Tuesday, December 1, 2020
Home > Special News > ਬਣਾਓ ਘੋੜੇ ਜਿਹਾ ਪਾਚਨ ਤੰਤਰ ਸਿਰਫ 10 ਦਿਨ ਵਿੱਚ !

ਬਣਾਓ ਘੋੜੇ ਜਿਹਾ ਪਾਚਨ ਤੰਤਰ ਸਿਰਫ 10 ਦਿਨ ਵਿੱਚ !

ਅੱਜ ਕੱਲ੍ਹ ਦੀ ਜਿੰਦਗੀ ਵਿੱਚ ਲੋਕ ਖਾਣ ਪੀਣ ਦੀ ਸਹੀ ਆਦਤ ਨੂੰ ਭੁੱ ਲ ਦੇ ਜਾ ਰਹੇ ਹਨ ਜਿਸ ਕਾਰਨ ਉਨ੍ਹਾਂ ਦੇ ਸਰੀਰ ਵਿੱਚ ਜਾਨ ਨਹੀ ਬਣਦੀ ਅਤੇ ਉਹ ਬਿਮਾਰੀਆਂ ਨਾਲ ਘਿਰ ਜਾਂਦੇ ਹਨ।ਲੋ ਕ ਖਾਣਾ ਸਮੇ ਸਿਰ ਨਹੀ ਖਾਂਦੇ ਅਤੇ ਜੇਕਰ ਖਾ ਲੈਣ ਤਾਂ ਘਰ ਵਿੱਚ ਹੀ ਲੰਮੇ ਪਏ ਰਹਿੰਦੇ ਹਨ।ਇ ਸ ਨਾਲ ਸਰੀਰ ਤੇ ਬਹੁਤ ਮਾੜਾ ਅਸਰ ਹੁੰਦਾ ਹੈ।

ਇਸ ਨਾਲ ਪਾਚਨ ਪ੍ਰਣਾਲੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਸਰੀਰ ਕ ਮ ਜ਼ੋ ਰ ਹੋਣ ਲੱਗ ਜਾਂਦਾ ਹੈ।ਪਾਚਨ ਪ੍ਰਣਾਲੀ ਸਹੀ ਢੰਗ ਨਾਲ ਕੰਮ ਕਰਨਾ ਛੱਡ ਦਿੰਦੀ ਹੈ ਅਤੇ ਭੋਜਨ ਹਜ਼ਮ ਨਹੀ ਹੁੰਦਾ।ਜਿਸ ਨਾ ਲ ਵਿਅਕਤੀ ਕਮਜ਼ੋਰ ਹੋ ਜਾਂਦਾ ਹੈ।ਪਾਚਨ ਪ੍ਰਣਾਲੀ ਨੂੰ ਸਹੀ ਕਰਨ ਲਈ ਦੋਸਤੋ ਪਹਿਲਾਂ ਆ ਪ ਣੀ ਆਂ ਖਾਣ ਪੀਣ ਦੀਆਂ ਆਦਤਾਂ ਸਹੀ ਕਰ ਨੀਆਂ ਪੈਣਗੀਆ।

ਅਸੀ ਜੋ ਬਾਹਰ ਦਾ ਜੰਕ ਫੂਡ ਖਾਂਦੇ ਹਾਂ ਉਸਨੂੰ ਬੰਦ ਕਰਨਾ ਪਵੇਗਾ।ਸ ਭ ਤੋਂ ਪਹਿਲਾਂ ਜਲਦੀ ਉੱਠਣ ਦੀ ਆਦਤ ਪਾਓ।ਖਾਣੇ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾਣਾ ਚਾਹੀਦਾ ਹੈ।ਕਦੇ ਵੀ ਭੋਜਨ ਖਾ ਣ ਦੇ ਤੁਰੰਤ ਬਾਅਦ ਪਾਣੀ ਨਹੀ ਪੀਣਾ ਚਾਹੀਦਾ।ਅੱਧੇ ਘੰਟੇ ਬਾਅਦ ਪਾਣੀ ਪੀਣਾ ਚਾਹੀਦਾ ਹੈ।ਖਾਣਾ ਖਾਣ ਤੋਂ ਬਾ ਅ ਦ ਥੋੜ੍ਹੇ ਸਮੇਂ ਲਈ ਟਹਿਲਣਾ ਚਾ ਹੀ ਦਾ ਹੈ

ਜਿਸ ਨਾਲ ਭੋਜਨ ਪਚਣਾ ਸ਼ੁਰੂ ਹੋ ਜਾਵੇ।ਇਸ ਤਰ੍ਹਾਂ ਭੋਜਨ ਕਲਨ ਦੀਆ ਆ ਦ ਤਾਂ ਨੂੰ ਠੀਕ ਰੱਖਣ ਦੀ ਲੋੜ ਹੈ।ਦੋਸਤੋ ਬਾਹਰ ਦੀਆ ਚੀਜ਼ਾ ਖਾਣੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।ਇਸ ਨਾਲ ਪਾਚਨ ਪ੍ਰ ਣਾ ਲੀ ਤੇ ਅਸਰ ਪੈਂਦਾ ਹੈ।ਸੋ ਦੋਸਤੋ ਇਨ੍ਹਾਂ ਆਦਤਾਂ ਨੂੰ ਅਪਣਾ ਕੇ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਕੀ ਤਾ ਜਾ ਸਕਦਾ ਹੈ।ਭੋਜਨ ਪਚਣਾ ਸ਼ੁਰੂ ਹੋ ਜਾਵੇਗਾ ਅਤੇ ਸ ਰੀ ਰ ਮਜ਼ਬੂਤ ਹੋਵੇਂਗਾ।

Leave a Reply

Your email address will not be published. Required fields are marked *