Saturday, October 24, 2020
Home > News > ਮੋਹਾਲੀ ਦੇ ਵਿਚ ਏਨਾ ਕੁੜੀਆਂ ਦੀ ਕਰਤੂਤ ਦੇਖ ਕੇ ਤੁਹਾਡੇ ਹੋਸ ਹੀ ਉੱਡ ਜਾਣੇ ਨੇ

ਮੋਹਾਲੀ ਦੇ ਵਿਚ ਏਨਾ ਕੁੜੀਆਂ ਦੀ ਕਰਤੂਤ ਦੇਖ ਕੇ ਤੁਹਾਡੇ ਹੋਸ ਹੀ ਉੱਡ ਜਾਣੇ ਨੇ

ਖ਼ਬਰ ਮੋਹਾਲੀ ਦੇ 3b 2 ਮਾਰਕੀਟ ਤੋਂ ਹੈ ਜਿਥੇ ਕੀ ਕੁੜੀਆਂ ਦੀ ਆਪਸ ਦੇ ਵਿਚ ਲੜਾਈ ਹੋ ਰਹੀ ਹੈ ਸੜਕ ਦੇ ਉਤੇ ਹੀ ਕੁੜੀਆਂ ਆਪਸ ਦੇ ਵਿਚ ਲੜ ਪਾਈਆਂ ਤੇ ਸੜਕ ਤੇ ਜਾਮ ਲੱਗ ਗਿਆ ਇਹ ਕੁੜੀਆਂ ਗੱਡੀ ਦੇ ਵਿਚ

ਸਨ ਤੇ ਗੱਡੀ ਦੇ ਵਿੱਚੋ ਉਤਰ ਕੇ ਦੂਜੀ ਕੁੜੀ ਨੂੰ ਗੱਡੀ ਦੇ ਵਿੱਚੋ ਕੱਢ ਲਿਆ ਤੇ ਫਿਰ ਆਪਸ ਦੇ ਵਿਚ ਹੱਥੋਂ ਪਾਈ ਹੋ ਗਈਆਂ ਮੌਕੇ ਤੇ ਹੀ ਇਸ ਸਾਰੇ ਮਾਮਲੇ ਦੇ ਵੀਡੀਓ ਬਣ ਗਈ

ਜੋ ਕੀ ਸੋਸ਼ਲ ਮੀਡਿਆ ਤੇ ਬਹੁਤ ਵਾਇਰਲ ਹੋ ਰਹੀ ਹੈ ਤੁਸੀਂ ਵੀ ਦੇਖੋ ਹਨ ਕੁੜੀਆਂ ਦੀ ਲੜਾਈ ਤੇ ਸਾਰਾ ਮਾਮਲਾ ਇਸ ਵੀਡੀਓ ਦੇ ਰਾਹੀਂ।

Leave a Reply

Your email address will not be published. Required fields are marked *