Tuesday, October 27, 2020
Home > Special News > ਦੇਖੋ ਕੁਝ ਅਜਿਹੀਆਂ ਗੱਲਾਂ ਜੋ ਤੁਹਾਨੂੰ ਨਹੀ ਪਤਾ !

ਦੇਖੋ ਕੁਝ ਅਜਿਹੀਆਂ ਗੱਲਾਂ ਜੋ ਤੁਹਾਨੂੰ ਨਹੀ ਪਤਾ !

ਦੋਸਤੋ ਸਾਊਦੀ ਅਰਬ ਆਪਣੇ ਵੱਖਰੇ ਅਤੇ ਕਠੋਰ ਕਾਨੂੰਨ ਲਈ ਜਾ ਣਿ ਆਂ ਜਾਂਦਾ ਹੈ। ਇਸ ਦੇਸ਼ ਵਿੱਚ ਜਿਆਦਾਤਰ ਮੁਸਲਮਾਨ ਰਹਿੰੰਦੇ ਹਨ ਅਤੇ ਇਥੋ ਦਾ ਕਾਨੂੰਨ ਵੀ ਉਨ੍ਹਾਂ ਦੁ ਆ ਰਾ ਬਣਾਇਆ ਗਿਆ ਹੈ। ਦੋਸਤੋ ਇੱਥੇ ਮਕਾ ਮਦੀਨਾ ਹੈ ਜਿਸਨੂੰ ਇੱਥੋਂ ਦੇ ਲੋਕ ਬਹੁਤ ਮੰਨਦੇ ਹਨ।ਹਜ਼ਰਤ ਮੁ ਹੰ ਮ ਦ ਨੂੰ ਇੱਥੋਂ ਦੇ ਲੋਕ ਪੂਜਦੇ ਹਨ।ਇਸ ਦੇ ਸ਼ ਦੀ ਮਾਨਤਾ ਹੈ

ਕਿ ਜੋ ਮਕਾ ਮਦੀਨਾ ਦੇ ਦਰਸ਼ਨ ਕਰਦਾ ਹੈ ਉਸਦਾ ਜੀਵਨ ਸਫਲ ਹੋ ਜਾਂਦਾ ਹੈ।ਇੱ ਥੋਂ ਦੇ ਕਾਨੂੰਨ ਬਹੁਤ ਜਿਆਦਾ ਕਠੋਰ ਅਤੇ ਅਜੀਬ ਹਨ।ਦੋਸਤੋ ਇੱਥੇ ਕਿਸੇ ਵੀ ਤਰ੍ਹਾਂ ਦਾ ਟੈਕਸ ਨਹੀ ਲਗਾਇਆ ਜਾਂਦਾ।ਇੱ ਥੇ ਲੋਕ ਘੁੰਮਣ ਅਤੇ ਕੰਮ ਕਰਨ ਲਈ ਤਾਂ ਆ ਸਕਦੇ ਹਨ ਪਰ ਇੱਥੋਂ ਦੀ ਨਾਗਰਿਕਤਾ ਕੇ ਵ ਲ ਮੁਸਲਮਾਨ ਨੂੰ ਹੀ ਦਿੱਤੀ ਜਾਂਦੀ ਹੈ।

ਇਸ ਦੇਸ਼ ਵਿੱਚ ਸ਼ੋਸ਼ਲ ਸਾਈਟਾਂ ਦੀ ਵਰਤੋਂ ਬਹੁਤ ਘੱਟ ਕਰਨ ਦਿੱ ਤੀ ਜਾਂਦੀ ਹੈ।ਇਸ ਦੇਸ਼ ਵਿੱਚ ਅਸ਼ਲੀਲਤਾ ਦੇਖਣ ਤੇ ਸਖਤ ਮਨਾਹੀ ਹੈ।ਇਸ ਦੇਸ਼ ਦੀਆਂ ਔਰਤਾਂ ਨੂੰ ਜਿਆਦਾ ਆਜ਼ਾਦੀ ਨ ਹੀਂ ਦਿੱਤੀ ਜਾਂਦੀ।ਇੱਥੋਂ ਦੀਆਂ ਔਰਤਾਂ ਇੱਕਲੇ ਕਾਰ ਨਹੀਂ ਚਲਾ ਸਕਦੀਆਂ।ਪਹਿਲਾਂ ਇਥੋਂ ਦੀਆਂ ਔ ਰ ਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਵੀ ਨਹੀਂ ਸੀ।

ਜੇੇਕਰ ਇਥੋ ਦੀਆਂ ਔਰਤਾਂ ਬਾਹਰ ਨਿਕਲਦੀਆਂ ਹਨ ਤਾਂ ਉਨ੍ਹਾਂ ਨੂੰ ਬੁ ਰ ਕਾ ਪਹਿਨਣਾ ਪੈਦਾ ਹੈ।ਇਸ ਦੇਸ਼ ਵਿੱਚ ਪਰਿਵਾਰ ਨਿਯੋਜਿਤ ਦਾ ਕਾਨੂੰਨ ਨਹੀਂ ਹੈ।ਆਪਣੀ ਮਰਜ਼ੀ ਅਨੁਸਾਰ ਬੱਚੇ ਪੈਦਾ ਕੀ ਤੇ ਜਾ ਸਕਦੇ ਹਨ।ਇਸ ਦੇਸ਼ ਵਿੱਚ ਲੋਕਾਂ ਨੂੰ ਭੱਦੇ ਕੱਪੜੇ ਪ ਹਿ ਨ ਣ ਦਾ ਹੱਕ ਨਹੀਂ ਹੈ।

ਸਾਊਦੀ ਵਿੱਚ ਲੜਕਾ ਲੜਕੀ ਦੇ ਵਿਆਹ ਵਾਲੇ ਦਿਨ ਵੀ ਉਨ੍ਹਾਂ ਨੂੰ ਮਿ ਲ ਣ ਨਹੀਂ ਦਿੱਤਾ ਜਾਂਦਾ।ਇਸ ਦੇਸ਼ ਦੀ ਜਾਣਕਾਰੀ ਉੱਥੋ ਦੀ ਸਰਕਾਰ ਦੀ ਮਰਜ਼ੀ ਤੋਂ ਬਿਨਾਂ ਬਾਹਰ ਨ ਹੀਂ ਜਾ ਸਕਦੀ।ਇਸ ਤਰ੍ਹਾਂ ਇਹ ਦੇਸ਼ ਬਹੁਤ ਹੀ ਸਖਤ ਕਾ ਨੂੰ ਨ ਵਾਲਾ ਦੇਸ਼ ਹੈ।

Leave a Reply

Your email address will not be published. Required fields are marked *