Tuesday, October 20, 2020
Home > Special News > ਇਸ ਜੱਟ ਦੀ ਗਰਾਰੀ ਨੂੰ ਦੇਖ ਕੇ ਸਾਰਾ ਪੰਜਾਬ ਹੈਰਾਨ !

ਇਸ ਜੱਟ ਦੀ ਗਰਾਰੀ ਨੂੰ ਦੇਖ ਕੇ ਸਾਰਾ ਪੰਜਾਬ ਹੈਰਾਨ !

ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕੀ ਆਪਾ ਨੂੰ ਪਤਾ ਹੀ ਹੈ ਕੀ ਜੱਟ ਦੀ ਗਰਾਰੀ ਬਹੁਤ ਮਾੜੀ ਹੁੰਦੀ ਹੈ ਕਹਿੰਦੇ ਹਨ ਕੀ ਜੱਟ ਜਿਥੇ ਖੜਗਿਆ ਸਮਜੋ ਅੜ ਗਿਆ ਅਸੀਂ ਦੇਖਦੇ ਹੀ ਹਾਂ ਪਿੰਡਾਂ ਦੇ ਵਿਚ ਜੇਕਰ ਜੱਟ ਨੂੰ ਕੋਈ ਚੀਜ ਪਸੰਦ ਆ ਜਾਂਦੀ ਹੈ

ਤਾ ਉਹ ਇਹ ਨਹੀਂ ਦੇਖਦਾ ਕੀ ਇਸਦੇ ਦੇ ਵਿਚ ਉਸਨੂੰ ਘਾਟਾ ਹੈ ਜਾ ਵਾਧਾ ਏਦਾਂ ਦਾ ਹੀ ਇਕ ਮਾਮਲਾ ਸਾਹਮਣੇ ਆਇਆ ਹੈਬਹੁਤ ਸਮਾਂ ਪਹਿਲਾ ਚਾਰ ਜੱਟ ਭਰਵਾਂ ਦੀ ਆਪਸ ਦੇ ਵਿਚ ਲੜਾਈ ਹੋ ਜਾਂਦੀ ਹੈ ਤੇ ਓਹਨਾ ਦੀ

ਗਰਾਰੀ ਅੜ ਜਾਂਦੀ ਹੈ ਜਿਸਦੇ ਵਿਚ ਇਕ ਟਰੈਕਟਰ ਹੁੰਦਾ ਹੈ ਉਹ ਟਰੈਕਟਰ ਆਪਸ ਦੇ ਵਿਚ ਨਹੀਂ ਵੰਡਦੇ ਸਗੋਂ ਉਹ ਟਰੈਕਟਰ ਨੂੰ ਓਸੇ ਖੇਤ ਦੇ ਵਿਚ ਖੜੇ ਹੋਏ ਅੱਜ ਵੀ 40 ਸਾਲ ਹੋ ਗਏ ਹਨ।

Leave a Reply

Your email address will not be published. Required fields are marked *