Wednesday, December 2, 2020
Home > Special News > 3 ਸਾਲ ਦੀ ਬੱਚੀ ਨੇ 10 ਗੱਡੀਆਂ ਤੇ ਪਾਏ ਸਕ੍ਰੈਚ ਫਿਰ ਸ਼ੋਅਰੂਮ ਨੇ ਮਲਿਕ ਨੇ ਜੋ ਕੀਤਾ ਦੇਖ ਉਡਣੇ ਹੋਸ !

3 ਸਾਲ ਦੀ ਬੱਚੀ ਨੇ 10 ਗੱਡੀਆਂ ਤੇ ਪਾਏ ਸਕ੍ਰੈਚ ਫਿਰ ਸ਼ੋਅਰੂਮ ਨੇ ਮਲਿਕ ਨੇ ਜੋ ਕੀਤਾ ਦੇਖ ਉਡਣੇ ਹੋਸ !

ਜਿਹੜੀ ਖ ਬ ਰ ਅਸੀਂ ਹੁਣ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾ, ਨੂੰ ਸੁਣ ਕੇ ਤੁਸੀਂ ਵੀ ਇਕ ਵਾਰ ਤਾ ਹੈਰਾਨ ਹੋ ਜਾਵੋਗੇ ਬੱਚਿਆਂ ਨੂੰ ਰੱਬ ਦਾ ਦੂਜਾ ਰੂਪ ਮੰ ਨਿ ਆ ਜਾਂਦਾ ਹੈ, ਬੱਚੇ ਬਹੁਤ ਹੀ ਪਿਆਰੇ ਹੁੰਦੇ ਹਨ, ਹਰ ਕੋਈ ਬੱ ਚਿ ਆਂ ਨੂੰ ਬਹੁਤ ਪਿਆਰ ਕਰਦਾ ਹੁੰਦਾ ਹੈ, ਕਿਉਂ ਕਿ ਉਨ੍ਹਾਂ ਦੀਆਂ ਹਰਕਤਾਂ ਬਹੁਤ ਮਾ ਸੂ ਮ ਹੁੰਦੀਆਂ ਹਨ, ਪਰ ਜੇ ਕਰ ਉਹ ਕੋਈ ਸ਼ਰਾਰਤ ਵੀ ਕਰਦੇ ਹਨ, ਤਾਂ ਉਸ ਵਿੱਚ ਵੀ ਬੱ ਚਿ ਆਂ ਉੱਪਰ ਪਿਆਰ ਆਉਂਦਾ ਹੈ,

ਪ੍ਰੰਤੂ ਕਈ ਵਾਰ ਬੱਚੇ ਮਾ ਪਿ ਆਂ ਦੇ ਸਿਰ-ਦਰਦ ਵੀ ਬਣ ਜਾਂਦੇ ਹਨ ਅਤੇ ਇਹੋ ਜਿਹੀ ਖ਼ ਬ ਰ ਵੇਖਣ ਨੂੰ ਮਿਲੀ, ਜਦੋਂ ਮਾਪੇ ਆਪਣੀ ਬੱਚੀ ਨੂੰ ਨਾਲ ਲੈ ਕੇ ਇੱਕ ਔਡੀ ਸ਼ੋ-ਰੂਮ ਚ ਚਲੇ ਗਏ , ਜਿੱਥੇ ਉਨ੍ਹਾਂ ਨੇ ਇੱਕ ਔਡੀ ਗੱਡੀ ਨੂੰ ਖਰੀਦਣਾ ਸੀ, ਜਦੋਂ ਸ਼ੋ- ਰੂਮ ਦੇ ਵਿੱਚ ਗਏ, ਤਾਂ ਮਾਪੇ ਗੱਡੀਆਂ ਦੀ ਜਾਣਕਾਰੀ ਲੈਣ ਦੇ ਲਈ ਉਸ ਸ਼ੋ-ਰੂਮ ਦੇ ਵਿੱਚ ਅਸਿਸਟੈਂਟ ਦੇ ਨਾਲ ਗੱਲ ਕ ਰ ਨ ਲੱਗ ਪਏ ,ਇਸ ਦੇ ਦੌਰਾਨ ਬੱਚੀ ਸ਼ੋ-ਰੂਮ ਦੇ ਵਿੱਚ ਘੁੰਮ ਰਹੀ ਸੀ, ਮਾਪਿਆਂ ਨੂੰ ਕੋਈ ਵੀ ਪਤਾ ਨਹੀਂ ਸੀ, ਕਿ ਬੱਚੀ ਕੋਲ ਕੋਈ ਪੱ ਥ ਰ ਹੈ, ਮਾਪਿਆਂ ਨੂੰ ਲੱਗ ਰਿਹਾ ਸੀ,

ਕਿ ਬੱਚੀ ਇੰਨੀਆਂ ਗੱ ਡੀ ਆਂ ਵੇਖ ਕੇ ਕਾਫੀ ਖੁਸ ਹੈਜਿਸ ਤੋਂ ਮ ਗ ਰੋਂ ਬੱਚੀ ਨੇ ਉਹੋ ਜਿਹਾ ਕਾਰਨਾਮਾ ਕਰ ਦਿੱਤਾ, ਜੋ ਕਿ ਮਾਪਿਆਂ ਨੂੰ ਮ ਹਿੰ ਗਾ ਪੈ ਗਿਆ, ਬੱਚੀ ਨੇ 10 ਅੌਡੀ ਗੱ ਡੀ ਆਂ ਨੂੰ ਜਿਹੜੀਆਂ ਸ਼ੋ-ਰੂਮ ਦੇ ਵਿੱਚ ਖੜ੍ਹੀਆਂ ਸੀ ਆਉਣਾ ਉੱਤੇ ਪੱਥਰ ਦੇ ਨਾਲ ਸਕਰੈਚ ਕਰ ਦਿੱਤੇ, ਜਿਸ ਤੋਂ ਮ ਗ ਰੋਂ ਇਹ ਗੱਲ ਜਦੋਂ ਸ਼ੋ-ਰੂਮ ਦੇ ਮਾਲਕ ਨੂੰ ਪਤਾ ਲੱਗੀ, ਤਾਂ ਉਹ ਬੱਚੀ ਨੂੰ ਤਾਂ ਕੁਝ ਕਹਿ ਨਹੀਂ ਸ ਕ ਦਾ ਸੀ, ਪ੍ਰੰਤੂ ਉਸ ਨੇ ਉਸ ਦੇ ਮਾਪਿਆਂ ਤੋਂ 22ਲੱਖ ਰੁਪਏ ਦੀ ਮੰਗ ਕੀਤੀ, ਜੋ ਕਿ ਮਾਪਿਆਂ ਨੂੰ ਦੇਣੇ ਪੈਣੇ ਸੀ, ਕਿਉਂ ਕਿ ਸੰਕਰੈਚ ਬਹੁਤ ਹੀ ਜ਼ਿ ਆ ਦਾ ਸਨ, ਇਸ ਦੇ ਲਈ ਆਪਾਂ ਕਹਿ ਸਕਦੇ ਹਾਂ ਕਿ ਬੱਚੇ ਕਈ ਵਾਰ ਮਾ ਪਿ ਆਂ ਦੇ ਸਿਰ-ਦਰਦ ਵੀ ਬਣ ਜਾਂਦੇ ਹਨ।

Leave a Reply

Your email address will not be published. Required fields are marked *