Wednesday, October 21, 2020
Home > Special News > ਘਰਵਾਲਾ ਦਿੱਲੀ ਤੋ ਲੈ ਆਉਦਾ ਸੀ ਰਸ਼ੀਅਨ ਕੁੜੀਆਂ ਤੇ ਘਰ ਸ਼ਰੇਆਮ ਕਰਦਾ ਸੀ ਇਹ ਕੰਮ !

ਘਰਵਾਲਾ ਦਿੱਲੀ ਤੋ ਲੈ ਆਉਦਾ ਸੀ ਰਸ਼ੀਅਨ ਕੁੜੀਆਂ ਤੇ ਘਰ ਸ਼ਰੇਆਮ ਕਰਦਾ ਸੀ ਇਹ ਕੰਮ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਦੇਹ ਵਪਾਰ ਦੇ ਧੰਦੇ ਚਲਾਉਣ ਦੀ ਆਂ ਹਰ ਦਿਨ ਜਾਣਕਾਰੀਆਂ ਮਿਲਦੀਆਂ ਰਹਿੰਦੀਆਂ ਹਨ। ਇੱਕ ਅਜਿਹੀ ਜਾਣਕਾਰੀ ਲੁਧਿਆਣਾ ਤੋ ਪਾ੍ਪਤ ਹੋਈ ਹੈ ਜਿੱਥੇ ਘੁ ਮਾ ਰ ਮੰਡੀ ਵਿੱਚ ਸਥਿਤ ਇੱਕ ਸਪਾ ਸੈਂਟਰ ਵਿੱਚ ਇੱਕ ਪਤਨੀ ਵੱਲੋਂ

ਆਪਣੇ ਪਤੀ ਖਿਲਾਫ ਦੇ ਹ ਵਪਾਰ ਕਰਨ ਦਾ ਖੁਲਾਸਾ ਕੀਤਾ ਹੈ।ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਮਹਿਲਾ ਦਾ ਨਾਮ ਚਰਨਪ੍ਰੀਤ ਕੌ ਰ ਹੈ ਤੇ ਉਸਦੇ ਘਰਵਾਲੇ ਦਾ ਨਾਮ ਜਸਪ੍ਰੀਤ ਸਿੰਘ ਹੈ ਮਹਿਲਾ ਨੇ ਦੱਸਿਆ ਕਿ ਉਸਨੇ ਸਪਾ ਸੈਂਟਰ ਖਰੀਦਿਆ ਸੀ। ਤਾਂ ਕਿ ਉਸ ਜ ਗ੍ਹਾ ਉਹ ਆਪਣਾ ਸੈਲੂਨ ਚਲਾ ਸਕੇ।

ਜਾਣਕਾਰੀ ਅਨੁਸਾਰ ਉਸਦੇ ਪਤੀ ਨੇ ਅ ਜਿ ਹਾ ਕਰਨ ਤੋ ਉਸਨੂੰ ਰੋਕਿਆ ਤੇ ਉਸ ਜਗਾ ਸਪਾ ਸੈਂਟਰ ਦੀ ਆੜ ਵਿੱਚ ਦੇਹ ਵਪਾਰ ਦਾ ਧੰ ਦਾ ਚਲਾਇਆ। ਜਾਣਕਾਰੀ ਅਨੁਸਾਰ ਜਸਪ੍ਰੀਤ ਸਿੰਘ ਦਿੱਲੀ ਤੋ ਰਸ਼ੀਅਨ ਤੇ ਥਾ ਈ ਕੁੜੀਆਂ ਲੈਕੇ ਆਉਦਾ ਸੀ।

ਇਸ ਕੰਮ ਵਿੱਚ ਹੋ ਰ ਵੀ ਕਈ ਲੋਕ ਇਨਵੌਲਵ ਹਨਜਾਣਕਾਰੀ ਅਨੁਸਾਰ ਮਹਿਲਾ ਨੇ ਦੱਸਿਆ ਕਿ ਇਸ ਸੰਬੰਧੀ ਉ ਸ ਨੇ ਪਹਿਲਾਂ ਵੀ ਕੰਪਲੇਨ ਕੀਤੀ ਸੀ ਪਰ ਉਸਦੀ ਕੋਈ ਸੁਣਵਾਈ ਨਹੀਂ ਹੋਈ ਹੈ ਤੇ ਉ ਸ ਦੇ ਪਤੀ ਨੇ ਧੱਕੇ ਮਾਰ ਉਸਨੂੰ ਸਪਾ ਸੈਂ ਟ ਰ ਤੋ ਕੱਢ ਦਿੱਤਾ ਸੀ।

Leave a Reply

Your email address will not be published. Required fields are marked *