Friday, October 30, 2020
Home > Special News > ਇੱਕ ਅਫਰੀਕਨ ਔਰਤ ਅੱਕਕੇ ਚੁੱਕਿਆ ਇਹ ਕਦਮ !

ਇੱਕ ਅਫਰੀਕਨ ਔਰਤ ਅੱਕਕੇ ਚੁੱਕਿਆ ਇਹ ਕਦਮ !

ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਦੱਖਣ ਅਫਰੀਕਾ ਵਿੱਚ ਵਾ ਪ ਰ ਨ ਜਾ ਰਹੀ ਇੱਕ ਵੱਡੀ ਘਟਨਾ ਇੱਕ ਔਰਤ ਸੀ। ਜਿਸ ਨੂੰ ਨਿੱਕਾ ਜਿਹਾ ਇੱਕ ਅਜਗਰ ਮਿਲਿਆ ਸੀ। ਉਹ ਨਿੱਕੇ ਹੁੰ ਦੇ ਤੋਂ ਹੀ ਉਸ ਨੂੰ ਪਾਲ ਰਹੀ ਸੀ ਜਿਸ ਕਾਰਨ ਉਸ ਦਾ ਅਜਗਰ ਵਿੱਚ ਮੋਹ ਸੀ। ਅਤੇ ਅੱ ਜ ਕ ਲ ਦੇ ਬੱਚੇ ਦਾ ਵੀ ਹੋਲੀ ਹੀ ਉਸ ਔਰਤ ਵਿੱਚ ਮੂੰਹ ਆ ਗਿਆ

ਬਹੁਤ ਚਿਰ ਤੱਕ ਉਹ ਔਰਤ ਉਸ ਨੂੰ ਖਾਣ ਲਈ ਦਿੰਦੀ ਰਹੀ। ਪਰ ਕੁਝ ਸ ਮੇਂ ਬਾਅਦ ਉਸ ਨੇ ਸਭ ਕੁਝ ਖਾਣਾ ਛੱਡ ਦਿੱਤਾ ਅਤੇ ਉਹ ਬਹੁਤ ਦਿਨ ਭੁੱਖਾ ਰਿਹਾ। ਇਸ ਤੋਂ ਬਾਅਦ ਉਹ ਔਰਤ ਦੇ ਸਰੀਰ ਦੁ ਆ ਲੇ ਪਲ ਵੀ ਮਾਰਦਾ ਰਹਿੰਦਾ ਸੀ।

ਆਖਰ ਉਸ ਨੇ ਇਸ ਨੂੰ ਡਾਕਟਰ ਕੋਲੋਂ ਚੈੱਕ ਕ ਰ ਵਾ ਇ ਆ ਤਾਂ ਡਾਕਟਰ ਨੇ ਦੱਸਿਆਕਿ ਉਹ ਬਹੁਤ ਦਿਨਾਂ ਤੋਂ ਭੁੱਖਾ ਇਸ ਲਈ ਰਹਿ ਰਿਹਾ ਸੀ। ਕਿ ਉਂ ਕਿ ਉਹ ਹੁਣ ਉਸ ਔਰਤ ਨੂੰ ਖਾਣ ਦੀ ਫਿਰਾਕ ਵਿੱਚ ਸੀ। ਉਹ ਆਪਣੇ ਢਿੱਡ ਨੂੰ ਖਾ ਲੀ ਕਰ ਰਿਹਾ ਸੀ। ਅਤੇ ਉਸ ਔਰਤ ਦੇ ਆ ਲੇ ਦੁਆਲੇ ਵਲ ਮਾਰ ਕੇ ਉਸ ਨੂੰ ਜਾਇਜ਼ਾ ਲੈ ਰਿਹਾ ਸੀ

ਤਾਂ ਜੋ ਉਸ ਨੂੰ ਪੂਰੀ ਤਰ੍ਹਾਂ ਬਚਾ ਸਕੇ। ਇਸ ਤੋਂ ਬਾ ਅ ਦ ਉਸ ਔਰਤ ਨੇ ਉਸ ਅਜਗਰ ਨੂੰ ਗੋਲੀ ਮਾਰ ਦਿੱਤੀ। ਦੋਸਤੋ ਇਹ ਗੱਲ ਅਸਲ ਵਿੱ ਚ ਵੀ ਢੁਕਦੀ ਹੈ ਕਿ ਭੋਲਾ ਇਨਸਾਨ ਹਮੇਸ਼ਾ ਸ਼ਰੀਫ ਨਹੀਂ ਹੁੰਦਾ।

Leave a Reply

Your email address will not be published. Required fields are marked *