Saturday, October 24, 2020
Home > Special News > ਹੋਇਆ ਹੈਰਾਨ ਕਰਨ ਵਾਲਾ ਚਮਤਕਾਰ ਹਰ ਪਾਸੇ ਹੋਏ ਚਰਚੇ !

ਹੋਇਆ ਹੈਰਾਨ ਕਰਨ ਵਾਲਾ ਚਮਤਕਾਰ ਹਰ ਪਾਸੇ ਹੋਏ ਚਰਚੇ !

ਭਗਵਾਨ ਸ਼ਿਵ ਦੀ ਮਹਿਮਾ ਸਾਰੀ ਦੁਨੀਆਂ ਜਾਣਦੀ ਹੈ। ਮਹਾਂਦੇਵ ਆ ਪ ਣੇ ਭਗਤਾਂ ਦੀ ਹਰ ਮਨੋਕਾਮਨਾ ਪੂਰੀ ਕਰਦੇ ਹਨ।ਦੁਨੀਆਂ ਵਿੱਚ ਕਈ ਚਮਤਕਾਰ ਦੇਖਣ ਨੂੰ ਮਿਲ ਜਾਂਦੇ ਹਨ ਜਿਸ ਨਾਲ ਭਗਵਾਨ ਸ਼ਿ ਵ ਦੇ ਮੌਜੂਦ ਹੋਣ ਦਾ ਪਤਾ ਚਲਦਾ ਹੈ।

ਅਜਿਹੀ ਹੀ ਘਟਨਾ ਬਿਹਾਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ।ਦ ਰ ਅ ਸ ਲ ਬਿਹਾਰ ਦੇ ਇੱਕ ਪਿੰਡ ਵਿੱਚ ਇੱਕ ਛੋਟਾ ਬੱਚਾ ਜਿਸਦੀ ਉ ਮ ਰ ਲੱਗਭਗ 7 ਕੁ ਮਹੀਨੇ ਹੈ।ਉਸਦੇ ਇਰਦ ਗਿਰਦ ਚਾਰ ਸੱਪ ਮੌਜੂਦ ਹਨ ਜੋ ਉਸਦੀ ਸੁਰੱਖਿਆ ਲਈ ਉੱਥੇ ਬੈਠੇ ਹਨ।

ਘਰਵਾਲ਼ੇ ਵੀ ਇਹ ਦੇਖਕੇ ਬ ਹੁ ਤ ਹੈਰਾਨ ਹੋ ਰਹੇ ਹਨ ਅਤੇ ਬੱਚੇ ਦੇ ਕੋਲ ਜਾਣ ਤੋਂ ਘਬਰਾ ਰਹੇ ਹਨ।ਦਰਅਸਲ ਇਸ ਬੱਚੇ ਦੇ ਮਾਤਾ ਪਿਤਾ ਸ਼ਿਵ ਜੀ ਦੇ ਭ ਗ ਤ ਹਨ ਅਤੇ ਇਨ੍ਹਾਂ ਦਾ ਘਰ ਜੰਗਲ ਦੇ ਨੇੜੇ ਹੈ।ਜਿੱਥੋ ਇਹ ਸੱਪ ਉਸ ਬੱਚੇ ਕੋਲ ਆਏ ਹਨ।ਇਸ ਘ ਟ ਨਾ ਨੂੰ ਭਗਵਾਨ ਸ਼ਿਵ ਦਾ ਚਮਤਕਾਰ ਮੰਨਿਆ ਜਾ ਰਿ ਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚਾ ਕੁਝ ਦਿਨਾਂ ਤੋਂ ਬਿਮਾਰ ਸੀ ਜਿਸ ਕਾ ਰ ਨ ਇਹ ਸੱਪ ਉਸ ਬੱਚੇ ਦੀ ਸੁਰੱਖਿਆ ਕਰ ਰਹੇ ਹਨ।

ਇਸ ਘਟਨਾ ਤੇ ਯ ਕੀ ਨ ਕਰਨਾ ਮੁਸ਼ਕਿਲ ਹੈ।ਸੱਪ ਬੱਚੇ ਨੂੰ ਬਿ ਲ ਕੁ ਲ ਵੀ ਨੁਕਸਾਨ ਨਹੀਂ ਪਹੁੰਚਾ ਰਹੇ।ਸਗੋਂ ਸੱਪ ਉ੍ ਬੱਚੇ ਦੀ ਦੇਖਭਾਲ ਲਈ ਉੱਥੇ ਬੈਠੇ ਹਨ।ਇਸਨੂੰ ਭਗਵਾਨ ਸ਼ਿਵ ਦੀ ਮਹਿਮਾ ਦਾ ਨਾਮ ਦਿੱਤਾ ਜਾ ਸਕਦਾ ਹੈ।ਇ ਸੇ ਤਰ੍ਹਾਂ ਦੇ ਚਮਤਕਾਰਾਂ ਕਰਕੇ ਪਰਮਾਤਮਾ ਦੇ ਮੌਜੂਦ ਹੋਣ ਦਾ ਸੰ ਕੇ ਤ ਮਿਲਦਾ ਹੈ।ਸੋ ਬਿਹਾਰ ਦੀ ਇਹ ਘਟਨਾ ਕਾ ਫੀ ਹੈਰਾਨੀ ਵਾਲੀ ਘਟਨਾ ਹੈ।

Leave a Reply

Your email address will not be published. Required fields are marked *