Tuesday, October 20, 2020
Home > Special News > ਦੇਖੋ 10 ਅਜਿਹੇ ਅਨੋਖੇ ਜਾਨਵਰ ਜੋ ਜਲਦ ਹੀ ਲੁਪਤ ਹੋਣ ਜਾ ਰਹੇ ਹਨ !

ਦੇਖੋ 10 ਅਜਿਹੇ ਅਨੋਖੇ ਜਾਨਵਰ ਜੋ ਜਲਦ ਹੀ ਲੁਪਤ ਹੋਣ ਜਾ ਰਹੇ ਹਨ !

ਦੋਸਤੋ ਦੁਨੀਆ ਤੇ ਕਈ ਤਰ੍ਹਾਂ ਦੇ ਜੀਵ ਪਾਏ ਜਾਂਦੇ ਹਨ।ਜੋ ਕਾਫੀ ਦੁਰਲੱਭ ਹੁੰ ਦੇ ਹਨ। ਇਹ ਜੀਵ ਆਪਣੇ ਸੁੰਦਰਤਾ ਅਤੇ ਖੂਬੀਆਂ ਨਾਲ ਲੋਕਾਂ ਨੂੰ ਕਾਫੀ ਪਸੰਦ ਆਉਂਦੇ ਹਨ। ਜੇੇਕਰ ਇਹਨਾਂ ਜੀਵਾਂ ਨੂੰ ਕੈ ਮ ਰੇ ਵਿੱਚ ਰਿਕੋਡ ਨਾ ਕੀਤਾ ਗਿਆ ਹੁੰਦਾ ਇਹਨਾਂ ਦੀ ਹੋਂਦ ਦਾ ਪਤਾ ਹੀ ਨਹੀ ਸੀ ਲੱਗਣਾ।ਦੋਸਤੋ ਕ ਈ ਅਜਿਹੇ ਜੀਵ ਹਨ ਜਿਨ੍ਹਾਂ ਦੀ ਹੋਂਦ ਧਰਤੀ ਤੋਂ ਖਤਮ ਹੋਣ ਵਾਲੀ ਹੈ।ਇ ਹ ਨਾਂ ਜੀਵਾਂ ਦੀ ਸੰਖਿਆ ਨਾ ਦੇ ਬਰਾਬਰ ਰਹਿ ਗਈ ਹੈ।ਉਨ੍ਹਾਂ ਵਾਸਤੇ ਸਰਕਾਰ ਬ ਹੁ ਤ ਉਪਰਾਲੇ ਕਰ ਰਹੀ ਹੈ।

ਗੱਲ ਕਰਦੇ ਹਾਂ ਹਾਥੀ ਵਰਗੇ ਦਿਸਣ ਵਾਲੇ ਚੁੂਹੇ ਦੀ ਤਾਂ ਇਹ ਚੂਹਾ ਛੋਟੀ ਪ ਰ ਜਾ ਤੀ ਦਾ ਸਭਤੋਂ ਚੁਸਤ ਜੀਵ ਮੰਨਿਆ ਜਾਂਦਾ ਹੈ।ਇਹ ਜੀਵ ਛੋਟੇ ਕੀੜੇ ਖਾਂਦਾ ਹੈ ਅਤੇ ਇਸਦੀ ਖਾਸੀਅਤ ਇਹ ਹੈ ਕਿ ਇ ਸ ਦਾ ਹਾਥੀ ਦੇ ਮੂੰਹ ਵਰਗਾ ਹੁੰਦਾ ਹੈ।ਇਹ ਜੀਵ ਲੁਪਤ ਹੋਣ ਦੀ ਕਗਾਰ ਤੇ ਪਹੁੰਚੇ ਹੋਏ ਹਨ।ਇਸੇ ਤਰ੍ਹਾਂ ਇੱ ਕ ਬਹੁਤ ਹੀ ਖੂਬਸੂਰਤ ਚਿੜੀ ਜਿਸਦੀ ਖੋਜ ਸਾ ਊ ਥ ਵਿੱਚ ਹੋਈ।

ਇਹ ਛੋਟੀ ਚਿੜੀ ਕਾਫੀ ਆਕਰਸ਼ਕ ਹੈ ਦਿਉ ਇਸਦਾ ਸਿਰ ਲਾਲ ਅਤੇ ਬਾਕੀ ਸ ਰੀ ਰ ਕਾਲਾ ਅਤੇ ਚਿੱਟਾ ਹੈ।ਇਹ ਦੇਖਣ ਵਿੱਚ ਕਾਫੀ ਖੂਬਸੂਰਤ ਹੁੰਦੀ ਹੈ ਅਤੇ ਇਹ ਜਿਆਦਾਤਰ ਪਾਣੀ ਦੇ ਕੋਲ ਰ ਹਿੰ ਦੀ ਹੈ।ਇਸਦੀ ਸੰਖਿਆ ਵੀ ਦੁਨੀਆਂ ਤੇ ਕਾਫੀ ਘੱਟ ਹੈ।ਦੋਸਤੋ ਅਸੀ ਆਮ ਡੱਡੂ ਤਾਂ ਦੇਖੇ ਹੋਣਗੇ ਪਰ ਕ ਦੀ ਰੰਗ ਬਿਰੰਗਾ ਡੱਡੂ ਨਹੀ ਦੇਖਿਆ ਹੋਵੇਂਗਾ।

ਅਜਿਹੀ ਹੀ ਇੱਕ ਪਰਜਾਤੀ ਦੀ ਖੋਜ ਕੀਤੀ ਗਈ ਸੀ।ਪਰ ਇਨ੍ਹਾਂ ਡੱ ਡੂ ਆਂ ਵਿੱਚ ਇੱਕ ਬਿਮਾਰੀ ਫੈਲ ਗਈ ਸੀ ਜਿਸ ਕਾਰਨ ਕਾਫੀ ਪਰਜਾਤੀਆਂ ਅਲੋਪ ਹੋ ਗਈਆਂ ਸਨ।ਪਰ ਕੁਝ ਕੁ ਪਰਜਾਤੀਆਂ ਹਾ ਲੇ ਵੀ ਮੌਜੂਦ ਹਨ।ਇਹ ਡੱਡੂ ਦੇਖਣ ਵਿੱਚ ਕਾਫੀ ਖੂਬਸੂਰਤ ਨਜ਼ਰ ਆਉਂਦੇ ਹਨ।ਦੋਸਤੋ ਇਸੇ ਤਰ੍ਹਾਂ ਹੋਰ ਕਈ ਜਾ ਨ ਵ ਰ ਹਨ ਜਿਨ੍ਹਾਂ ਦੀਆਂ ਪਰਜਾਤੀਆਂ ਅਲੋਪ ਹੋ ਰਹੀਆਂ ਹਨ।ਇਹ ਸਭ ਮਨੁੱਖੀ ਲੋੜਾਂ ਕਾ ਰ ਣ ਹੋਇਆ ਹੈ।ਸੋ ਦੋਸਤੋ ਜਾਨਵਰਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਅਤੇ ਇਨ੍ਹਾਂ ਦੇ ਰਹਿਣ ਬਸੇਰੇ ਨੂੰ ਖ ਰਾ ਬ ਨਹੀਂ ਕਰਨਾ ਚਾਹੀਦਾ।

Leave a Reply

Your email address will not be published. Required fields are marked *