Wednesday, October 21, 2020
Home > Special News > ਹਸਪਤਾਲ ਦੇ ਬਾਹਰ ਬੈਠਾ ਸੀ ਕੁੱਤਾ ਪਿਛਲੇ ਚਾਰ ਮਹੀਨਿਆਂ ਤੋਂ ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ ਦੇਖੋ ਪੂਰੀ ਵੀਡੀਓ !

ਹਸਪਤਾਲ ਦੇ ਬਾਹਰ ਬੈਠਾ ਸੀ ਕੁੱਤਾ ਪਿਛਲੇ ਚਾਰ ਮਹੀਨਿਆਂ ਤੋਂ ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ ਦੇਖੋ ਪੂਰੀ ਵੀਡੀਓ !

ਜਿਹੜੀ ਖਬਰ ਅਸੀ ਤੁ ਹਾ ਡੇ ਨਾਲ ਸਾਂਝੀ ਕਰਨ ਜਾ ਰਹੇ ਹਾ, ਇਸਨੂੰ ਸੁਣ ਕੇ ਤੁਸੀ ਵੀ ਹੈ ਰਾ ਨ ਰਹਿ ਜਾਉਗੇ ਕਿਹਾ ਜਾਂਦਾ ਹੈ, ਕਿ ਕੁੱਤਾ ਸਾ ਰਿ ਆਂ ਤੋਂ ਵਫਾਦਾਰ ਹੁੰਦਾ ਹੈ , ਇਹ ਕਦੇ ਵੀ ਆਪਣੇ ਮਾਲਕ ਨੂੰ ਧੋਖਾ ਨਹੀਂ ਦਿੰਦਾ, ਤੇ ਲੋਕ ਕੁੱਤਿਆਂ ਨੂੰ ਆਪਣੇ ਘਰ ਦੇ ਵਿੱਚ ਆਪਣੇ ਨਾਲ ਰੱਖਦੇ ਹਨ ਕਿਉਂ ਕਿ ਦੇਖਣ ਨੂੰ ਵੀ ਬਹੁਤ ਸੋ ਹ ਣੇ ਹੁੰਦੇ ਹਨ,

ਅੱਜ ਅਸੀਂ ਤੁਹਾਨੂੰ ਜਿਹੜੇ ਕੁੱਤੇ ਦੀ ਕਹਾਣੀ ਦੱਸਾਂਗੇ ਉਸ ਨੂੰ ਜਾਣ ਕੇ ਤੁਹਾਡੀਆਂ ਅੱਖਾਂ ਅੱਥਰੂਆਂ ਨਾਲ ਭਰ ਆਉਣਗੀਆਂਕਿਉਂ ਕਿ ਖ ਬ ਰ ਇਹੋ ਜਿਹੀ ਹੈ, ਇਹ ਖਬਰ ਬ੍ਰਾਜ਼ੀਲ ਤੋ ਆ ਰਹੀ ਹੈ, ਜਿੱਥੇ ਇੱਕ ਕੁੱਤਾ ਪਿ ਛ ਲੇ ਲਗਾਤਾਰ 4 ਮਹੀਨਿਆਂ ਤੋਂ ਹਸਪਤਾਲ ਦੇ ਬਾ ਹ ਰ ਬੈਠਾ ਇਸ ਪਿੱਛੇ ਦਾ ਕਾਰਨ ਜਾਣ ਕੇ ਤੁ ਹਾ ਡੇ ਹੋਸ਼ ਉਡ ਜਾਣਗੇ,

ਦਰਅਸਲ ਇਸ ਦੇ ਮਾਲਕ ਦਾ ਹਸਪਤਾਲ ਦੇ ਵਿਚ ਇ ਲਾ ਜ ਚੱਲ ਰਹੀ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ ਇਸ ਤੋਂ ਮ ਗ ਰੋਂ ਮਾਲਕ ਹਸਪਤਾਲ ਤੋਂ ਬਾਹਰ ਤਾਂ ਨਹੀਂ ਹੋਇਆ, ਪ੍ਰੰਤੂ ਕੁੱਤੇ ਨੂੰ ਲੱਗ ਰਿਹਾ ਹੈ,ਕਿ ਹਸਪਤਾਲ ਤੋਂ ਕਦੇ ਉਸ ਦਾ ਮਾ ਲ ਕ ਬਾਹਰ ਆ ਕੇ ਉਸ ਨੂੰ ਲੈ ਕੇ ਜਾਵੇਗਾ, ਜਿਸ ਘਰ ਕਿਉਂ ਹਸਪਤਾਲ ਦੇ ਬਾ ਹ ਰ ਬੈਠਾ ਰਹਿੰਦਾ ਹੈ।

Leave a Reply

Your email address will not be published. Required fields are marked *