਾ ਹੋਵੇਗਾ ਜਾਂ ਨਹੀ !

ਆਪਣੇ ਜਨਮ ਦੀ ਤਾਰੀਖ ਨਾਲ ਜਾਣੋ ਤੁਹਾਡਾ ਪਾਰਟਨਰ ਪਿਆਰ ਕਰਨ ਵਾਲਾ ਹੋਵੇਗਾ ਜਾਂ ਨਹੀ !

ਦੋਸਤੋ ਅੱਜ ਦੇ ਸਮੇਂ ਵਿੱਚ ਹਰੇਕ ਵਿਅਕਤੀ ਵਿਅਸਤ ਹੁੰਦਾ ਹੈ। ਇਸ ਸ ਥਿ ਤੀ ਵਿੱਚ ਹਰ ਵਿਅਕਤੀ ਇਹ ਜਾਨਣ ਦੀ ਕੋਸ਼ਿਸ਼ ਕਰਦਾ ਹੈ ਕਿ ਉਸਦਾ ਸਾਥੀ ਉਸਨੂੰ ਪਿਆਰ ਕਰਦਾ ਹੈ ਜਾ ਫਿਰ ਨਹੀਂ। ਅੱ ਜ ਅਸੀਂ ਜਨਮ ਮਿਤੀ ਦੇ ਆਧਾਰ ਤੇ ਇਹ ਜਾਨਣ ਦੀ ਕੋਸ਼ਿਸ਼ ਕਰਦੇ ਹਾਂ।ਸਭਤੋਂ ਪਹਿਲਾਂ ਜਿਨ੍ਹਾਂ ਦਾ ਜ ਨ ਮ 1,10,19,28 ਤਰੀਕ ਨੂੰ ਹੁੰਦਾ ਹੈ

ਉਹ ਬਹੁਤ ਹੀ ਰੋਮਾਂਟਿਕ ਸੁਭਾਅ ਵਾਲੇ ਹੁੰਦੇ ਹਨ।ਇਹ ਲੋਕ ਹਰ ਮੋੜ ਤੇ ਆ ਪ ਣੇ ਸਾਥੀ ਦਾ ਸਾਥ ਨਿਭਾਉਦੇ ਹਨ।ਜਿਨ੍ਹਾਂ ਦਾ ਜਨਮ 2,11,20,29 ਤਰੀਕ ਨੂੰ ਹੋਇਆ ਹੁੰਦਾ ਹੈ ਉਹ ਲੋਕ ਰੋਮਾਂਟਿਕ ਅਤੇ ਭਾ ਵੁ ਕ ਕਿਸਮ ਦੇ ਹੁੰਦੇ ਹਨ।ਅਜਿਹੇ ਲੋਕਾਂ ਵਿਚਕਾਰ ਪਿਆਰ ਅਤੇ ਸਮਝ ਦੇਖਣ ਨੂੰ ਮਿ ਲ ਦਾ ਹੈ।ਇਹ ਆਪਣੇ ਸਾਥੀ ਦੀ ਛੋਟੀ ਤੋਂ ਛੋਟੀ ਖੁਸ਼ੀ ਦਾ ਖਿ ਆ ਲ ਰੱਖਦੇ ਹਨ।

ਜਿਨ੍ਹਾਂ ਦਾ ਜਨਮ 3,12,21,30 ਤਰੀਕ ਨੂੰ ਹੋਇਆ ਹੁੰਦਾ ਹੈ ਉਹ ਵਿਅਕਤੀ ਬ ਹੁ ਤ ਹੀ ਪ੍ਰੈਕਟੀਕਲ ਕਿਸਮ ਦੇ ਹੁੰਦੇ ਹਨ।ਪਰ ਪਿਆਰ ਅਤੇ ਰੋਮਾਂਸ ਦੇ ਮਾਮਲੇ ਵਿੱਚ ਇਹ ਲੋਕ ਸ਼ਰਮੀਲੇ ਹੁੰਦੇ ਹਨ ਅਤੇ ਆ ਪ ਣੇ ਦਿਲ ਦੀ ਗੱਲ ਆਪਣੇ ਪਾਟਨਰ ਸਾਹਮਣੇ ਖੁੱਲ ਕੇ ਨਹੀਂ ਦੱਸ ਪਾਉਂਦੇ।ਅਜਿਹੇ ਲੋਕ ਪਿ ਆ ਰ ਦੇ ਮਾਮਲੇ ਵਿੱਚ ਪਿੱਛੇ ਰਹਿ ਜਾਂਦੇ ਹਨ।

ਜਿਨ੍ਹਾਂ ਵਿਅਕਤੀਆਂ ਦਾ ਜਨਮ 4,13,22,31 ਤਰੀਕ ਨੂੰ ਹੋਇਆ ਹੁੰਦਾ ਹੈ ਉਹ ਲੋ ਕ ਆਪਣੇ ਤਰੀਕੇ ਅਨੁਸਾਰ ਰਹਿਣਾ ਪਸੰਦ ਕਰਦੇ ਹਨ।ਅਜਿਹੇ ਲੋਕ ਹਰ ਕੰਮ ਆਪਣੀ ਮਰਜ਼ੀ ਨਾਲ ਕਰਦੇ ਹਨ।ਹਾਲਾਂਕਿ ਇ ਹ ਲੋਕ ਮੂਡੀ ਕਿਸਮ ਦੇ ਹੁੰਦੇ ਹਨ ਪਰ ਆਪਣੇ ਪਾਟਨਰ ਨਾਲ ਇਨ੍ਹਾਂ ਦਾ ਰਿਸ਼ਤਾ ਕਾ ਫੀ ਮਜ਼ਬੂਤ ਹੁੰਦਾ ਹੈ।ਜਿਨ੍ਹਾਂ ਦਾ ਜਨਮ 5,14,23 ਤ ਰੀ ਕ ਨੂੰ ਹੁੰਦਾ ਹੈ

ਅਜਿਹੇ ਲੋਕ ਆਪਣੇ ਲਈ ਇੱਕ ਚੰਗਾ ਸਾਥੀ ਲੱਭਣ ਦੀ ਭਰਪੂਰ ਕੋਸ਼ਿਸ਼ ਕ ਰ ਦੇ ਹਨ।ਜਿਨ੍ਹਾਂ ਵੀ ਵਿਅਕਤੀਆਂ ਨੂੰ ਇਹ ਪਾਟਨਰ ਦੇ ਰੂਪ ਵਿੱਚ ਮਿਲਦੇ ਹਨ ਉਹ ਬਹੁਤ ਲੱਕੀ ਹੁੰਦੇ ਹਨ।ਇਹ ਆਪਣੀ ਲ ਵ ਲਾਈਫ ਨੂੰ ਕਦੇ ਬੋਰ ਨਹੀਂ ਹੋਣ ਦਿੰਦੇ।ਸੋ ਦੋਸਤੋ ਇਸ ਤਰ੍ਹਾਂ ਅੰਕ ਸ਼ਾਸਤਰ ਦੀ ਮਦਦ ਨਾਲ ਆ ਪ ਣੇ ਸਾਥੀ ਦੇ ਸੁਭਾਅ ਅਤੇ ਸੋਚ ਦਾ ਪਤਾ ਲਗਾਇਆ ਜਾ ਸ ਕ ਦਾ ਹੈ।

Leave a Reply

Your email address will not be published. Required fields are marked *