Monday, October 26, 2020
Home > Special News > ਪੂਰੀ ਦੁਨੀਆ ਹੈ ਹੈਰਾਨ ਇਹਨਾਂ ਖੋਜਾਂ ਨੂੰ ਦੇਖਕੇ !

ਪੂਰੀ ਦੁਨੀਆ ਹੈ ਹੈਰਾਨ ਇਹਨਾਂ ਖੋਜਾਂ ਨੂੰ ਦੇਖਕੇ !

ਵਿਗਿਆਨੀ ਸੋਚ ਅਤੇ ਤਜ਼ਰਬੇ ਦੁਨੀਆਂ ਵਿੱਚ ਕਾਫੀ ਪ੍ਰਚਲਿਤ ਹਨ ਅ ਤੇ ਹਰ ਸਮੇਂ ਕੁਝ ਨਾ ਕੁਝ ਖੋਜਿਆ ਜਾਂਦਾ ਹੈ। ਪਰ ਦੋਸਤੋ ਦੁਨੀਆਂ ਵਿੱਚ ਕੁਝ ਅਜਿਹੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ ਜੋ ਕਿਸ ਦੁ ਆ ਰਾ ਬਣਾਈਆਂ ਗਈਆਂ ਹਨ ਇਹ ਅੱਜ ਤੱਕ ਪਤਾ ਨਹੀਂ ਲੱਗ ਪਾਇਆ। ਦੋਸਤੋ ਇੰਗਲੈਂਡ ਵਿੱਚ ਇੱ ਕ ਜਗ੍ਹਾ ਮੌਜੂਦ ਹੈ

ਜਿੱਥੇ ਕੁਝ ਮੂਰਤੀਆਂ ਬਣਾਈਆਂ ਗਈਆਂ ਹਨ ਅਤੇ ਥੱਲੇ ਇੱਕ ਕੋ ਡ ਲਿਖਿਆ ਹੋਇਆ ਹੈ।ਇਹ ਕੋਡ ਹੈ ਤਾਂ ਇੰਗਲਿਸ਼ ਭਾਸ਼ਾ ਵਿੱਚ ਪਰ ਇਸਦਾ ਕੋਈ ਅਰਥ ਨਹੀਂ ਬਣਦਾ।ਇਸ ਦੀ ਖੋਜ ਜਾਰੀ ਹੈ।ਬਿ੍ਟਿਸ ਵਿੱ ਚ ਇੱਕ ਚਟਾਨ ਨੂੰ ਖੋਜਿਆ ਗਿਆ ਪਰ ਇਹ ਕੋਈ ਆਮ ਚਟਾਨ ਨਹੀ ਸਗੋਂ ਇਸ ਪੂਰੀ ਚ ਟਾ ਨ ਤੇ ਵੱਖ ਵੱਖ ਚਿੱਤਰ ਬਣੇ ਹੋਏ ਹਨ।

ਇਨ੍ਹਾਂ ਚਿੱਤਰਾਂ ਦਾ ਅੱਜ ਤੱਕ ਕੋਈ ਅਰਥ ਨਹੀਂ ਕੱਢਿਆ ਗਿਆ।ਵਿਗਿਆਨੀਆਂ ਦੁ ਆ ਰਾ ਇਸਦੀ ਲਗਾਤਾਰ ਖੋਜ ਕੀਤੀ ਜਾ ਰਹੀ ਹੈ।ਦੋਸਤੋ ਪਿੱਛੇ ਜਿਹੇ ਚੀਨ ਦੇ ਇੱਕ ਇਲਾਕੇ ਵਿੱਚ ਖੁਦਾਈਂ ਦੌਰਾਨ ਇੱ ਕ ਪੂਰਾ ਕਬਰਸਤਾਨ ਮਿਲਿਆ ਜਿਸ ਵਿੱਚ ਦੋ ਸੋ ਤੋਂ ਜਿਆਦਾ ਮੰਮੀ ਮਿਲੇ।ਪਰ ਇਹ ਕਿਸ ਕੁ ਟੰ ਬ ਨਾਲ ਮਿਲਦੇ ਸੀ ਇਸਦਾ ਪਤਾ ਨਹੀਂ ਲੱਗ ਸਕਿਆ।ਸੋ ਦੋਸਤੋ ਹਰ ਸਮੇਂ ਅਜਿਹੀਆਂ ਹੀ ਵ ਚਿ ਤ ਰ ਚੀਜ਼ਾ ਅਤੇ ਸਥਾਨਾਂ ਦੀ ਖੋਜ ਚਲਦੀ ਆ ਰਹੀ ਹੈ।

Leave a Reply

Your email address will not be published. Required fields are marked *