Monday, October 19, 2020
Home > Special News > ਦੇਖੋ ਇਸ ਜਨਾਨੀ ਦੀ ਕਰਤੂਤ ਕੀਤਾ ਸਰਮ ਕਾਰਾ !

ਦੇਖੋ ਇਸ ਜਨਾਨੀ ਦੀ ਕਰਤੂਤ ਕੀਤਾ ਸਰਮ ਕਾਰਾ !

ਜਲਾਲਾਬਾਦ ਤੋਂ ਬੇਹੱਦ ਸ਼ਰਮਨਾਕ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਇੱ ਕ ਵਿਆਹੀ ਲੜਕੀ ਦੁਬਾਰਾ ਵਿਆਹ ਕਰਵਾ ਰਹੀ ਹੈ।ਉਸਨੇ ਆਪਣੇ ਪਹਿਲੇ ਪਤੀ ਨੂੰ ਤਲਾਕ ਦਿੱਤੇ ਬਿਨਾਂ ਹੀ ਦੂਜਾ ਵਿ ਆ ਹ ਕਰਵਾ ਰਹੀ ਸੀ।ਦੱਸਿਆ ਜਾ ਰਿਹਾ ਹੈ ਕਿ ਉਸ ਲੜਕੀ ਦੇ ਦੋ ਬੱਚੇ ਵੀ ਹਨ ਅਤੇ ਹੁਣ ਕੁ ਆ ਰੇ ਮੁੰਡੇ ਨਾਲ ਵਿਆਹ ਕਰਵਾ ਰਹੀ ਹੈ।

ਜਦੋਂ ਉਸਦੇ ਪਹਿਲੇ ਸੋਹਰੇ ਪਰਿਵਾਰ ਨੂੰ ਇਸਦੀ ਸੂਚਨਾ ਮਿਲੀ ਤਾਂ ਉ ਨ੍ਹਾਂ ਨੇ ਵਿਆਹ ਵਾਲੇ ਸਥਾਨ ਤੇ ਆ ਕੇ ਵਿਆਹ ਨੂੰ ਰੁਕਾਇਆ ਅਤੇ ਸਾਰੀ ਸੱਚਾਈ ਦੱਸੀ।ਨਵੇਂ ਸੋਹਰੇ ਪਰਿਵਾਰ ਨੇ ਦੱਸਿਆ ਕਿ ਇ ਹ ਲੜਕੀ ਕੁਝ ਕੁ ਮਹੀਨਿਆਂ ਤੋਂ ਸਾਡੇ ਮੁੰਡੇ ਨੂੰ ਜਾਣਦੀ ਸੀ ਅਤੇ ਇਨ੍ਹਾਂ ਦੋਹਾਂ ਦੀ ਮਰਜ਼ੀ ਨਾ ਲ ਵਿਆਹ ਕੀਤਾ ਜਾ ਰਿਹਾ ਸੀ।ਉਨ੍ਹਾਂ ਦੱਸਿਆ ਕਿ ਲੜਕੀ ਨੇ ਇਹ ਗੱਲ ਕ ਦੇ ਵੀ ਨਹੀਂ ਦੱਸੀ ਕਿ ਉਹ ਪਹਿਲਾਂ ਹੀ ਵਿ ਆ ਹੀ ਹੋਈ ਹੈ

ਅਤੇ ਉਸਦੇ ਦੋ ਬੱਚੇ ਹਨ।ਵਿਆਹ ਵਾਲਾ ਮੁੰਡਾ ਮੌਕੇ ਤੇ ਫਰਾਰ ਹੋ ਗਿਆ।ਵੱਧ ਰ ਹੀ ਗੱਲ ਨੂੰ ਦੇਖਦੇ ਹੋਏ ਪੁਲਿਸ ਬੁਲਾਈ ਗਈ ਅਤੇ ਪੁਲਿਸ ਨੇ ਦੋਹਾਂ ਧਿਰਾਂ ਨੂੰ ਥਾਣੇ ਬੁਲਾਇਆ।ਉੱਥੇ ਉਨ੍ਹਾਂ ਸਾਰਿਆਂ ਦੇ ਬਿ ਆ ਨ ਲਏ ਗਏ।ਲੜਕੀ ਦਾ ਕਹਿਣਾ ਹੈ ਕਿ ਉਸਦਾ ਪਹਿਲਾਂ ਪਤੀ ਅਤੇ ਉਸਦਾ ਦੇਵਰ ਉਸ ਨਾਲ ਕੁੱ ਟ ਮਾ ਰ ਕਰਦੇ ਸਨ ਅਤੇ ਉਨ੍ਹਾਂ ਨੇ ਹੀ ਮੈਨੂੰ ਘਰੋਂ ਬਾ ਹ ਰ ਕੱਢਿਆ ਸੀ।

ਉਸਦਾ ਕਹਿਣਾ ਹੈ ਉਨ੍ਹਾਂ ਨੇ ਉਸਤੋਂ ਬੱਚੇ ਵੀ ਖੋਹ ਲਏ ਸਨ।ਇਸਤੋਂ ਬਾਅਦ ਉ ਹ ਹੁਣ ਆਪਣੇ ਦੂਜੇ ਪਤੀ ਨਾਲ ਹੀ ਰਹਿ ਰਹੀ ਸੀ।ਪਹਿਲੇ ਸੋਹਰੇ ਪਰਿਵਾਰ ਵੱਲੋਂ ਉਸਤੇ ਆਰੋਪ ਲਾਏ ਜਾ ਰਹੇ ਹ ਨ ਕਿ ਉਸਨੇ ਬਿਨਾਂ ਤਲਾਕ ਦੇ ਹੀ ਦੂਜਾ ਵਿਆਹ ਕਰਵਾਇਆ ਹੈ।ਹੁਣ ਦੇਖਣਾ ਇਹ ਹੋਵੇਂਗਾ ਕਿ ਪੁ ਲਿ ਸ ਇਸ ਮਾਮਲੇ ਵਿੱਚ ਕੀ ਫੈਸਲਾ ਲੈਂਦੀ ਹੈ।ਫਿਲਹਾਲ ਪੁਲਿਸ ਨੇ ਦੋ ਹਾਂ ਧਿਰਾਂ ਦੇ ਬਿਆਨ ਲੈ ਲਏ ਹਨ ਅਤੇ ਬਣਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਪੁ ਲਿ ਸ ਦਾ ਕਹਿਣਾ ਹੈ ਕਿ ਜਲਦ ਹੀ ਕਾਰਵਾਈ ਕਰਕੇ ਫੈ ਸ ਲਾ ਲਿਆ ਜਾਵੇਗਾ।

Leave a Reply

Your email address will not be published. Required fields are marked *