Monday, October 26, 2020
Home > Special News > ਵਿਆਹ ਦੀ ਪਹਿਲੀ ਰਾਤ ਜੋ ਹੋਇਆ ਦੇਖ ਉੱਡ ਜਾਣੇ ਹੋਸ਼ !

ਵਿਆਹ ਦੀ ਪਹਿਲੀ ਰਾਤ ਜੋ ਹੋਇਆ ਦੇਖ ਉੱਡ ਜਾਣੇ ਹੋਸ਼ !

ਇਹ ਕਹਾਣੀ ਹੈ ਇਕ ਕੁੜੀ ਦੀ ਜਿਸਦਾ ਨਾਮ ਸਿਮਰ ਹੈ ਤੇ ਉਹ ਵਿਆਹ ਵਾਲੇ ਦਿਨ ਰਾਤ ਨੂੰ ਸੁਹਾਗਰਾਤ ਦੇ ਸਮੇ ਆਪਣੇ ਘਰਵਾਲੇ ਦੀ ਉਡੀਕ ਕਰ ਰਹੀ ਸੀ ਦਸੰਬਰ ਦਾ ਮਹੀਨਾ ਸੀ ਰੱਤ ਹੋਣ ਦੇ ਕਰਕੇ ਠੰਡ ਲਗਾਤਾਰ ਵੱਧ ਰਹੀ ਸੀ ਪੂਰੇ ਦਿਨ ਦੀ ਥਕਾਨ ਦੇ ਕਰਕੇ ਉਸਨੂੰ ਬਹੁਤ ਨੀਂਦ ਆ ਰਹੀ ਸੀ

ਬੈਡ ਦੇ ਸਰਾਣੇ ਨਾਲ ਟੇਕ ਲਗਾ ਕੇ ਆਪਣੀ ਆਉਣ ਵਾਲੀ ਜਿੰਦਗੀ ਦੇ ਸੁਨਹਿਰੇ ਸੁਪਨੇ ਦੇਖਦੀ ਹੁਣ ਉਸਨੂੰ ਕਪਤਾਨ ਤੋਂ ਬਿਨਾ ਕੁਜ ਵੀ ਨਹੀਂ ਸੁਜ ਰਿਹਾ ਸੀ ਬੈਡ ਦੇ ਨਾਲ ਦੋ ਦੁੱਧ ਦੇ ਗਿਲਾਸ ਢਕੇ ਪਏ ਸੀ ਉਸਨੂੰ ਦੁੱਧ ਬਹੁਤ ਪਸੰਦ ਸੀ ਉਸਦਾ ਦਿਲ ਕਰਦਾ ਸੀ

ਕੀ ਉਹ ਦੁੱਧ ਪੀ ਕੇ ਅਰਾਮ ਦੇ ਨਾਲ ਆਪਣੀ ਨੀਂਦ ਪੂਰੀ ਕਰ ਲਵੇ ਪਰ ਅੱਜ ਉਸਦੀ ਜਿੰਦਗੀ ਦੀ ਇਕ ਨਵੀਂ ਸ਼ੁਰੂਆਤ ਸੀ ਦੇਖੋ ਅੱਗੇ ਕੀ ਹੋਇਆ ਉਸ ਕੁੜੀ ਦੇ ਨਾਲ ਵਿਆਹ ਦੇ ਪਹਿਲੇ ਦਿਨ ਹੀ ਇਸ ਵੀਡੀਓ ਦੇ ਰਹੀ ਤੇ ਸਾਨੂ ਫੇਸਬੁੱਕ ਤੇ ਕੰਮੈਂਟ ਕਰਕੇ ਜਰੂਰ ਦੱਸੋ ਕੀ ਤੁਸੀਂ ਇਸਦੇ ਬਾਰੇ ਦੇ ਵਿਚ ਕੀ ਸੋਚਦੇ ਹੋ।

Leave a Reply

Your email address will not be published. Required fields are marked *