Tuesday, October 27, 2020
Home > Special News > ਇਸ ਰਾਸ਼ੀ ਵਾਲਿਆਂ ਨੂੰ ਪਰਿਵਾਰਕ ਮੈਂਬਰਾਂ ਤੋਂ ਤਨਾਅ ਮਿਲ ਸਕਦਾ ਹੈ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਨੂੰ ਪਰਿਵਾਰਕ ਮੈਂਬਰਾਂ ਤੋਂ ਤਨਾਅ ਮਿਲ ਸਕਦਾ ਹੈ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਮੇਖ : ਪਰਿਵਾਰਕ ਮੈਂਬਰਾਂ ਤੋਂ ਤਨਾਅ ਮਿਲ ਸਕਦਾ ਹੈ। ਜਦਕਿ ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਆਂਸ਼ਿਕ ਸੁਧਾਰ ਹੋਵੇਗਾ। ਕੁਝ ਕਾਰੋਬਾਰੀ ਸਥਿਤੀ ਠੀਕ ਹੋਵੇਗੀ।ਬ੍ਰਿਖ : ਬਹੁਤ ਦੇਰ ਤੋਂ ਲਟਕੇ ਕਾਰਜ ਦੇ ਸੰਪੰਨ ਹੋਣ ਨਾਲ ਆਤਮਵਿਸ਼ਵਾਸ ਵਿਚ ਵਾਧਾ ਹੋਵੇਗਾ। ਰਚਨਾਤਮਕ ਕਾਰਜਾਂ ਵਿਚ ਸਫਲਤਾ ਮਿਲੇਗੀ। ਪਿਆਰਿਆਂ ਨਾਲ ਮਿਲਾਪ ਹੋਵੇਗਾ। ਰਚਨਾਤਮਕ ਕਾਰਜ ਸਫਲ ਹੋਣਗੇ।

ਮਿਥੁਨ : ਅਣਪਛਾਤਾ ਡਰ ਮਨ ਨੂੰ ਕਮਜ਼ੋਰ ਬਣਾਏਗਾ। ਇਸ ਲਈ ਅੱਜ ਲਾਲ ਕੱਪੜੇ ਤੇ ਲਾਲ ਚੀਜ਼ਾਂ ਦੀ ਵਰਤੋਂ ਨਾ ਕਰੋ, ਜਦਕਿ ਅਧਿਕਾਰੀ ਤੋਂ ਸਹਿਯੋਗ ਲੈਣ ਵਿਚ ਸਫਲ ਹੋਵੋਗੇ।ਕਰਕ : ਕੋਈ ਅਜਿਹਾ ਕਾਰਜ ਹੋ ਸਕਦਾ ਹੈ, ਜਿਸ ਨਾਲ ਤੁਹਾਡਾ ਮਾਣ ਵਧੇਗਾ। ਆਰਥਿਕ ਸਥਿਤੀ ਵਿਚ ਆਂਸ਼ਿਕ ਰੂਪ ਤੋਂ ਸਫਲਤਾ ਮਿਲੇਗੀ।

ਸਿੰਘ : ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲ ਸਕਦਾ ਹੈ, ਪਰ ਕਿਸੇ ਵਿਰੋਧੀ ਕਾਰਨ ਤਨਾਅ ਮਿਲੇਗਾ। ਸਿਹਤ ਪ੍ਰਫਤੀ ਲਾਪ੍ਰਵਾਹੀ ਉੱਚਿਤ ਨਹੀਂ ਹੋਵੇਗੀ।ਕੰਨਿਆ : ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਕਰਨ ਵਿਚ ਸਫਲ ਹੋਵੋਗੇ। ਲੰਬੇ ਸਮੇਂ ਤੋਂ ਲਟਕੇ ਕਾਰਜ ਦੇ ਸੰਪੰਨ ਹੋਣ ਨਾਲ ਆਤਮਵਿਸ਼ਵਾਸ ਵਿਚ ਵਾਧਾ ਹੋਵੇਗਾ। ਪਿਤਾ ਦਾ ਸਹਿਯੋਗ ਮਿਲੇਗਾ।

ਤੁਲਾ : ਵਿਰੋਧ ਪੱਖ ਪ੍ਰਭਾਵਹੀਣ ਹੋਵੇਗਾ। ਵਿਆਹੁਤਾ ਜੀਵਨ ਵਿਚ ਸੁਧਾਰ ਹੋਵੇਗਾ। ਅਣਪਛਾਤੇ ਡਰ ਤੋਂ ਮੁਕਤੀ ਮਿਲੇਗੀ, ਪਰ ਕਰਮ ਖੇਤਰ ਵਿਚ ਕਾਲਸਰਪ ਦਾ ਯੋਗ ਹੈ।ਬ੍ਰਿਸ਼ਚਕ : ਬੁੱਧੀ ਕੌਸ਼ਲ ਨਾਲ ਰੁਕਿਆ ਹੋਇਆ ਕਾਰਜ ਸੰਪੰਨ ਹੋਵੇਗਾ। ਵਿਆਹੁਤਾ ਜੀਵਨ ਵਿਚ ਸੁਧਾਰ ਹੋਵੇਗਾ। ਸੰਬੰਧਾਂ ਦੀ ਸਥਿਤੀ ਸੁਖਮਈ ਹੋਵੇਗੀ। ਰਚਨਾਤਮਕ ਕਾਰਜ ਸਫਲ ਹੋਣਗੇ।

ਧਨੁ : ਚੱਲ ਰਿਹਾ ਪੁਰਸ਼ਾਰਥ ਸਾਰਥਕ ਹੋਵੇਗਾ ਜਦਕਿ ਰੋਗ ਜਾਂ ਵਿਰੋਧੀ ਤਨਾਅ ਦਾ ਕਾਰਨ ਰਹਿਣਗੇ, ਪਰ ਤੁਹਾਡਾ ਆਤਮਬਲ ਹਾਲਾਤਾਂ ‘ਤੇ ਜਿੱਤ ਪ੍ਰਾਪਤ ਕਰੇਗਾ।ਮਕਰ : ਬੁੱਧੀ ਕੌਸ਼ਲ ਨਾਲ ਰੁਕੇ ਹੋਏ ਕਾਰਜ ਕਰਨ ਵਿਚ ਸਫਲਤਾ ਮਿਲੇਗੀ, ਪਰ ਵਕਰੀ ਸ਼ਨੀ ਤੇ ਗੁਰੂ ਅਚੇਤਨ ਮਨ ਵਿਚ ਡਰ ਪੈਦਾ ਕਰ ਸਕਦੇ ਹਨ।

ਕੁੰਭ : ਪਰਿਵਾਰਕ ਸੁਖ ਵਿਚ ਵਾਧਾ ਹੋਵੇਗਾ। ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਕਰਨ ਵਿਚ ਸਫਲ ਹੋਵੋਗੇ। ਆਂਸ਼ਿਕ ਰੂਪ ਨਾਲ ਆਰਥਿਕ ਪੱਖ ਵੀ ਪ੍ਰਭਾਵੀ ਹੋਵੇਗਾ। ਰਚਨਾਤਮਕ ਕਾਰਜ ਸਫਲ ਹੋਣਗੇ।ਮੀਨ : ਰਿਸ਼ਤਿਆਂ ਵਿਚ ਸੁਧਾਰ ਹੋਵੇਗਾ, ਪਰ ਸ਼ਾਹੀ ਖਰਚ ‘ਤੇ ਕੰਟਰੋਲ ਕਰਨਾ ਹੋਵੇਗਾ। ਕਿਸੇ ਤਰ੍ਹਾਂ ਦਾ ਜ਼ੋਖਮ ਨਾ ਚੁੱਕੋ। ਕਿਸੇ ਵਿਰੋਧੀ ਕਾਰਨ ਤਨਾਅ ਮਿਲੇਗਾ।

Leave a Reply

Your email address will not be published. Required fields are marked *