Wednesday, October 21, 2020
Home > Special News > ਆਟੋ ਵਾਲੇ ਨੇ ਕੁੜੀ ਨੂੰ ਬੇਸਹਾਰਾ ਸਮਝ ਰਾਤ ਨੂੰ ਘਰ ਰੱਖਿਆ ਸੀ ਪਰ ਫਿਰ ਜੋ ਹੋਇਆ

ਆਟੋ ਵਾਲੇ ਨੇ ਕੁੜੀ ਨੂੰ ਬੇਸਹਾਰਾ ਸਮਝ ਰਾਤ ਨੂੰ ਘਰ ਰੱਖਿਆ ਸੀ ਪਰ ਫਿਰ ਜੋ ਹੋਇਆ

ਇੱਕ ਆਟੋ ਵਾਲੇ ਦੀ ਗੱ ਲ ਜਿਸ ਨੇ 3 ਸਾਲ ਪਹਿਲਾਂ ਇੱਕ ਕੁ ੜੀ ਦੀ ਜਾ ਨ ਬਚਾਈ ਸੀ ਤੇ ਬਾਅਦ ਵਿੱਚ ਕੁੜੀ ਨੇ ਵੀ ਉਸ ਦੀ ਬਹੁਤ ਮ ਦ ਦ ਕੀਤੀ । ਦੋਸਤੋ ਇੱਕ ਵਾਰ ਇੱਕ ਆ ਰਤੀ ਨਾਂ ਦੀ ਕੁੜੀ ਮੁੰਬਈ ਵਿੱਚ ਪੜਨ ਲਈ ਆਪਣੇ ਰਿਸ਼ਤੇਦਾਰੇ ਦੇ ਗਈ ਸੀ । ਉੱਥੇ ਉਸ ਨੂੰ ਉਸ ਦੇ ਰਿਸ਼ਤੇਦਾਰਾਂ ਨੇ ਫਿਲਮ ਇੰ ਡ ਸ ਟ ਰੀ ਵਿੱਚ ਫਿਲਮ ਬਣਾਉਣ ਦਾ ਕਹਿ ਕਿ ਕਿ ਸੇ ਤੋ ਵੇ ਚ ਦਿੱਤਾ ।

ਉਹ ਬੜੀ ਮੁ ਸ਼ ਕ ਲ ਨਾਲ ਉੱਥੋ ਆਪਣਾ ਆਪ ਛੁਡਾ ਕੇ ਆਈ ਸੀ । ਤੇ ਉ ਸ ਆਟੋ ਵਾਲੇ ਦੇ ਨੇ ੜੇ ਆ ਕੇ ਰੋ ਰਹੀ ਸੀ । ਜਦੋ ਆਟੋ ਵਾਲੇ ਨੇ ਉਸ ਤੋ ਪੁੱਛਿਆ ਤਾ ਉਹ ਰੋ ਈ ਜਾ ਰਹੀ ਸੀ । ਉਸ ਦੀ ਉਮਰ ਉਦੋ ਲਗਪਗ 16 ਸਾਲ ਸੀ । ਇਸ ਤੋ ਬਾਅਦ ਆ ਟੋ ਵਾ ਲਾ ਉਸ ਨੂੰ ਆਪਣੇ ਘ ਰ ਲੈ ਗਿਆ । ਤੇ ਉਸ ਨੂੰ ਪੁੱਛਿਆ ਕਿ ਉਸ ਨੇ ਕੁਝ ਖਾਧਾ ਹੈ ।

ਤਾਂ ਉਸ ਕੁੜੀ ਨੇ ਨਾ ਹ ਵਿੱਚ ਜਵਾਬ ਦਿੱਤਾ । ਫਿਰ ਉਸ ਨੇ ਆਰ ਤੀ ਨੂੰ ਕੁੱਝ ਖਾਣ ਲਈ ਦਿੱਤਾ । ਫਿਰ ਉਨੇ ਉਸ ਤੋ ਉਸ ਦੇ ਘਰ ਵਾਲੀਆਂ ਬਾਰੇ ਪੁੱਛਿਆ ਤਾਂ ਉਸ ਕੁੜੀ ਨੇ ਉਸ ਨੂੰ ਸਭ ਦੱਸਿਆ । ਇ ਸ ਤੋ ਬਾ ਅਦ ਉਹ ਉਸ ਕੁੜੀ ਨੂੰ ਉਸ ਦੇ ਘਰ ਛੱਡ ਆਉਂਦਾ ਹੈ । ਫਿਰ ਕੁੱਝ ਸਮੇ ਬਾਅਦ ਉਸ ਦਾ ਐ ਕ ਸੀ ਡੈਂ ਟ ਹੋ ਜਾਂਦਾ ਹੈ

ਅਤੇ ਉਹ ਸਭ ਬੇ ਚ ਕੇ ਦਿੱ ਲੀ ਚਲਾ ਜਾਂਦੇ ਹੈ । ਉੱਥੇ ਉਹ ਇੱਕ ਹੋ ਟ ਲ ਵਿੱਚ ਕੰ ਮ ਕਰਦਾ ਸੀ । ਕੰਮ ਕਰਦੇ ਸਮੇਂ ਉਹ ਕੁੜੀ ਉਸ ਦੇ ਸਾਹਮਣੇ ਆ ਜਾਂਦੀ ਹੈ । ਇਹ ਦੇਖ ਉਹ ਦੋਵੇ ਰੋ ਣ ਲੱਗ ਪੈਂ ਦੇ ਹਨ ਤੇ ਇੱਕ ਦੂਜੇ ਨੂੰ ਸਾ ਰੀ ਗੱਲ ਦੱਸਦੇ ਹੈ । ਤੇ ਉਸ ਆ ਦਮੀ ਦੀ ਜੁੰਮੇਵਾਰੀ ਉਹ ਲੜਕੀ ਚੁੱਕ ਲੈਂਦੀ ਹੈ । ਉਹ ਉਸ ਦੇ ਰੱਖੜੀ ਬੰਨ ਕੇ ਉਸ ਨੂੰ ਭਰਾ ਬਣਾ ਲੈਂਦੀਹੈ ਅਤੇ ਹਰ ਸਾਲ ਉਸ ਦੇ ਰੱਖੜੀ ਬੰਨਣ ਜਾਂਦੀ ਹੈ ਤੇ ਭਰਾ ਵਾ ਲਿ ਆਂ ਸਾਰੀਆਂ ਰ ਸਮਾਂ ਕਰਦੀ ਹੈ ।

Leave a Reply

Your email address will not be published. Required fields are marked *