Wednesday, December 2, 2020
Home > Special News > ਨਸੇ ਦੀ ਹਾਲਤ ਵਿੱਚ ਨੌਜਵਾਨਾਂ ਨੇ ਆਪਣੀ ਹੀ ਭੈਣ ਨੂੰ ਬਣਾਇਆ ਸਿਕਾਰ !

ਨਸੇ ਦੀ ਹਾਲਤ ਵਿੱਚ ਨੌਜਵਾਨਾਂ ਨੇ ਆਪਣੀ ਹੀ ਭੈਣ ਨੂੰ ਬਣਾਇਆ ਸਿਕਾਰ !

ਪੰਜਾਬ ਦੀ ਗੱਲ ਕਰੀਏ ਤਾਂ ਹਰ ਰੋਜ਼ ਇਹ ਸੁਣਨ ਨੂੰ ਮਿਲ ਹੀ ਜਾਦਾ ਹੈ ਕਾ ਲ ੜ ਕੀ ਨਾਲ ਗਲਤ ਹਰਕਤ ਕੀਤੀ ਗਈ ਜਾ ਫਿਰ ਉਸਨੂੰ ਛੇੜਿਆ ਗਿਆ।ਦੋਸਤੋ ਦਿਨੋਂ ਦਿਨ ਅਜਿਹੀਆਂ ਘਟਨਾਵਾਂ ਸਾਹਮਣੇ ਆ ਰ ਹੀ ਆਂ ਹਨ ਜਿਸ ਨਾਲ ਲੜਕੀਆਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੁੰਦਾ ਹੈ।ਅੱਜ ਅਸੀਂ ਅ ਜਿ ਹੀ ਹੀ ਇੱਕ ਸੱਚੀ ਘਟਨਾ ਦੱਸਣ ਜਾ ਰਹੇ ਹਾਂ।

ਦੋਸਤੋ ਲੁਧਿਆਣੇ ਵਿੱਖੇ ਸਿਮੀ ਅਤੇ ਪਰਮੀਤ ਦੋ ਸਹੇਲੀਆਂ ਸਨ ਜੋ ਕਿ ਨੌ ਕ ਰੀ ਕਰਦੀਆਂ ਸਨ।ਪਰਮੀਤ ਆਪਣੀ ਸਕੂਟੀ ਤੇ ਸਵਾਰ ਹੋ ਕੇ ਨੌਕਰੀ ਤੇ ਜਾਂਦੀ ਸੀ ਜਦਕਿ ਸਿਮੀ ਜਿਆਦਾਤਰ ਬ ਸ ਵਿੱਚ ਹੀ ਜਾਦੀ ਸੀ।ਪਰਮੀਤ ਨੂੰ ਰੋਜ਼ ਹੀ ਇੱਕ ਮੁੰਡਿਆਂ ਦਾ ਟੋਲਾ ਤੰਗ ਪਰੇਸ਼ਾਨ ਕਰਦਾ ਸੀ।ਪਰ ਉਹ ਇਹ ਸ ਭ ਨਜ਼ਰਅੰਦਾਜ਼ ਕਰਦੀ ਸੀ।

ਇੱਕ ਦਿਨ ਪਰਮੀਤ ਬਿਮਾਰ ਹੋ ਗਈ ਸਿਮੀ ਉਨ੍ਹਾਂ ਦੇ ਘਰ ਚਲੀ ਗਈ। ਕੁ ਝ ਸਮਾਂ ਉਹ ਉੱਥੇ ਬੈਠੀ ਅਤੇ ਪਰਮੀਤ ਦੀ ਸਕੂਟੀ ਲੈ ਕੇ ਕੰਮ ਤੇ ਚੱਲੀ ਗਈ।ਉਸਨੇ ਧੁੱਪ ਕਾਰਣ ਮੂੰਹ ਢੱਕਿਆ ਹੋਇਆ ਸੀ। ਰੋਜ਼ ਦੀ ਤਰ੍ਹਾਂ ਉ ਹੀ ਮੁੰਡਿਆਂ ਦਾ ਟੋਲਾ ਉਸਨੂੰ ਪਰਮੀਤ ਸਮਝ ਕੇ ਛੇੜਣ ਲੱਗ ਪਿਆ।ਰਸਤੇ ਵਿੱਚ ਮੌਜੂਦ ਸਾ ਰੇ ਲੋਕ ਇਸ ਘਟਨਾ ਨੂੰ ਦੇਖ ਰਹੇ ਸਨ ਪਰ ਕੋਈ ਮ ਦ ਦ ਨਹੀਂ ਸੀ ਕਰ ਰਿਹਾ।

ਤੰਗ ਆ ਕੇ ਸਿਮੀ ਨੇ ਸਕੂਟੀ ਰੋਕੀ ਅਤੇ ਨੀਚੇ ਉਤਰ ਗਈ।ਜਦੋਂ ਉਸਨੇ ਮੁੰ ਡਿ ਆਂ ਵੱਲ ਦੇਖਿਆ ਤਾਂ ਉਹ ਕਾਫੀ ਹੈਰਾਨ ਹੋ ਗਈ ਅਤੇ ਉਸਨੇ ਆਪਣੇ ਮੂੰਹ ਤੋਂ ਦੁਪੱਟਾ ਹੱਟਾ ਦਿੱਤਾ।ਉਸਨੂੰ ਦੇਖਣ ਤੋ ਬਾ ਅ ਦ ਮੁੰਡਿਆਂ ਨੂੰ ਭੱਜਣ ਦਾ ਰਾਹ ਨਾ ਲੱਭਿਆ।ਕਿਉਂਕਿ ਉਨ੍ਹਾਂ ਵਿੱਚੋਂ ਇੱਕ ਮੁੰਡੇ ਦੀ ਉਹ ਸਖੀ ਭੈ ਣ ਸੀ।ਉਸਨੇ ਲੋਕਾਂ ਸਾਹਮਣੇ ਮੁੰਡਿਆਂ ਨੂੰ ਚੰ ਗੀ ਆਂ ਸੁਣਾਈਆਂ।

ਉਸਨੇ ਕਿਹਾ ਕਿ ਜੇ ਮੇਰੀ ਜਗ੍ਹਾ ਪਰਮੀਤ ਹੁੰਦੀ ਤਾਂ ਤੁਸੀਂ ਉਸਨੂੰ ਛੇ ੜ ਨੋਂ ਨਹੀ ਹੱਟਣਾ ਸੀ।ਉਸਨੇ ਆਪਣੇ ਭਰਾ ਨੂੰ ਕਿਹਾ ਕਿ ਮੈਨੂੰ ਤੈਨੂੰ ਭਰਾ ਕਹਿਣ ਵਿੱਚ ਵੀ ਸ਼ਰਮ ਆ ਰਹੀ ਹੈ।ਉਸਨੇ ਲਾਗੇ ਖੜੇ ਲੋ ਕਾਂ ਨੂੰ ਵੀ ਸੁਣਾਇਆਂ ਅਤੇ ਕਿਹਾ ਕਿ ਜੇਕਰ ਮੇਰੀ ਜਗ੍ਹਾ ਤੇ ਤੁਹਾਡੀ ਧੀ ਭੈਣ ਹੁੰਦੀ ਤਾਂ ਵੀ ਖੜ ਕੇ ਤ ਮਾ ਸ਼ਾ ਹੀ ਦੇਖਣਾ ਸੀ।ਸੋ ਲੋਕਾਂ ਨੂੰ ਸਮਝਦਾਰ ਬਣਨਾ ਚਾਹੀਦਾ ਹੈ।ਧੀ ਆਂ ਭੈਣਾਂ ਦੀ ਇੱਜਤ ਕਰਨੀ ਚਾਹੀਦੀ ਹੈ।

Leave a Reply

Your email address will not be published. Required fields are marked *