Wednesday, December 2, 2020
Home > Special News > ਅੱਧੀ ਰਾਤ ਨੂੰ ਘਰ ਅੰਦਰ ਪੋੜੀ ਲਗਾ ਕੇ ਆਏ ਬੰਦਿਆਂ ਨੇ ਕੀਤਾ ਕੁਜ ਅਜਿਹਾ ਕੀ ਦੇਖ ਉੱਡ ਗਏ ਹੋਸ !

ਅੱਧੀ ਰਾਤ ਨੂੰ ਘਰ ਅੰਦਰ ਪੋੜੀ ਲਗਾ ਕੇ ਆਏ ਬੰਦਿਆਂ ਨੇ ਕੀਤਾ ਕੁਜ ਅਜਿਹਾ ਕੀ ਦੇਖ ਉੱਡ ਗਏ ਹੋਸ !

ਪੰਜਾਬ ਦੇ ਤਾਰਤਾਰਨ ਤੋਂ ਹੈ ਜਿਥੇ ਕਿ ਦੋ ਵਿਅਕਤੀਆਂ ਦੇ ਵਲੋਂ ਇਕ ਘਰ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ , ਇਸ ਮਾਮਲੇ ਦੇ ਵਿਚ ਬਹੁਤ ਹੀ ਅਜੀਬ ਹੋਇਆ ਹੈ ਚੋਰਾਂ ਨੇ ਘਰ ਦੇ ਵਿਚ ਵੜ ਕੇ ਇਕ ਵੱਡੀ ਲੁੱਟ ਕੀਤੀ ਹੈ ਘਰ ਦੇ ਵਿਚ ਪਰਿਵਾਰ ਦੇ ਮੈਂਬਰ ਪਤੀ ਤੇ ਪਤਨੀ ਦੇ ਨਾਲ ਹੱਥੋਂ ਪਾਈ ਵੀ ਕੀਤੀ ਗਈ

ਘਰ ਦੇ ਵਿਚ ਇਕ ਪਸਤੌਲ ਤੇ ਰਫਲ ਵੀ ਸੀ ਜੋ ਕੀ ਚੋਰਾਂ ਦੇ ਵਲੋਂ ਖੋ ਲਈ ਗਈ ਚੋਰਾਂ ਨੇ ਘਰ ਦੇ ਵਿਚ ਆ ਕੇ ਪਹਿਲਾ ਤੇ ਪਰਿਵਾਰ ਦੇ ਮਲਿਕ ਦੇ ਚਪੇੜ ਮਾਰੀ ਉਸਦੇ ਬਾਦ ਦੇ ਵਿਚ ਓਹਨਾ ਦੇ ਕੋਲੋਂ ਓਹਨਾ ਦੇ ਮੋਬਾਈਲ ਖੋ ਲਏ ਤੇ ਓਹਨਾ ਦਾ ਅਸਲ ਵੀ ਰੱਖ ਲਿਆ

ਜਿਸਦੇ ਬਾਦ ਦੇ ਵਿਚ ਓਹਨਾ ਨੇ ਘਰ ਦੇ ਵਿਚ ਚੋਰੀ ਕਰਨੀ ਸ਼ੁਰੂ ਕਰ ਦਿਤੀ ਜਿਸਦੇ ਵਿਚ ਓਹਨਾ ਨੇ ਸੋਨੇ ਦੇ ਨਾਲ ਨਗਦੀ ਵੀ ਲੈ ਗਏ ਉਹ ਘਰ ਦੇ ਵਿਚ ਇਕ ਪੋੜੀ ਲਗਾ ਕੇ ਅੰਦਰ ਆਏ ਸਨ ਜੋ ਕੀ ਸੀ ਸੀ ਟੀਵੀ ਕੈਮਰੇ ਦੇ ਵਿਚ ਕੈਦ ਹੋਇਆ ਹੈ

Leave a Reply

Your email address will not be published. Required fields are marked *