Wednesday, December 2, 2020
Home > Special News > ਬੇਮਿਸਾਲ ਮੋਰਾਂ ਦੀ ਅਨੋਖੀ ਪਿਆਰ ਦੀ ਕਹਾਣੀ ਹਰ ਕੋਈ ਕਰ ਰਿਹਾ ਇਸ ਦੀ ਤਰੀਫ ਵੇਖੋ !

ਬੇਮਿਸਾਲ ਮੋਰਾਂ ਦੀ ਅਨੋਖੀ ਪਿਆਰ ਦੀ ਕਹਾਣੀ ਹਰ ਕੋਈ ਕਰ ਰਿਹਾ ਇਸ ਦੀ ਤਰੀਫ ਵੇਖੋ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਛੱਤੀਸਗਰੇਹ ਦਾ ਜਸਪੁਰ ਹੈ ਜੋ ਸੰਘਣੇ ਜੰਗਲਾ ਨਾਲ ਘਿਰਿਆ ਹੋਇਆ ਹੈ। ਇਹ ਜੰਗਲੀ ਜੀਵਾ ਲਈ ਫਿਰਦੌਸ ਮੰਨਿਆ ਜਾਦਾ ਹੈ। ਇਹ ਕਿਹਾ ਜਾਦਾ ਹੈ ਕਿ ਲੋਕਾ ਦੀ ਆਪਣੀ ਭਾਸਾ ਹੈ। ਪਰ ਹਰ ਕੋਈ ਪਿਆਰ ਦੀ ਭਾਸਾ ਨੂੰ ਸਮਝਦਾ ਹੈ। ਜਸ਼ਪੁਰ ਛੱਤੀਸ ਗੜ੍ਹ ਦਾ ਇੱਕ ਜ਼ਿਲ੍ਹਾ ਹੈ। ਜੋ ਸੰਘਣੇ ਜੰਗਲਾ ਨਾਲ ਘਿਰਿਆ ਹੋਇਆ ਹੈ। ਇਹ ਜੰਗਲੀ ਜੀਵਾ ਲਈ ਫਿਰਦੌਸ ਮੰਨਿਆ ਜਾਦਾ ਹੈ। ਦੂਰ ਦੁਰਾਡੇ ਜੰਗਲ ਦੇ ਖੇਤਰ ਵਿੱਚ ਇੱਕ ਪਰਿਵਾਰ ਦਾ ਮੋਰ ਰੱਖਿਅਕ ਹੋਣ ਦੇ ਨਾਤੇ ਉਹ ਉਨਾ ਨੂੰ ਜ਼ਹਿਰੀਲੇ ਜਾਨਵਰਾ ਤੋ ਬਚਾ
ਰਹੇ ਹਨ।

ਪਰਿਵਾਰ ਦਾ ਪਿਆਰ ਮਿਲਣ ਤੋ ਬਾਅਦ ਜੰਗਲ ਤੋ ਭਟਕ ਦੇ ਮੋਰ ਹੁਣ ਪਰਿਵਾਰ ਦੇ ਮੈਬਰਾ ਵਾਗ ਜੀਉਦੇ ਹਨ। ਇਕ ਪਾਸੇ ਤਿੰਨ ਮੋਰ ਪਰਿਵਾਰ ਦੁਆਰਾ ਚੂਹੇ ਗਏ ਹਨ। ਦੂਜੇ ਪਾਸੇ ਮੋਰ ਪਰਿ ਵਾਰ ਨੂੰ ਸੱਪਾ ਤੋ ਬਚਾਉਦਾ ਹੈ। ਧਨੰਜੈ ਓਰਾਓ ਦਾ ਪੁਰਾਣਾ ਪਰਿਵਾਰ ਪਿੰਡ ਲੋਹਾ ਵਿੱਚ ਰਹਿੰਦਾ ਹੈ। ਜੋ ਜਸ਼ਪੁਰ ਜ਼ਿਲੇ ਦੇ ਜੰਗਲ ਵਾਲੇ ਖੇਤਰ ਵਿੱਚ ਸਥਿਤ ਹੈ। ਜੁਲਾਈ 2019 ਵਿੱਚ ਖੇਤੀਬਾੜੀ ਦਾ ਕੰਮ ਜ਼ੋਰੋ ਤੇ ਸੀ। ਇਸ ਦੌਰਾਨ ਤਿੰਨ ਮੋਰ ਦੇ ਬੱਚੇ ਜੰਗਲ ਵਿਚੋ ਭਟਕ ਕੇ ਪਿੰਡ ਆ ਗਏ।

ਫਿਰ ਇੱਕ ਪਰਿਵਾਨ ਇਹ ਬਚਿੱਆ ਨੂੰ ਦੁੱਧ ਪਿਲਾਉਣ ਤੋ ਬਾਅਦ ਤਿੰਨ ਮੋਰਾ ਦਾ ਮਨ ਪਿੰਡ ਵਿੱਚ ਫੈਲ ਗਏ ਉਸ ਸਮੇ ਮੋਰ ਜੰਗ ਲ ਵੱਲ ਚਲੇ ਗਏ। ਪਰ ਸਾਮ ਤੱਕ ਪਿੰਡ ਵਾਪਸ ਆ ਗਏ। ਪਰਿਵਾਰ ਨਾਲ ਰਹਿਨ ਲੱਗੇ। ਹੋਲੀ ਹੋਲੀ ਇਹ ਬੱਚੇ ਵੱਡੇ ਹੋ ਗਏ ਹੁਣ ਵੀ ਇਸ ਪਰਿਵਾਰ ਵਿੱਚ ਹੀ ਰਹਿੰਦੇ ਹਨ ਅਤੇ ਪਰਿਵਾਰ ਦੀ ਕੋਈ ਖਤਰਨਾਖ ਜੀਵਾ ਤੋ ਰੱਖਿਆ ਕਰ ਰਿਹੇ ਹਨ। ਜੰਗਲ ਨੇੜੇ ਹੋਣ ਕਰਕੇ ਜਹਿਰੀਲੇ ਸੱਪ ਘਰਾ ਵੱਲ ਆ ਜਾਦੇ ਸਨ ਪਰ ਇਹ ਇਹ ਮੋਰ ਸੱਪਾ ਨੂੰ ਮਾਰ ਦਿੰਦੇ ਹਨ ਅਤੇ ਪਰਿਵਾਰ ਦੀ ਪੂਰੀ ਰੱਖਿਆ ਕਰ ਰਿਹੇ ਹਨ।

Leave a Reply

Your email address will not be published. Required fields are marked *