Thursday, October 29, 2020
Home > Special News > ਭੂਟਾਨ ਦੇਸ਼ ਦੀ ਇਸ ਖੂਬਸੂਰਤੀ ਬਾਰੇ ਤੁਸੀਂ ਨਹੀਂ

ਭੂਟਾਨ ਦੇਸ਼ ਦੀ ਇਸ ਖੂਬਸੂਰਤੀ ਬਾਰੇ ਤੁਸੀਂ ਨਹੀਂ

ਭੂਟਾਨ ਦੇਸ਼ ਏਸ਼ੀਆ ਦਾ ਇਕ ਛੋਟਾ ਜਿਹਾ ਦੇਸ਼ ਹੈ । ਜਿਸ ਦੀ ਸੀਮਾ ਭਾਰਤ ਤੇ ਏਸ਼ੀਆ ਨਾਲ ਲੱਗਦੀ ਹੈ। ਭੂਟਾਨ ਹਿਮਾਲਿਆ ਨਾਲ ਘਿਰਿਆ ਹੋਇਆ ਹੈ ਜੋ ਉੲਨੂੰ ਬਾਕੀ ਦੀਨੀਆਂ ਤੋਂ ਅਲੱਗ ਕਰਦਾ ਹੈ। ਭੂਟਾਨ ਦੇ ਲੋਕ ਬੁੱਧ ਧਰਮ ਨੂੰ ਮੰਨਦੇ ਹਨ।

ਭੂਟਾਨ ਘੁੰਮਣ ਲਈ ਇਕ ਬਹੁਤ ਹੀ ਵਧੀਆ ਦੇਸ਼ ਬਣ ਚੁੱਕਾ ਹੈ। ਅੱਜ ਭੂਟਾਨ ਦੇਸ਼ ਨਾਲ ਜੁੜੀਆਂ ਕੁਝ ਅਜਿਹੀਆਂ ਗੱਲਾਂ ਦੱਸਦੇ ਹਾਂ ਜਿਨਾਂ ਨੂੰ ਜਾਣ ਤੁਸੀਂ ਹੈਰਾਨ ਹੋ ਜਾਵੋਂਗੇ। ਭੂਟਾਨ ਵਿੱਚ ਇਕ ਊਲਾ ਕੋਂਗਰੀ ਨਾਮ ਦੀ ਚੋਟੀ ਹੈ ਜਿਸ ਤੇ ਅੱਜ ਤੱਕ ਕੋਈ ਵੀ ਨਹੀਂ ਚੜ ਪਾਇਆ।

ਇਥੋਂ ਦਾ 70 ਫੀਸਦੀ ਹਿੱਸਾ ਪਹਾੜਾਂ ਨਾਲ ਘਿਰਿਆ ਹੋਇਆ ਹੈ ਤੇ ਇੱਥੇ ਦੇ ਜਿਆਦਾਤਰ ਲੋਕ ਖੇਤੀ ਹੀ ਕਰਦੇ ਹਨ। ਭੂਟਾਨ ਵਿੱਚ 1974 ਤੋਂ ਬਾਅਦ ਬਾਹਰਲੇ ਦੇਸ਼ਾਂ ਤੋਂ ਆਉਣ ਵਾਲਿਆ ਨੂੰ ਆਗਿਆ ਦਿੱਤੀ ਗਈ ਸੀ। ਭੂਟਾਨ ਵਿੱਚ 2001 ਤੱਕ ਇੰਟਰਨੈੱਟ ਤੇ ਪਾਬੰਦੀ ਸੀ। ਇਹ ਖਬਰ Youtube ਤੋਂ ਸਿੱਧੀ ਪ੍ਰਸਾਰਿਤ ਕੀਤੀ ਜਾਂਦੀ ਹੈ ।

Leave a Reply

Your email address will not be published. Required fields are marked *