Sunday, October 25, 2020
Home > Special News > ਦੂਰ ਤੋ ਦਿਸ ਜਾਂਦਾ ਹੈ ਇਹ ਕਿਲਾ ਪਰ ਕੋਲ ਜਾਂਦੇ ਹੀ ਹੋ ਜਾਂਦਾ ਗਾਇਬ !

ਦੂਰ ਤੋ ਦਿਸ ਜਾਂਦਾ ਹੈ ਇਹ ਕਿਲਾ ਪਰ ਕੋਲ ਜਾਂਦੇ ਹੀ ਹੋ ਜਾਂਦਾ ਗਾਇਬ !

ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਬਹੁਤ ਸਾਰੇ ਰਾਜੇ ਹੋਏ ਹਨ। ਇਨ੍ਹਾਂ ਰਾ ਜਿ ਆਂ ਦੁਆਰਾ ਬਹੁਤ ਕਿੱਲੇ ਬਣਾਏ ਗਏ ਹਨ।ਇਨ੍ਹਾਂ ਕਿੱਲਿਆਂ ਪਿੱਛੇ ਬਹੁਤ ਸਾਰੇ ਰਾਜ਼ ਛੁਪੇ ਹੋਏ ਹਨ। ਇਨ੍ਹਾਂ ਨੂੰ ਰਾ ਜਿ ਆਂ ਦੁਆਰਾ ਲੜਾਈ ਵੇਲੇ ਛੁਪਣ ਲਈ ਇਸਤੇਮਾਲ ਕੀਤਾ ਜਾਂਦਾ ਸੀ।ਅੱਜ ਅਸੀਂ ਅਜਿਹੇ ਹੀ ਕੁਝ ਕਿੱ ਲਿ ਆਂ ਵਾਰੇ ਜਾਣਾਂਗੇ।ਸਭਤੋਂ ਪਹਿਲਾਂ ਗੱਲ ਕਰਦੇ ਹਾਂ

ਸ਼ੇਰਗੜ੍ਹ ਦੇ ਕਿੱਲੇ ਵਾਰੇ ਜੋ ਕਿ ਸ਼ੇਰਸ਼ਾਹ ਸੂਰੀ ਵੱਲੋਂ ਬਣਾਇਆ ਗਿਆ ਸੀ।ਇ ਹ ਕਿੱਲਾ ਆਪਣੇ ਆਪ ਵਿੱਚ ਬਹੁਤ ਰਹੱਸਮਈ ਹੈ।ਇਸ ਕਿੱਲੇ ਵਿੱਚ ਮੁਗਲਾਂ ਦੁਆਰਾ ਸ਼ੇਰਸ਼ਾਹ ਸੂਰੀ ਅਤੇ ਉਸਦੇ ਪ ਰਿ ਵਾ ਰ ਨੂੰ ਮਾਰਿਆ ਗਿਆ ਸੀ।ਇਸ ਵਿੱਚ ਬਹੁਤ ਸਾਰੀਆਂ ਸੁਰੰਗਾਂ ਮੌਜੂਦ ਹਨ ਜੋ ਇਸਨੂੰ ਬਹੁਤ ਹੀ ਰ ਹੱ ਸ ਮ ਈ ਇਹ ਬਣਾਉਂਦੀਆਂ ਹਨ।ਇਹ ਕਿੱਲਾ ਬਿਹਾਰ ਵਿੱ ਚ ਸਥਿਤ ਹੈ।

ਹੁਣ ਗੱਲ ਕਰਦੇ ਹਾਂ ਹੈਦਰਾਬਾਦ ਤੋਂ ਪੰਜ ਮੀਲ ਦੂਰ ਕੋ ਲ ਕਾਂ ਡਾ ਕਿੱਲੇ ਦੀ।ਇਹ ਕਿੱਲਾ ਹੀਰੇ ਮੋਤੀਆਂ ਲਈ ਬਹੁਤ ਮਸ਼ਹੂਰ ਸੀ।ਇਸਨੂੰ ਇੱਕ ਸੋ ਚੌਦਵੀਂ ਸ਼ਤਾਬਦੀ ਵਿੱਚ ਹਿੰਦੂ ਰਾਜਿਆਂ ਵੱਲੋਂ ਬ ਣਾ ਇ  ਗਿਆ ਸੀ ਪਰ ਬਾਅਦ ਵਿੱਚ ਇਸਨੂੰ ਬ੍ਹਾਮਣ ਰਾਜਿਆਂ ਵੱਲੋਂ ਹੜੱਪ ਲਿਆ ਗਿਆ।ਇਸਤੋਂ ਬਾਅਦ ਇਹ ਮੁ ਹੰ ਮ ਦ ਨਗਰ ਕਹਿਲਾਉਣ ਲੱਗਾ।

ਇਹ ਕਿੱਲਾ ਤਿੰਨ ਪੱਥਰਾਂ ਦੀਆ ਦੀਵਾਰਾਂ ਨਾਲ ਘਿਰਿਆ ਹੈ।ਇਸਨੂੰ ਪ ਹਾ ੜੀ ਤੇ ਬਣਾਇਆ ਗਿਆ ਸੀ ਅਤੇ ਇਸਦੇ ਅੱਠ ਦਰਵਾਜ਼ੇ ਸਨ।ਕਿਹਾ ਜਾਂਦਾ ਹੈ ਕਿ ਇਸ ਕਿੱਲੇ ਵਿੱਚ ਕੋਹਿਨੂਰ ਹੀਰਾ ਵੀ ਮੌ ਜੂ ਦ ਸੀ।ਇਹ ਕਿੱਲਾ ਆਪਣੇ ਆਪ ਵਿਚ ਹੀ ਰਹੱਸਮਈ ਕਿੱਲਾ ਹੈ।ਇਸ ਤਰ੍ਹਾਂ ਬਹੁਤ ਸਾਰੇ ਕਿੱਲੇ ਮੌ ਜੂ ਦ ਹਨ ਜੋ ਆਪਣੇ ਆਪ ਵਿਚ ਬਹੁਤ ਰਹੱਸਮਈ ਹਨ।ਇਨ੍ਹਾਂ ਨੂੰ ਰਾਜਿਆਂ ਦੁ ਆ ਰਾ ਇਸ ਲਈ ਤਿਆਰ ਕੀਤਾ ਜਾਂਦਾ ਸੀ ਤਾਂ ਕਿ ਲੜਾਈ ਵੇ ਲੇ ਛੁਪਿਆ ਜਾ ਸਕੇ।

Leave a Reply

Your email address will not be published. Required fields are marked *