Saturday, October 31, 2020
Home > Special News > ਇਹਨਾਂ ਬੀਜਾਂ ਵਿੱਚ ਮਿਲੇਗਾ ਹਰ ਬਿਮਾਰੀ ਦਾ ਇਲਾਜ ਡਾਕਟਰ ਵੀ ਹੈਰਾਨ !

ਇਹਨਾਂ ਬੀਜਾਂ ਵਿੱਚ ਮਿਲੇਗਾ ਹਰ ਬਿਮਾਰੀ ਦਾ ਇਲਾਜ ਡਾਕਟਰ ਵੀ ਹੈਰਾਨ !

ਦੋਸਤੋ ਪੇਠੇ ਦੇ ਬੀਜ ਬਹੁਤ ਹੀ ਗੁਣਕਾਰੀ ਬੀਜ ਹੁੰਦੇ ਹਨ।ਇਸਦੇ ਸੇ ਵ ਨ ਨਾਲ ਅਨੇਕਾਂ ਬਿਮਾਰੀਆਂ ਦੂਰ ਹੁੰਦੀਆਂ ਹਨ।ਇਸਦੇ ਨਾਲ ਸਰੀਰ ਵਿਚਲੇ ਹਰੇਕ ਰੋਗ ਜਿਵੇਂ ਗਠੀਆ ਰੋਗ,ਪੇਟ ਵਿੱਚ ਕੀੜੇ,ਹਾਈ ਬ ਲੱ ਡ ਪਰੈਸ਼ਰ,ਸ਼ੂਗਰ ਆਦਿ ਹੋਰ ਵੀ ਅਨੇਕਾਂ ਰੋਗਾਂ ਨੂੰ ਠੀਕ ਕਰਦਾ ਹੈ।ਦੋਸਤੋ ਇ ਸ ਨੂੰ ਅਸੀ ਆਮ ਜਿਹੇ ਬੀਜ ਕਹਿ ਦਿੰਦੇ ਹਾਂ

ਪਰ ਇਹ ਬਹੁਤ ਹੀ ਫਾਇਦੇਮੰਦ ਬੀਜ ਹੁੰਦੇ ਹਨ।ਦੋਸਤੋ ਇਸਨੂੰ ਬਣਾਉਣ ਦਾ ਢੰ ਗ ਇਹ ਹੈ ਕਿ ਪੇਠੇ ਦੇ ਬੀਜਾਂ ਨੂੰ ਪਾਣੀ ਵਿੱਚ ਰੱਖੋ ਅਤੇ ਜਦੋਂ ਇਹ ਪੂਰੀ ਤਰ੍ਹਾਂ ਗੱਲ ਜਾਵੇ ਤਾਂ ਇਸਨੂੰ ਚੰਗੀ ਤਰ੍ਹਾਂ ਹੱਥਾਂ ਨਾਲ ਮ ਸ ਲ ਦਿਉ ਅਤੇ ਇਸਨੂੰ ਥੋੜ੍ਹਾ ਤਰਲ ਬਣਾ ਲਵੋ।ਇਸ ਤਰ੍ਹਾਂ ਤੁਸੀਂ ਇਸਦਾ ਸੇਵਨ ਕ ਰ ਨਾ ਹੈ।ਦੋਸਤੋ ਇਸ ਵਿੱਚ ਬਹੁਤ ਸਾਰੇ ਤੱ ਤ ਮੌਜੂਦ ਹੁੰਦੇ ਹਨ

ਜੋ ਸਰੀਰ ਵਿਚਲੀ ਕਮਜ਼ੋਰੀ ਨੂੰ ਖਤਮ ਕਰਦਾ ਹੈ।ਮਰਦਾ ਨੂੰ ਇਸਦਾ ਇ ਸ ਤੇ ਮਾ ਲ ਕਰਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੇ ਸਰੀਰ ਵਿਚਲੀ ਕਮਜ਼ੋਰੀ ਦੂਰ ਹੋ ਸਕੇ।ਇਸ ਵਿੱਚ ਮੈਗਨੀਸ਼ੀਅਮ ਕੈਲਸ਼ੀਅਮ ਮੌਜੂਦ ਹੁੰ ਦੇ ਹਨ ਜੋ ਸਰੀਰ ਨੂੰ ਸ਼ੂਗਰ ਤੋਂ ਬਚਾਉਦਾ ਹੈ।ਇਸਦਾ ਇਸਤੇਮਾਲ ਕਰਨ ਨਾਲ ਪੇ ਟ ਦੀਆਂ ਬਿਮਾਰੀਆਂ ਵੀ ਖਤਮ ਹੁੰਦੀਆਂ ਹਨ।

ਇਸ ਨਾਲ ਪੇਟ ਦੇ ਕੀੜੇ ਖਤਮ ਹੁੰਦੇ ਹਨ।ਇਸ ਨਾਲ ਪਾਚਨ ਪ੍ਰਣਾਲੀ ਠੀ ਕ ਹੁੰਦੀ ਹੈ ਅਤੇ ਕਬਜ਼ ਤੋਂ ਛੁਟਕਾਰਾ ਮਿਲਦਾ ਹੈ।ਦੋਸਤੋ ਇਸ ਵਿੱਚ ਮੌਜੂਦ ਪੋਸ਼ਕ ਤੱਤਾਂ ਨਾਲ ਗਠੀਆ ਦੂਰ ਹੁੰਦਾ ਹੈ।ਜੋੜਾਂ ਦੇ ਦਰਦ ਲ ਈ ਇਹ ਬਹੁਤ ਹੀ ਫਾਇਦੇਮੰਦ ਬੀਜ ਹਨ।ਇਸ ਬੀਜਾਂ ਨਾਲ ਹਾਰਟ ਮਜ਼ਬੂਤ ਹੁੰਦਾ ਹੈ ਦਿ ਲ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ।ਸੋ ਇਨ੍ਹਾਂ ਬੀਜਾਂ ਦਾ ਆਪਣੇ ਰੋਜ਼ਾਨਾ ਦੀ ਜਿੰ ਦ ਗੀ ਵਿੱਚ ਜ਼ਰੂਰ ਕਰਨਾ ਚਾਹੀਦਾ ਹੈ।ਤਾਂ ਜੋ ਇਨ੍ਹਾਂ ਰੋ ਗਾਂ ਤੋਂ ਨਿਜਾਤ ਮਿਲ ਸਕੇ।

Leave a Reply

Your email address will not be published. Required fields are marked *