Tuesday, October 27, 2020
Home > Special News > ਪਾਕਿਸਤਾਨੀ ਪੰਜਾਬਣ ਕੁੜੀ ਦੀ ਭਾਰਤੀ ਪੰਜਾਬੀ ਮੁੰਡੇ ਨਾਲ ਪਿਆਰ ਦੀ ਦਿਲ ਛੂਹ ਲੈਣ ਵਾਲੀ ਕਹਾਣੀ ਦੀ ਦਾਸਤਾਨ

ਪਾਕਿਸਤਾਨੀ ਪੰਜਾਬਣ ਕੁੜੀ ਦੀ ਭਾਰਤੀ ਪੰਜਾਬੀ ਮੁੰਡੇ ਨਾਲ ਪਿਆਰ ਦੀ ਦਿਲ ਛੂਹ ਲੈਣ ਵਾਲੀ ਕਹਾਣੀ ਦੀ ਦਾਸਤਾਨ

ਸਾਰੀ ਕਹਾਣੀ ਦੀ ਵੀਡੀਉ ਨੀਚੇ ਜਾ ਕੇ ਦੇਖੋ ਹਿੰਦ ਪਾਕਿ ਬਾਰਡਰਨਾਮਾ ਕਿਤਾਬ ਨਿਰਮਲ ਨਿੰਮਾਂ ਲੰਘਾਹ ਵੱਲੋਂ ਲਿਖੀ ਕਿਤਾਬ ਪੜਦਿਆਂ ਭਾਰਤ ਪਾਕਿਸਤਾਨ ਦੇ ਬਾਰਡਰ ਦੇ ਏਰੀਆ ਦੇ ਲੋਕਾਂ ਦੀ ਜਿੰਦਗੀ ਕਿਸ ਤਰਾਂ ਦੀ ਹੈ ਪਤਾ ਲੱਗਦਾ ਹੈ ।ਮਾਲਵੇ ਦੇ ਇਲਾਕੇ ਵਿੱਚ ਖਾ ੜ ਕੂ ਕਿਸਮ ਦੇ ਪਰਚਾਰੇ ਜਾਂਦੇ ਬਾਰਡਰ ਏਰੀਏ ਦੇ ਲੋਕਾਂ ਦੀ ਜਿੰਦਗੀ ਦੇ ਅਣਦਿ ਸਦੇ ਪਹਿਲੂ ਇਸ ਵਿੱਚ ਲੇਖਕ ਨੇਂ ਖੁਬ ਉਜਾਗਰ ਕੀਤੇ ਹਨ। ਇਹ ਨਾਵਲ ਰੂਪੀ ਕਿਤਾਬ ਲੇਖਕ ਨਿਰਮਲ ਦੀ ਖੁਦ ਦੀ ਜਿੰਦਗੀ ਦਾ ਬਿਰਤਾਂਤ ਹੈ ਜਿਸ ਵਿੱਚ ਉਹ ਕਾਲਜ ਯੂਨੀਵਰਸਿਟੀ ਪੱਧਰ ਦੀ ਪੜਾਈ ਕਰਦਿਆਂ ਬਾਰਡਰ ਪਾਰ ਕਰਨ ਦੀ ਖੇਡ ਖੇਡਦਿਆਂ ਪਿ ਆਰ ਇ ਸਕ ਦੇ ਚੱਕਰ ਵਿੱਚ ਹੀ ਫ ਸ ਜਾਂਦਾ ਹੈ। ਇਸ ਇਸ ਕੀਆਂ ਚੱਕਰ ਵਿੱਚ ਉਹ ਸਮਗ ਲਰਾਂ ਨ ਸੇ ਦੇ ਵਪਾਰੀਆਂ ਆਦਿ ਦੀ ਜਿੰਦਗੀ ਦੇ ਪਹਿਲੂਆਂ ਨੂੰ ਨੇੜਿਉਂ ਵੇਖਦਾ ਹੈ। ਇਸ ਖੇਡ ਦੌਰਾਨ ਹੀ ਉਹ ਭਾਰਤੀ ਅਤੇ ਪਾਕਿਸਤਾਨੀ ਪੁਲੀਸ ਦੇ ਅੰ ਨੇਂ ਤ ਸੱ ਦ ਦ ਦਾ ਸਿ ਕਾਰ ਹੁੰਦਾਂ ਹੈ। ਮੁਹੱਬਤ ਕਰਨ ਵਾਲੀ ਕੁੜੀ ਆਪਣੇ ਸਮਗ ਲਰ ਭਰਾ ਦੀ ਮੱਦਦ ਨਾਲ ਉਸਨੂੰ ਪਾਕਿਸਤਾਨੀ ਫੌਜ ਦੇ ਖੂੰ ਖਾ ਰ ਜਬਾ ੜਿਆਂ ਵਿੱਚੋਂ ਵੀ ਕੱਢ ਲਿਆਉਂਦੀ ਹੈ। ਬੰਦਿਸ਼ਾ ਵਿੱਚ ਘਿਰੇ ਹੋਏ ਪਾਕਿਸਤਾਨੀ ਲੋਕਾਂ ਵਿੱਚਲਾ ਅਮੀਰ ਵਰਗ ਹਰ ਬੰਦਿਸ ਤੋਂ ਅਜਾਦ ਜਿੰਦਗੀ ਬਤੀਤ ਕਰਦਾ ਹੈ ਇਹ ਕਿਤਾਬ ਪੂਰੀ ਤਰਾਂ ds ਕਰ ਦਿੰਦੀ ਹੈ।

ਹਿੰਦੋਸਤਾਨੀ ਅਤੇ ਪਾਕਿਸਤਾਨੀ ਲੋਕਾਂ ਲਈ ਜਿਸ ਬਾਰਡਰ ਤੇ ਚਿੜੀ ਪਰ ਨਹੀਂ ਮਾ ਰ ਸਕਦੀ ਪਰ ਬਾਰਡਰ ਦੇ ਨਜਦੀਕ ਰਹਿਣ ਵਾਲੇ ਲੋਕ ਬਾਰਡਰ ਪਾਰ ਕਰਨ ਦੀ ਖੇਡ ਰੋਜਾਨਾਂ ਹੀ ਖੇਡਣ ਦੀ ਹਿੰਮਤ ਰੱਖਦੇ ਹਨ। ਬਾਰਡਰ ਪਾਰ ਕਰਦਿਆਂ ਮੌ ਤਾਂ ਨੂੰ ਸਹਿਜ ਭਾਵ ਨਾਲ ਲੈਣ ਦੀ ਹਿੰਮਤ ਇਸ ਇਲਾਕੇ ਦੀ ਦਲੇਰ ਬੇ ਕਿ ਰ ਕ ਜੀਵਨ ਸੈਲੀ ਨੂੰ ਦਰਸਾਉਂਦੀ ਹੈ। ਲੇਖਕ ਆਪਣੇ ਪਿਆਰ ਕਰਨ ਵਾਲੀ ਕੁੜੀ ਨੂੰ ਜਿਸ ਤਰਾਂ ਭਾਰਤ ਦਾ ਵੱਡਾ ਹਿੱਸਾ ਯਾਤਰਾ ਕਰਵਾਕੇ ਦਿਖਾ ਦਿੰਦਾ ਹੈ ਵੀ ਖੂ ਫੀਆ ਏ ਜੰ ਸੀਆਂ ਹਿੰਮਤਾ ਵਾਲੇ ਅਤੇ ਦਲੇਰ ਲੋਕਾਂ ਦਾ ਕੁੱਝ ਨਹੀਂ ਵਿਗਾੜ ਸਕਦੀਆਂ ਸਿੱਧ ਹੁੰਦਾਂ ਹੈ। ਅਮੀਰ ਪਾਕਿਸਤਾਨੀ ਗੁੰਡੇ ਸਮਗਲਰ ਪਰੀਵਾਰ ਦੀ ਐਸੋ ਅਰਾਮ ਵਿੱਚ ਪਲੀ ਕੁੜੀ ਕਿਸ ਤਰਾਂ ਆਪਣੇ ਆਪ ਨੂੰ ਸਖਤ ਖ ਤਰਿ ਆਂ ਵਾਲੇ ਰਾਹ ਤੇ ਤੋਰਕੇ ਆਪਣੀ ਇੱਛਾ ਅਤੇ ਸੌਂਕ ਪੂਰਾ ਕਰਨ ਦੀ ਹਿੰਮਤ ਕਰਦੀ ਹੈ ਨੂੰ ਦੇਖਕੇ ਪੜਕੇ ਮਹਿਸੂਸ ਹੁੰਦਾ ਹੈ ਕਿ ਮਨੁੱਖ ਜਾਤੀ ਲਈ ਕੁੱਝ ਵੀ ਨਹੀਂ ਹੈ।

1971 ਦੀ ਲ ੜਾਈ ਵਿੱਚ ਇਸ ਏਰੀਆਂ ਦੇ ਭਾਰਤੀ ਪੰਜਾਬੀ ਲੋਕ ਕਿਸ ਤਰਾਂ ਲੁੱ ਟ ਮਚਾ ਉਂਦੇ ਹਨ ਵੀ ਇੱਕ ਅਣਹੋਣੀ ਮਨੁੱਖੀ ਫਿਤਰਤ ਦੇ ਅਸਲ ਦਰਸਨ ਕਰਵਾ ਦਿੰਦੇ ਹਨ। ਕਿਤਾਬ ਦੀ ਸੁਰੂਆਤ ਲੇਖਕ 1971 ਦੀ ਲ ਤੋਂ ਹੀ ਕਰਦਾ ਹੈ। ਜੰਮਣ ਭੋਇੰ ਦੇਖਣ ਦਾ ਲਾਲਚ ਹੀ ਲੇਖਕ ਨੂੰ ਇਸ ਬਾਰਡਰ ਪਾਰ ਕਰਨ ਦੀ ਖੇਡ ਵਿੱਚ ਸਾਮਲ ਹੋਣ ਲਈ ਪਰੇਰਦਾ ਹੈ ਜਿਸ ਦੀ ਬਦੌਲਤ ਹੀ ਉਸਦੀ ਅਨੇਕਾਂ ਦੁੱ ਖਾਂ ਤਕ ਲੀਫਾਂ ਵਾਲੀ ਜਿੰਦਗੀ ਵਿੱਚੋਂ ਇੱਕ ਯਥਾਰਥਿਕ ਕਿਤਾਬ ਪੈਦਾ ਹੁੰਦੀ ਹੈ ਅਤੇ ਜੁ ਝਾਰੂ ਲੋਕਾਂ ਦੀ ਜਿੰਦਗੀ ਦੇ ਦਰਸਨ ਹੁੰਦੇ ਹਨ। ਇਸ ਕਿਤਾਬ ਨੂੰ ਪੜਕੇ ਇਹ ਵੀ ਪਤਾ ਲੱਗਦਾ ਹੈ ਕਿ ਪੰਜਾਬ ਵਿੱਚ ਖਾੜਕੂਵਾਦ ਕਿਵੇਂ ਅਤੇ ਕਿਉਂ ਪੈਦਾ ਹੋਇਆ ਅਤੇ ਹਲਕੇ ਪੱਧਰ ਦੇ ਖਾੜਕੂ ਅਖਵਾਉਂਦੇ ਲੋਕਾਂ ਦੀ ਜੀਵਨ ਸੈਲੀ ਕਿਹੋ ਜਿਹੀ ਸੀ ਅਤੇ ਕਿਉਂ ਸੀ। ਹੋਰ ਵੀ ਅਣਗਿਣਤ ਨਵੀਆਂ ਸਮਝਾਂ ਅਤੇ ਰਮਜਾਂ ਵੀ ਇਸ ਨੂੰ ਪੜਦਿਆਂ ਸਮਝ ਲੱਗਦੀਆਂ ਹਨ।

ਕਾਲਪਨਿਕ ਨਾਵਲ ਕਹਾਣੀਆਂ ਵਕਤ ਲੰਘਾਊ ਜਿਆਦਾ ਹੁੰਦੀਆਂ ਹਨ ਪਰ ਹੱਡੀ ਹੰਢਾਏ ਸੁੱਖਾਂ ਦੁੱ ਖਾਂ ਤਕ ਲੀਫਾਂ ਵਿੱਚੋਂ ਜਨਮੀਆਂ ਕਿਤਾਬਾਂ ਹੀ ਕੁੱਝ ਸਿੱਖਣ ਸਿਖਾਉਣ ਅਤੇ ਨਵੀਂ ਸਮਝ ਪੈਦਾ ਕਰਨ ਵਿੱਚ ਯੋਗਦਾਨ ਪਾਉਂਦੀਆਂ ਹਨ। 300 ਸਫਿਆਂ ਦੀ ਇਹ ਕਿਤਾਬ ਜਿੰਦਗੀ ਦੀਆਂ ਉਹਨਾਂ ਅਸੀਮ ਤਾਕਤਾਂ ਹਿੰਮਤਾਂ ਦਲੇਰੀਆਂ ਦੀ ਬਾਤ ਪਾਉਂਦੀ ਹੈ ਜਿੰਹਨਾਂ ਨੂੰ ਸੁਣਕੇ ਕੋਈ ਵੀ ਜਿੰਦਗੀ ਦੇ ਇਹੋ ਜਿਹੇ ਰਾਹ ਤੋਂ ਸੌ ਕੋਹਾਂ ਦੂਰ ਜਾਣਾਂ ਚਾਹੁੰਦਾਂ ਹੈ। ਜਿਸ ਤਰਾਂ ਇਸ ਕਿਤਾਬ ਦੇ ਬਹੁਤੇ ਪਾਤਰ ਬੜੇ ਹੀ ਸਹਿਜ ਭਾਵ ਵਿੱਚ ਮੌ ਤ ਦੇ ਸਾਏ ਵਿੱਚ ਮੌ ਤ ਦੀ ਖੇਡ ਖੇਡ ਦਿਆਂ ਵੀ ਸਹਿਜ ਭਾਵ ਵਿੱਚ ਵਿਚਰਦੇ ਹਨ । ਅਸਲ ਵਿੱਚ ਇਹ ਹੀ ਹੋਣੀ ਹੈ ਬਾਰਡਰ ਏਰੀਏ ਦੇ ਲੋਕਾਂ ਦੀ ਜਿਸ ਕਾਰਨ ਉਹਨਾਂ ਦਾ ਅਕਸ ਬਣਦਾ ਹੈ। ਅਣਗਿਣਤ ਦੁੱ ਖਾਂ ਵਿੱਚੋਂ ਲੰਘਦਾ ਇਹ ਅਣਜਾਣਿਆਂ ਲੇਖਕ ਨਿਰਮਲ ਨਿੰਮਾਂ ਲੰਗਾਹ ਸਫਲ ਲੇਖਕਾਂ ਨਾਲੋਂ ਵੀ ਵਧੀਆ ਕਿਤਾਬ ਸਾਹਿਤਕ ਖੇਤਰ ਦੇ ਲੋਕਾਂ ਲਈ ਦੇਣ ਵਿੱਚ ਸਫਲ ਹੋਇਆ ਹੈ। ਚੱਕ ਸਤਾਰਾਂ ਪਰਕਾਸਨ ਪੁਰਾਣਾ ਰਾਜਪੁਰਾ ਵੱਲੋਂ ਛਾਪੀ ਗਈ ਕਿਤਾਬ ਪਾਠਕਾਂ ਲਈ ਅਣਮੋਲ ਸਾਬਤ ਹੁੰਦੀ ਹੈ

Leave a Reply

Your email address will not be published. Required fields are marked *