Tuesday, December 1, 2020
Home > Special News > ਸੋਨੇ ਤੋ ਵੀ ਵੱਧ ਕੀਮਤੀ ਹੈ ਇਲਾਇਚੀ ਫਾਇਦੇ ਦੇਖ ਹੈਰਾਨ ਰਹਿ ਜਾਉਗੇ !

ਸੋਨੇ ਤੋ ਵੀ ਵੱਧ ਕੀਮਤੀ ਹੈ ਇਲਾਇਚੀ ਫਾਇਦੇ ਦੇਖ ਹੈਰਾਨ ਰਹਿ ਜਾਉਗੇ !

ਦੋਸਤੋ ਇਲਾਚੀ ਬਹੁਤ ਹੀ ਗੁਣਕਾਰੀ ਚੀਜ਼ ਹੈ ਅਤੇ ਇਸਦਾ ਰੋਜ਼ਾਨਾ ਇਸਤੇਮਾਲ ਸ ਰੀ ਰ ਨੂੰ ਤੰਦਰੁਸਤ ਬਣਾਉਂਦਾ ਹੈ। ਇਹ ਬਹੁਤ ਹੀ ਸੁਗੰਧਿਤ ਪਦਾਰਥ ਹੁੰਦੀ ਹੈ।ਇਸਨੂੰ ਜਿਆਦਾਤਰ ਮੂੰਹ ਦੀ ਬਦਬੂ ਦੂਰ ਕ ਰ ਨ ਲਈ ਵਰਤਿਆ ਜਾਂਦਾ ਹੈ। ਇੱਕ ਛੋਟੀ ਜਿਹੀ ਇਲਾਚੀ ਸਰੀਰ ਨੂੰ ਬਹੁਤ ਫਾ ਇ ਦਾ ਕਰਦੀ ਹੈ।ਇਸ ਵਿੱਚ ਮੈਗਨੀਸ਼ੀਅਮ ਕੈਲਸ਼ੀਅਮ ਪੋਟਾਸ਼ੀਅਮ ਅਤੇ ਵਿ ਟਾ ਮਿ ਨ ਬੀ ਮੌਜੂਦ ਹੁੰਦਾ ਹੈ।

ਰਾਤ ਦੇ ਖਾਣੇ ਤੋਂ ਬਾਅਦ ਇੱਕ ਇਲਾਚੀ ਨੂੰ ਗਰਮ ਪਾਣੀ ਨਾਲ ਖਾ ਣ ਤੇ ਬਹੁਤ ਫਾਇਦਾ ਮਿਲਦਾ ਹੈ।ਇਸ ਨਾਲ ਮੋਟਾਪੇ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।ਦੋਸਤੋ ਮੋਟਾਪਾ ਜਦੋਂ ਵੀ ਆ ਉ ਦਾ ਹੈ ਆਪਣੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਲੈ ਕੇ ਆਉਂਦਾ ਹੈ।ਸ਼ੂਗਰ ਦੀ ਬਿ ਮਾ ਰੀ ਕੋਲੈੱਸਟਰੋਲ ਆਦਿ ਬਿਮਾਰੀਆਂ ਲੱਗ ਜਾਂਦੀਆਂ ਹਨ।

ਇਲਾਚੀ ਦੇ ਇਸਤੇਮਾਲ ਨਾਲ ਇਨ੍ਹਾਂ ਸਮੱਸਿਆਵਾਂ ਤੋਂ ਬਚਿਆ ਜਾ ਸ ਕ ਦਾ ਹੈ।ਦੋਸਤੋ ਗਰਮ ਪਾਣੀ ਨਾਲ ਰੋਜ਼ਾਨਾ ਇਸਦਾ ਇਸਤੇਮਾਲ ਖੂਨ ਦੇ ਸੰਚਾਰ ਨੂੰ ਸਹੀ ਰੱਖਦਾ ਹੈ।ਇਸ ਨਾਲ ਦਿਮਾਗ ਅਤੇ ਦਿਲ ਦੀ ਆਂ ਬਿਮਾਰੀਆਂ ਠੀਕ ਹੁੰਦੀਆਂ ਹਨ।ਇਲਾਚੀ ਦੇ ਰੋਜ਼ਾਨਾ ਇਸਤੇਮਾਲ ਨਾਲ ਸਿਰ ਦੀਆ ਜੂੰ ਆਂ ਖਤਮ ਹੁੰਦੀਆਂ ਹਨ।ਦੋਸਤੋ ਇਸਨੂੰ ਮੂੰਹ ਦੀ ਬਦਬੂ ਨੂੰ ਖ ਤ ਮ ਕਰਨ ਲਈ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।ਜੇਕਰ ਤੁ ਹਾ ਡੇ ਸਾਹ ਨਾਲ ਬਦਬੂ ਆਉਦੀ ਹੈ

ਤਾਂ ਇਸਦਾ ਇਸਤੇਮਾਲ ਫਾਇਦਾ ਕਰਦਾ ਹੈ।ਇਲਾਚੀ ਵਿੱਚ ਕੈਲਸ਼ੀਅਮ ਵੀ ਮੌ ਜੂ ਦ ਹੁੰਦਾ ਹੈ ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।ਬੱਚਿਆਂ ਨੂੰ ਜੇੇਕਰ ਰੋਜ਼ਾਨਾ ਗਰਮ ਪਾਣੀ ਨਾਲ ਇ ਲਾ ਚੀ ਦਿੱਤੀ ਜਾਵੇ ਤਾਂ ਉਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਨਹੀ ਪੈਣਗੀਆ।ਸੋ ਦੋਸਤੋ ਇੱਕ ਛੋਟੀ ਜਿਹੀ ਇ ਲਾ ਚੀ ਸਾਡੇ ਸਰੀਰ ਨੂੰ ਵੱਡੇ ਰੋਗਾਂ ਤੋਂ ਬਚਾ ਸਕਦੀ ਹੈ।ਇਸਦਾ ਇਸਤੇਮਾਲ ਰੋ ਜ਼ਾ ਨਾ ਗਰਮ ਪਾਣੀ ਨਾਲ ਕਰਨ ਤੇ ਸਰੀਰ ਨੂੰ ਕਾਫੀ ਲਾਭ ਮਿਲਦਾ ਹੈ।

Leave a Reply

Your email address will not be published. Required fields are marked *